ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭਾਰਤੀ ਸਮੁਦਾਇ ਦੇ ਸਮਾਗਮ ‘ਅਹਲਨ ਮੋਦੀ’ (''AHLAN MODI'') ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ 7 ਅਮੀਰਾਤਾਂ (7 Emirates) ਤੋਂ ਭਾਰਤੀ ਪ੍ਰਵਾਸੀਆਂ ਨੇ ਹਿੱਸਾ ਲਿਆ ਅਤੇ ਇਸ ਵਿੱਚ ਸਾਰੇ ਭਾਈਚਾਰਿਆਂ ਦੇ ਭਾਰਤੀ ਸ਼ਾਮਲ ਸਨ। ਦਰਸ਼ਕਾਂ ਵਿੱਚ ਅਮੀਰਾਤੀ (Emiratis) ਭੀ ਸ਼ਾਮਲ ਸਨ।
ਅਬੂ ਧਾਬੀ ਦੇ ਜ਼ਾਯਦ ਸਪੋਰਟਸ ਸਿਟੀ ਸਟੇਡੀਅਮ (Zayed Sports City stadium) ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਵੇਸ਼ ਕਰਦੇ ਹੀ 40000 ਦਰਸ਼ਕਾਂ ਨੇ ਉਨ੍ਹਾਂ ਦਾ ਬੜੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਭਾਰਤੀ ਪ੍ਰਵਾਸੀਆਂ(ਭਾਰਤੀ ਡਾਇਸਪੋਰਾ) ਦੇ ਕੀਤੇ ਗਏ ਯੋਗਦਾਨ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੇ ਪ੍ਰਤੀ ਦਿਖਾਈ ਗਈ ਦਿਆਲਤਾ ਅਤੇ ਉਨ੍ਹਾਂ ਦੀ ਦੇਖਭਾਲ਼ ਦੇ ਲਈ ਯੂਏਈ ਦੇ ਸ਼ਾਸਕਾਂ ਅਤੇ ਸਰਕਾਰ ਦਾ ਧੰਨਵਾਦ ਕੀਤਾ। ਵਿਸ਼ੇਸ਼ ਤੌਰ ‘ਤੇ, ਉਨ੍ਹਾਂ ਨੇ ਕਠਿਨ ਕੋਵਿਡ ਸਮੇਂ ਦੇ ਦੌਰਾਨ ਕੀਤੀ ਗਈ ਵਿਸ਼ੇਸ਼ ਦੇਖਭਾਲ਼ ਦਾ ਉਲੇਖ ਕੀਤਾ ਜਦੋਂ ਭਾਰਤੀ ਪ੍ਰਵਾਸੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਹੋਈ ਪ੍ਰਗਤੀ ‘ਤੇ ਆਪਣਾ ਦ੍ਰਿਸ਼ਟੀਕੋਣ ਭੀ ਸਾਂਝਾ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ 2047 ਤੱਕ ਇੱਕ ਵਿਕਸਿਤ ਦੇਸ਼- ਵਿਕਸਿਤ ਭਾਰਤ (Viksit Bharat) ਬਣਨ ਦੇ ਰਾਹ ਵਿੱਚ 2030 ਤੱਕ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਭਾਰਤ “ਵਿਸ਼ਵਬੰਧੁ”( "Vishwabandhu”) ਹੈ ਅਤੇ ਆਲਮੀ ਪ੍ਰਗਤੀ ਅਤੇ ਕਲਿਆਣ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ।
ਸੰਯੁਕਤ ਅਰਬ ਅਮੀਰਾਤ ਵਿੱਚ ਲਗਭਗ 35 ਲੱਖ (3.5 million) ਭਾਰਤੀ ਨਾਗਰਿਕ ਰਹਿੰਦੇ ਹਨ, ਜੋ ਦੁਨੀਆ ਵਿੱਚ ਕਿਤੇ ਭੀ ਭਾਰਤੀ ਨਾਗਰਿਕਾਂ ਦੀ ਸਭ ਤੋਂ ਬੜੀ ਆਬਾਦੀ ਹੈ। ਇਸ ਸਮਾਗਮ ਨੂੰ ਅਸਲ ਵਿੱਚ ਯਾਦਗਾਰੀ ਬਣਾਉਣ ਦੇ ਲਈ “ਅਹਲਨ ਮੋਦੀ” ("AHLAN MODI”) ਦੀ ਤਿਆਰੀ ਕਈ ਮਹੀਨਿਆਂ ਤੋਂ ਚਲ ਰਹੀ ਸੀ।
भारत-UAE दोस्ती ज़िंदाबाद!
— PMO India (@PMOIndia) February 13, 2024
Long live India-UAE friendship! pic.twitter.com/O6iuHszrEl
PM @narendramodi expresses his gratitude to UAE President HH @MohamedBinZayed. pic.twitter.com/3phEyO0OmP
— PMO India (@PMOIndia) February 13, 2024
Touched by the gesture of HH @MohamedBinZayed: PM @narendramodi pic.twitter.com/EdjZrVjqvO
— PMO India (@PMOIndia) February 13, 2024
Fortunate to have been bestowed with the prestigious Order of Zayed, the highest civilian award of the UAE. It is an honour for 140 crore Indians: PM pic.twitter.com/RSI4OsWQ7u
— PMO India (@PMOIndia) February 13, 2024
India and UAE - Partners in Progress. pic.twitter.com/078MmsWmGE
— PMO India (@PMOIndia) February 13, 2024
Today, the aim of every Indian is to make India a developed nation by 2047: PM @narendramodi pic.twitter.com/RS8K5fnxab
— PMO India (@PMOIndia) February 13, 2024
भारत की उपलब्धि, हर भारतीय की उपलब्धि है। pic.twitter.com/t7GV3Hgd18
— PMO India (@PMOIndia) February 13, 2024
Strengthening India-UAE FinTech cooperation. pic.twitter.com/iYhF22zHRT
— PMO India (@PMOIndia) February 13, 2024
Today, the world sees India as a global friend.
— PMO India (@PMOIndia) February 13, 2024
Today, India's voice is heard on every major platform of the world. pic.twitter.com/8zy3lfGTO4