ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਐਂਥਨੀ ਅਲਬਾਨੀਜ਼ ਦੇ ਨਾਲ 23 ਮਈ 2023 ਨੂੰ ਸਿਡਨੀ ਵਿੱਚ ਕੁਡੋਸ ਬੈਂਕ ਏਰਿਨਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਵੱਡੀ ਸਭਾ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਭਾਰਤੀ ਪ੍ਰਵਾਸੀ ਭਾਈਚਾਰੇ, ਜਿਸ ਵਿੱਚ ਵਿਦਿਆਰਥੀ, ਖੋਜਕਰਤਾ, ਪੇਸ਼ੇਵਰ ਵਿਅਕਤੀ ਅਤੇ ਕਾਰੋਬਾਰੀ ਸ਼ਾਮਲ ਸਨ, ਨੇ ਇਸ ਪ੍ਰੋਗਰਾਮ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਵਿੱਚ ਆਸਟ੍ਰੇਲੀਆ ਦੇ ਕਈ ਮੰਤਰੀਆਂ, ਸੰਸਦ ਮੈਂਬਰਾਂ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਵੀ ਹਿੱਸਾ ਲਿਆ।
ਦੋਨੋਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰੂਪ ਨਾਲ ਪੱਛਮੀ ਸਿਡਨੀ, ਜਿੱਥੇ ਬੜੀ ਸੰਖਿਆ ਵਿੱਚ ਭਾਰਤੀ ਸਮੁਦਾਇ ਦੇ ਲੋਕ ਰਹਿੰਦੇ ਹਨ, ਦੇ ਪਰਰਾਮੱਟਾ ਸਥਿਤ ਹੈਰਿਸ ਪਾਰਕ ਵਿੱਚ ਨਿਰਮਾਣ ਕੀਤੇ ਜਾਣ ਵਾਲੇ ‘ਲਿਟਿਲ ਇੰਡੀਆ’ ਗੇਟਵੇਅ ਦਾ ਨੀਂਹ ਪੱਥਰ ਰੱਖਣ ਦਾ ਅਨਾਵਰਣ ਕੀਤਾ।
ਅਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਗਹਿਰੇ ਇਤਿਹਾਸਿਕ ਸਬੰਧਾਂ ਦੀ ਨੀਂਹ ਦੇ ਰੂਪ ਵਿੱਚ “ਆਪਸੀ ਵਿਸ਼ਵਾਸ ਅਤੇ ਆਪਸੀ ਸਨਮਾਨ” ’ਤੇ ਚਾਨਣਾ ਪਾਇਆ ਅਤੇ ਦੋਨੋਂ ਦੇਸ਼ ਨੂੰ ਜੋੜਨ ਵਾਲੇ ਵਿਭਿੰਨ ਤੱਤਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਭਾਰਤੀ ਸਮੁਦਾਇ ਦੇ ਯੋਗਦਾਨ ਅਤੇ ਸਫ਼ਲਤਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦਾ ਸੱਭਿਆਚਾਰਕ ਬ੍ਰਾਂਡ ਅੰਬੇਸਡਰ ਦੱਸਿਆ।
ਪ੍ਰਧਾਨ ਮੰਤਰੀ ਆਲਮੀ ਪੱਧਰ ’ਤੇ ਭਾਰਤ ਦੀਆਂ ਵਧਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਸਫ਼ਲਤਾ ਦੀਆਂ ਗਾਥਾਵਾਂ ਵਿੱਚ ਬਹੁਤ ਅਧਿਕ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਗਹਿਰੇ ਹੋ ਰਹੇ ਸਬੰਧਾਂ ’ਤੇ ਚਰਚਾ ਕੀਤੀ ਅਤੇ ਐਲਾਨ ਕਰਦੇ ਹੋਏ ਕਿਹਾ ਕਿ ਬ੍ਰਿਸਬੇਨ ਵਿੱਚ ਇੱਕ ਭਾਰਤੀ ਵਪਾਰ ਦੂਤਾਵਾਸ ਖੋਲ੍ਹਿਆ ਜਾਵੇਗਾ।
PM @narendramodi begins his speech expressing gratitude to PM @AlboMP for joining the community programme. pic.twitter.com/lbkWhgcpik
— PMO India (@PMOIndia) May 23, 2023
इसी वर्ष मुझे प्रधानमंत्री @AlboMP जी का भारत की धरती पर अहमदाबाद में स्वागत करने का अवसर मिला था।
— PMO India (@PMOIndia) May 23, 2023
आज उन्होंने यहां 'लिटिल इंडिया' के foundation stone को unveil करने में मेरा साथ दिया है: PM @narendramodi pic.twitter.com/kiWT3ifQnB
Mutual Trust और Mutual Respect, सिर्फ भारत-ऑस्ट्रेलिया के diplomatic रिश्तों से विकसित नहीं हुआ है।
— PMO India (@PMOIndia) May 23, 2023
इसकी असली वजह हैं- ऑस्ट्रेलिया में रहने वाला हर एक भारतीय।
इसकी असली वजह हैं- ऑस्ट्रेलिया के citizens. pic.twitter.com/fHsWlaaHNN
Special connect between India and Australia... pic.twitter.com/JlMEhGv8sv
— PMO India (@PMOIndia) May 23, 2023
India's growth story is for everyone to see... pic.twitter.com/Dfzx7q2NTv
— PMO India (@PMOIndia) May 23, 2023
क्रिकेट की फील्ड पर मुकाबला जितना रोचक होता है, उतनी ही गहरी ऑफ द फील्ड हमारी दोस्ती है: PM @narendramodi in Sydney pic.twitter.com/zs5qEaRzeJ
— PMO India (@PMOIndia) May 23, 2023
India is a bright spot in global economy. pic.twitter.com/RIlOdrvtwv
— PMO India (@PMOIndia) May 23, 2023
भारत, Mother of Democracy है। pic.twitter.com/YJREyt0FgQ
— PMO India (@PMOIndia) May 23, 2023
हम राष्ट्र को भी एक परिवार के रूप में देखते हैं और विश्व को भी एक परिवार मानते हैं। pic.twitter.com/JiqR0gR6XO
— PMO India (@PMOIndia) May 23, 2023
भारत, अपने हितों को सबके हितों से जोड़कर देखता है। pic.twitter.com/1Smm6KuoQB
— PMO India (@PMOIndia) May 23, 2023