Quoteਰਣਨੀਤਕ ਸ਼ਿੰਕੁਨ ਲਾ ਟਨਲ ਪ੍ਰੋਜੈਕਟ (Strategic Shinkun La Tunnel Project) ਦੇ ਪਹਿਲੇ ਵਿਸਫੋਟ ਦੇ ਗਵਾਹ ਬਣੇ
Quote“ਕਰਗਿਲ ਵਿਜੈ ਦਿਵਸ (Kargil Vijay Diwas) ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਸ਼ਟਰ ਦੇ ਲਈ ਦਿੱਤਾ ਗਿਆ ਬਲੀਦਾਨ ਅਮਰ ਹੁੰਦਾ ਹੈ”
Quote“ਕਰਗਿਲ ਵਿੱਚ ਅਸੀਂ ਨਾ ਕੇਵਲ ਯੁੱਧ ਜਿੱਤਿਆ, ਬਲਕਿ ਸਚਾਈ, ਸੰਜਮ ਅਤੇ ਤਾਕਤ (truth, restraint and strength) ਦੀ ਸ਼ਾਨਦਾਰ ਉਦਾਹਰਣ ਭੀ ਪੇਸ਼ ਕੀਤੀ”
Quote“ਅੱਜ ਜੰਮੂ-ਕਸ਼ਮੀਰ ਨਵੇਂ ਭਵਿੱਖ, ਬੜੇ ਸੁਪਨਿਆਂ ਦੀ ਬਾਤ ਕਰ ਰਿਹਾ ਹੈ” ;
Quote“ਸ਼ਿੰਕੁਨ ਲਾ ਸੁਰੰਗ (Shinkun La tunnel) ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇਗੀ”
Quote“ਪਿਛਲੇ 5 ਵਰ੍ਹਿਆਂ ਵਿੱਚ ਲੱਦਾਖ ਦਾ ਬਜਟ 100 ਕਰੋੜ ਤੋਂ ਵਧ ਕੇ 6000 ਕਰੋੜ ਹੋ ਗਿਆ ਹੈ”
Quote“ਅਗਨੀਪਥ ਯੋਜਨਾ (Agnipath Scheme) ਦਾ ਉਦੇਸ਼ ਸੈਨਾਵਾਂ ਨੂੰ ਯੁਵਾ ਅਤੇ ਯੁੱਧ ਦੇ ਲਈ ਹਮੇਸ਼ਾ ਤਿਆਰ ਰੱਖਣਾ ਹੈ”
Quote“ਸੱਚ ਤਾ ਇਹ ਹੈ ਕਿ ਅਗਨੀਪਥ ਯੋਜਨਾ (Agnipath scheme) ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਯੋਗ ਯੁਵਾ ਭੀ ਮਿਲਣਗੇ”
Quote“ਕਰਗਿਲ ਦੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ, ਇਹ ਜਿੱਤ ਦੇਸ਼ ਦੀ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 25ਵੇਂ ਕਰਗਿਲ ਵਿਜੈ ਦਿਵਸ (25th Kargil Vijay Diwas) ਦੇ ਅਵਸਰ ‘ਤੇ ਲੱਦਾਖ ਵਿੱਚ ਦੇਸ਼ ਦੇ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਹ ਸ਼ਰਧਾਂਜਲੀ ਸਮਾਰੋਹ (Shraddhanjali Samaroh) ਵਿੱਚ ਭੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਗੌਰਵ ਗਾਥਾ: ਐੱਨਸੀਓਜ਼ ਦੁਆਰਾ ਕਰਗਿਲ ਯੁੱਧ ‘ਤੇ ਬ੍ਰੀਫਿੰਗ (Gaurav Gatha: Briefing on Kargil War by NCOs) ਸੁਣੀ ਅਤੇ ਅਮਰ ਸੰਸਮਰਣ: ਹਟ ਆਵ੍ ਰਿਮੈਂਬਰੈਂਸ (Amar Sansmaran: Hut of Remembrance) ਦਾ ਦੌਰਾ ਕੀਤਾ। ਉਨ੍ਹਾਂ ਨੇ ਵੀਰ ਭੂਮੀ (Veer Bhoomi) ਦਾ ਭੀ ਦੌਰਾ ਕੀਤਾ।

 

 

ਪ੍ਰਧਾਨ ਮੰਤਰੀ ਨੇ ਅੱਜ ਵਰਚੁਅਲੀ ਲੱਦਾਖ ਵਿੱਚ ਸ਼ਿੰਕੁਨ ਲਾ ਟਨਲ ਪ੍ਰੋਜੈਕਟ (Shinkun La Tunnel Project) ਦਾ ਪਹਿਲਾ ਵਿਸਫੋਟ ਭੀ ਦੇਖਿਆ। ਲੇਹ ਨੂੰ ਹਰ ਮੌਸਮ ਵਿੱਚ ਕਨੈਕਟਿਵਿਟੀ ਪ੍ਰਦਾਨ ਕਰਨ ਦੇ ਲਈ ਸ਼ਿੰਕੁਨ ਲਾ ਟਨਲ ਪ੍ਰੋਜੈਕਟ (Shinkun La Tunnel Project) ਵਿੱਚ ਨਿਮੂ-ਪਦੁਮ- ਦਾਰਚਾ ਰੋਡ (Nimu – Padum – Darcha Road) ‘ਤੇ ਲਗਭਗ 15,800 ਫੁੱਟ ਦੀ ਉਚਾਈ ‘ਤੇ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ (Twin-Tube tunnel) ਦਾ ਨਿਰਮਾਣ ਕੀਤਾ ਜਾਣਾ ਹੈ।

 

ਸ਼ਰਧਾਂਜਲੀ ਸਮਾਰੋਹ (Shrddhanjali Samaroh) ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਦਾਖ ਦੀ ਗੌਰਵਸ਼ਾਲੀ ਭੂਮੀ ਕਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ (25th year anniversary of Kargil Vijay Diwas) ਦੀ ਸਾਖੀ ਹੈ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਕਰਗਿਲ ਵਿਜੈ ਦਿਵਸ (Kargil Vijay Diwas) ਸਾਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਦੇ ਲਈ ਦਿੱਤਾ ਗਿਆ ਬਲੀਦਾਨ ਅਮਰ ਹੁੰਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਮਹੀਨੇ, ਸਾਲ, ਦਹਾਕੇ ਅਤੇ ਸਦੀਆਂ ਬੀਤ ਜਾਣ, ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਦੇ ਲਈ ਦਿੱਤੇ ਗਏ ਬਲੀਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਰਾਸ਼ਟਰ ਸਾਡੇ ਹਥਿਆਰਬੰਦ ਬਲਾਂ ਦੇ ਸ਼ਕਤੀਸ਼ਾਲੀ ਮਹਾਨਾਇਕਾਂ ਦਾ ਸਦਾ ਰਿਣੀ ਅਤੇ ਅਤਿਅੰਤ ਆਭਾਰੀ ਹੈ।”(“The nation is forever indebted and deeply grateful to the mighty superheroes of our armed forces”)

 

|

ਪ੍ਰਧਾਨ ਮੰਤਰੀ ਨੇ ਕਰਗਿਲ ਯੁੱਧ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਭਾਗਸ਼ਾਲੀ ਹਨ ਕਿ ਉਸ ਸਮੇਂ ਸੈਨਿਕਾਂ ਦੇ ਦਰਮਿਆਨ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਭੀ ਯਾਦ ਹੈ ਕਿ ਕਿਵੇਂ ਸਾਡੇ ਸੈਨਿਕਾਂ ਨੇ ਇਤਨੀ ਉਚਾਈ ‘ਤੇ ਇੱਕ ਕਠਿਨ ਅਪਰੇਸ਼ਨ ਨੂੰ ਅੰਜਾਮ ਦਿੱਤਾ ਸੀ। ਸ਼੍ਰੀ ਮੋਦੀ ਨੇ ਕਿਹਾ, “ਮੈਂ ਦੇਸ਼ ਦੇ ਉਨ੍ਹਾਂ ਵੀਰ ਸਪੂਤਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਮਾਤਭੂਮੀ ਦੀ ਰੱਖਿਆ ਦੇ ਲਈ ਸਰਬਉੱਚ ਬਲੀਦਾਨ ਦਿੱਤਾ।”

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਕਰਗਿਲ ਵਿੱਚ ਅਸੀਂ ਨਾ ਕੇਵਲ ਯੁੱਧ ਜਿੱਤਿਆ, ਬਲਕਿ ਅਸੀਂ ‘ਸਚਾਈ, ਸੰਜਮ ਅਤੇ ਤਾਕਤ’ ('truth, restraint and strength”) ਦੀ ਇੱਕ ਸ਼ਾਨਦਾਰ ਉਦਾਹਰਣ (an incredible example) ਭੀ ਪੇਸ਼ ਕੀਤੀ।” ਪ੍ਰਧਾਨ ਮੰਤਰੀ ਨੇ ਉਸ ਸਮੇਂ ਪਾਕਿਸਤਾਨ ਦੇ ਧੋਖੇ ‘ਤੇ ਪ੍ਰਕਾਸ਼ ਪਾਇਆ ਜਦੋਂ ਭਾਰਤ ਸ਼ਾਂਤੀ ਬਣਾਈ ਰੱਖਣ ਦੇ ਲਈ ਸਾਰੇ ਪ੍ਰਯਾਸ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਸਚਾਈ ਦੁਆਰਾ ਝੂਠ ਅਤੇ ਆਤੰਕ ਨੂੰ  ਗੋਡਿਆਂ ‘ਤੇ ਲਿਆ ਦਿੱਤਾ ਗਿਆ(“ Falsehood and terror were brought down to their knees by truth”)।

 

 

ਆਤੰਕਵਾਦ ਦੀ ਨਿੰਦਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਤੀਤ ਵਿੱਚ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਅਤੀਤ ਤੋਂ ਕੁਝ ਨਹੀਂ ਸਿੱਖਿਆ ਹੈ ਅਤੇ ਪ੍ਰਾਸੰਗਿਕ ਬਣੇ ਰਹਿਣ ਦੇ ਲਈ ਆਤੰਕਵਾਦ ਅਤੇ ਪ੍ਰੌਕਸੀ ਯੁੱਧ (terrorism and proxy wars) ਦੀ ਆੜ ਵਿੱਚ ਯੁੱਧ ਜਾਰੀ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਤੰਕਵਾਦੀਆਂ ਦੇ  ਨਾਪਾਕ ਇਰਾਦੇ ਕਦੇ ਪੂਰੇ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਬਹਾਦਰ ਜਵਾਨ ਸਾਰੇ ਆਤੰਕੀ ਪ੍ਰਯਾਸਾਂ ਨੂੰ ਰੌਂਦ ਦੇਣਗੇ।(“Our bravehearts will trample all the terror attempts”)

 

|

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਵਿਕਾਸ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ‘ਤੇ ਕਾਬੂ ਪਾ ਲਵੇਗਾ, ਚਾਹੇ ਉਹ ਲੱਦਾਖ ਹੋਵੇ ਜਾਂ ਜੰਮੂ-ਕਸ਼ਮੀਰ। ਉਨ੍ਹਾਂ ਨੇ ਯਾਦ ਦਿਵਾਇਆ ਕਿ ਹੁਣ ਤੋਂ ਕੁਝ ਹੀ ਦਿਨਾਂ ਵਿੱਚ 5 ਅਗਸਤ ਨੂੰ ਆਰਟੀਕਲ 370 ਹਟਣ (abrogation of Article 370) ਦੇ 5 ਸਾਲ ਪੂਰੇ ਹੋ ਜਾਣਗੇ ਅਤੇ ਅੱਜ ਦਾ ਜੰਮੂ-ਕਸ਼ਮੀਰ ਸੁਪਨਿਆਂ ਨਾਲ ਭਰੇ ਇੱਕ ਭਵਿੱਖ ਦੀ ਬਾਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਵਿੱਚ ਪ੍ਰਗਤੀ ਦੀ ਉਦਾਹਰਣ ਦਿੱਤੀ ਅਤੇ ਉੱਥੇ ਜੀ20 ਬੈਠਕਾਂ (G20 meetings) ਆਯੋਜਿਤ ਕਰਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟੂਰਿਜ਼ਮ ‘ਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਕਰਨ, ਸਿਨੇਮਾ ਹਾਲ ਖੋਲ੍ਹਣ ਅਤੇ ਸਾਢੇ ਤਿੰਨ ਦਹਾਕਿਆਂ ਦੇ ਬਾਅਦ ਤਾਜ਼ੀਆ ਜਲੂਸ (tazia procession) ਸ਼ੁਰੂ ਕਰਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਿਥਵੀ ਦਾ ਇਹ ਸਵਰਗ ਤੇਜ਼ੀ ਨਾਲ ਸ਼ਾਂਤੀ ਅਤੇ ਸਮ੍ਰਿੱਧੀ (peace and prosperity) ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਲੱਦਾਖ ਵਿੱਚ ਹੋ ਰਹੇ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸ਼ਿੰਕੁਨ ਲਾ ਟਨਲ (Shinkun La Tunnel) ਦੇ ਮਾਧਿਅਮ ਨਾਲ ਜੰਮੂ-ਕਸ਼ਮੀਰ ਪੂਰੇ ਸਾਲ, ਹਰ ਮੌਸਮ ਵਿੱਚ ਪੂਰੇ ਦੇਸ਼ ਨਾਲ ਜੁੜਿਆ ਰਹੇਗਾ। ਉਨ੍ਹਾਂ ਨੇ ਕਿਹਾ, “ਇਹ ਸੁਰੰਗ ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇਗੀ।”

 

ਪ੍ਰਧਾਨ ਮੰਤਰੀ ਨੇ ਲੱਦਾਖ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸੁਰੰਗ ਉਨ੍ਹਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਵੇਗੀ ਕਿਉਂਕਿ ਖੇਤਰ ਵਿੱਚ ਖਰਾਬ ਮੌਸਮ ਦੇ ਕਾਰਨ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਕਈ ਕਠਿਨਾਈਆਂ ਘੱਟ ਹੋ ਜਾਣਗੀਆਂ।

 

|

ਪ੍ਰਧਾਨ ਮੰਤਰੀ ਨੇ ਲੱਦਾਖ ਦੇ ਲੋਕਾਂ ਦੇ ਪ੍ਰਤੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ‘ਤੇ ਪ੍ਰਕਾਸ਼ ਪਾਇਆ ਅਤੇ ਕੋਵਿਡ-19 ਮਹਾਮਾਰੀ(Covid-19 pandemic) ਦੇ ਦੌਰਾਨ ਇਰਾਨ ਤੋਂ ਕਰਗਿਲ ਖੇਤਰ ਦੇ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਦੇ ਲਈ ਵਿਅਕਤੀਗਤ ਤੌਰ ‘ਤੇ ਕੀਤੇ ਗਏ ਪ੍ਰਯਾਸਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਉਨ੍ਹੀਂ ਦਿਨੀਂ ਜੈਸਲਮੇਰ ਵਿੱਚ ਸਥਾਪਿਤ ਕੀਤੇ ਗਏ ਕੁਆਰੰਟੀਨ ਜ਼ੋਨ ਨੂੰ ਯਾਦ ਕੀਤਾ ਜਿੱਥੇ ਲੱਦਾਖ ਭੇਜੇ ਜਾਣ ਤੋਂ ਪਹਿਲਾਂ ਇਰਾਨ ਤੋਂ ਲਿਆਂਦੇ ਗਏ ਕਰਗਿਲ ਦੇ ਲੋਕਾਂ ਦੀ ਜਾਂਚ ਕੀਤੀ ਜਾਂਦੀ ਸੀ। ਲੱਦਾਖ ਦੇ ਲੋਕਾਂ ਦੇ ਜੀਵਨ ਵਿੱਚ ਅਸਾਨੀ ਨੂੰ ਹੁਲਾਰਾ ਦੇਣ ਅਤੇ ਅਧਿਕ ਸੇਵਾਵਾਂ ਪ੍ਰਦਾਨ ਕਰਨ ਦੇ ਸਰਕਾਰ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਿਛਲੇ 5 ਵਰ੍ਹਿਆਂ ਵਿੱਚ ਬਜਟ ਨੂੰ 1100 ਕਰੋੜ ਰੁਪਏ ਤੋਂ ਲਗਭਗ ਛੇ ਗੁਣਾ ਵਧਾ ਕੇ 6000 ਕਰੋੜ ਰੁਪਏ ਕਰਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਸਮੁੱਚੀ ਯੋਜਨਾ ਨੂੰ ਲਾਗੂ ਕਰਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਚਾਹੇ “ਸੜਕ ਹੋਵੇ, ਬਿਜਲੀ ਹੋਵੇ, ਪਾਣੀ ਹੋਵੇ, ਸਿੱਖਿਆ ਹੋਵੇ, ਬਿਜਲੀ ਸਪਲਾਈ ਹੋਵੇ, ਜਾਂ ਰੋਜ਼ਗਾਰ ਹੋਵੇ, ਲੱਦਾਖ ਦੀ ਹਰ ਦਿਸ਼ਾ ਬਦਲ ਰਹੀ ਹੈ।”( “Be it roads, electricity, water, education, power supply, employment, every direction of Ladakh is transforming”) ਉਨ੍ਹਾਂ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਲੱਦਾਖ ਦੇ 90 ਪ੍ਰਤੀਸ਼ਤ ਤੋਂ ਅਧਿਕ ਘਰਾਂ ਵਿੱਚ ਪੀਣ ਦੇ ਪਾਣੀ ਦੀ ਸਪਲਾਈ, ਲੱਦਾਖ ਦੇ ਨੌਜਵਾਨਾਂ ਦੇ ਲਈ ਗੁਣਵੱਤਾਪੂਰਨ ਉੱਚ ਸਿੱਖਿਆ ਦੇ ਲਈ ਆਗਾਮੀ ਸਿੰਧੂ ਸੈਂਟਰਲ  ਯੂਨੀਵਰਸਿਟੀ (upcoming Sindhu Central University), ਪੂਰੇ ਲੱਦਾਖ ਖੇਤਰ ਵਿੱਚ 4ਜੀ ਨੈੱਟਵਰਕ (4G network) ਸਥਾਪਿਤ ਕਰਨ ਦੇ ਲਈ ਕੰਮ ਅਤੇ ਐੱਨਐੱਚ1 (NH 1) ‘ਤੇ ਹਰ ਮੌਸਮ ਵਿੱਚ ਕਨੈਕਟਿਵਿਟੀ ਦੇ ਲਈ 13 ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ (Zojila tunnel) ‘ਤੇ ਚਲ ਰਹੇ ਕੰਮ ਦੀ ਉਦਾਹਰਣ ਦਿੱਤੀ।

 

ਪ੍ਰਧਾਨ ਮੰਤਰੀ ਨੇ ਸੀਮਾਵਰਤੀ ਖੇਤਰਾਂ ਦੇ ਲਈ ਖ਼ਾਹਿਸ਼ੀ ਲਕਸ਼ਾਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਸੀਮਾ ਸੜਕ ਸੰਗਠਨ (ਬੀਆਰਓ-BRO) ਨੇ ਨਿਊ ਇੰਡੀਆ ਦੀਆਂ ਸਮਰੱਥਾਵਾਂ ਅਤੇ ਦਿਸ਼ਾ (New INdia’s capabilities and direction) ਨੂੰ ਪ੍ਰਦਰਸ਼ਿਤ ਕਰਦੇ ਹੋਏ ਸੇਲਾ ਸੁਰੰਗ (Sela Tunnel) ਸਹਿਤ 330 ਤੋਂ ਅਧਿਕ ਪ੍ਰੋਜੈਕਟ ਪੂਰੇ ਕੀਤੇ ਹਨ।

 

ਪ੍ਰਧਾਨ ਮੰਤਰੀ ਨੇ ਮਿਲਿਟਰੀ ਟੈਕਨੋਲੋਜੀਜ਼ ਨੂੰ ਅੱਪਗ੍ਰੇਡ ਕਰਨ (upgrading military technologies) ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਦਲਦੇ ਆਲਮੀ ਮਾਹੌਲ (changing global scenarios) ਵਿੱਚ, ਸਾਡੇ ਰੱਖਿਆ ਬਲ ਨੂੰ ਆਧੁਨਿਕ ਕਾਰਜਸ਼ੈਲੀ ਅਤੇ ਵਿਵਸਥਾਵਾਂ ਦੇ ਨਾਲ-ਨਾਲ ਨਵੀਨਤਮ ਹਥਿਆਰਾਂ ਅਤੇ ਉਪਕਰਣਾਂ ਦੀ ਭੀ ਜ਼ਰੂਰਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰੱਖਿਆ ਖੇਤਰ ਨੂੰ ਪਹਿਲਾਂ ਭੀ ਅੱਪਗ੍ਰੇਡ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਸੀ, ਲੇਕਿਨ ਦੁਰਭਾਗ ਨਾਲ ਇਸ ਮੁੱਦੇ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ।

 

|

ਪ੍ਰਧਾਨ ਮੰਤਰੀ ਨ ਕਿਹਾ, “ਹਾਲਾਂਕਿ, ਪਿਛਲੇ 10 ਵਰ੍ਹਿਆਂ ਵਿੱਚ ਰੱਖਿਆ ਸੁਧਾਰਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ, ਜਿਸ ਨਾਲ ਸਾਡੀਆਂ ਸੈਨਾਵਾਂ ਅਧਿਕ ਸਮਰੱਥ ਅਤੇ ਆਤਮਨਿਰਭਰ ਬਣੀਆਂ ਹਨ।” ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਰੱਖਿਆ ਖਰੀਦ ਵਿੱਚ ਇੱਕ ਬੜੀ ਹਿੱਸੇਦਾਰੀ ਭਾਰਤੀ ਰੱਖਿਆ ਉਦਯੋਗ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਅਤੇ ਖੋਜ ਵਿਕਾਸ ਬਜਟ ਵਿੱਚ ਪ੍ਰਾਈਵੇਟ ਸੈਕਟਰ ਦੇ ਲਈ 25 ਪ੍ਰਤੀਸ਼ਤ ਰਾਖਵਾਂ ਰੱਖਿਆ ਗਿਆ ਹੈ। ਇਨ੍ਹਾਂ ਪ੍ਰਯਾਸਾਂ ਦੇ ਸਦਕਾ, ਭਾਰਤ ਦਾ ਰੱਖਿਆ ਉਤਪਾਦਨ 1.5 ਲੱਖ ਕਰੋੜ ਤੋਂ ਅਧਿਕ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਅੱਜ ਭਾਰਤ ਆਪਣੇ ਪਿਛਲੇ ਅਕਸ ਦੇ ਵਿਪਰੀਤ ਇੱਕ ਹਥਿਆਰ ਨਿਰਯਾਤਕ (an arms exporter) ਦੇ ਰੂਪ ਵਿੱਚ ਭੀ ਆਪਣੀ ਪਹਿਚਾਣ ਬਣਾ ਰਿਹਾ ਹੈ, ਜਦਕਿ ਪਹਿਲਾਂ ਭਾਰਤ ਨੂੰ ਇੱਕ ਹਥਿਆਰ ਆਯਾਤਕ ਦੇਸ਼ ਦੇ ਰੂਪ ਵਿੱਚ ਗਿਣਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਸਾਡੀ ਸੈਨਾ ਨੇ ਹੁਣ 5000 ਤੋਂ ਅਧਿਕ ਹਥਿਆਰਾਂ ਅਤੇ ਮਿਲਿਟਰੀ ਉਪਕਰਣਾਂ ਦਾ ਆਯਾਤ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

 

ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਸੁਧਾਰਾਂ ਦੇ ਲਈ ਰੱਖਿਆ ਬਲਾਂ ਦੀ ਸ਼ਲਾਘਾ ਕਰਦੇ ਹੋਏ ਮਹੱਤਵਪੂਰਨ ਸੁਧਾਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਅਗਨੀਪਥ ਯੋਜਨਾ (Agnipath Scheme) ‘ਤੇ ਵਿਸਤਾਰ ਨਾਲ ਚਰਚਾ ਕੀਤੀ। ਭਾਰਤੀ ਸੈਨਾ ਦੀ ਔਸਤ ਉਮਰ ਆਲਮੀ ਔਸਤ ਤੋਂ ਉੱਪਰ ਹੋਣ ਦੀ ਲੰਬੇ ਸਮੇਂ ਤੋਂ ਲੰਬਿਤ ਚਿੰਤਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਵਿੱਚ ਇਸ ਗੰਭੀਰ ਚਿੰਤਾ ਨਾਲ ਨਿਪਟਣ ਦੇ ਲਈ ਕੋਈ ਇੱਛਾਸ਼ਕਤੀ ਨਹੀਂ ਸੀ ਜਿਸ ਨੂੰ ਹੁਣ ਅਗਨੀਪਥ ਯੋਜਨਾ (Agnipath Scheme) ਦੇ ਮਾਧਿਅਮ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਸੰਵੇਦਨਸ਼ੀਲ ਵਿਸ਼ੇ ਦੇ ਘੋਰ ਰਾਜਨੀਤੀਕਰਣ (blatant politicization of this sensitive subject) ‘ਤੇ ਅਫਸੋਸ ਜਤਾਉਂਦੇ ਹੋਏ ਕਿਹਾ, “ਅਗਨੀਪਥ (Agnipath) ਦਾ ਉਦੇਸ਼ ਸੈਨਾਵਾਂ ਨੂੰ ਯੁਵਾ ਅਤੇ ਯੁੱਧ ਦੇ ਲਈ ਹਮੇਸ਼ਾ ਤਿਆਰ ਰੱਖਣਾ ਹੈ।” (“Purpose of Agnipath is to keep forces young and continuously battle-ready”) ਉਨ੍ਹਾਂ ਨੇ ਵਾਯੂ ਸੈਨਾ ਬੇੜੇ(Air Force Fleet) ਦੇ ਆਧੁਨਿਕੀਕਰਣ ਦੇ ਲਈ ਪਿਛਲੇ ਘੁਟਾਲਿਆਂ ਅਤੇ ਅਤੀਤ ਦੀ ਅਣਇੱਛਾ (past scams and past unwillingness) ਦੀ ਅਲੋਚਨਾ ਕੀਤੀ। ਸੱਚ ਤਾਂ ਇਹ ਹੈ ਕਿ ਅਗਨੀਪਥ ਯੋਜਨਾ (Agnipath scheme) ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਯੋਗ ਯੁਵਾ ਭੀ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਨਿਜੀ ਖੇਤਰ ਅਤੇ ਅਰਧਸੈਨਿਕ ਬਲਾਂ ਵਿੱਚ ਭੀ ਅਗਨੀਵੀਰਾਂ (Agniveers) ਨੂੰ ਪ੍ਰਾਥਮਿਕਤਾ ਦੇਣ ਦਾ ਐਲਾਨ ਕੀਤਾ ਗਿਆ ਹੈ।”

 

ਅਗਨੀਪਥ ਯੋਜਨਾ (Agnipath Scheme) ਦੇ ਪਿੱਛੇ ਪੈਨਸ਼ਨ ਦਾ ਬੋਝ ਬਚਾਉਣ ਦੀ ਮਨਸ਼ਾ ਨੂੰ ਮੁੱਖ ਕਾਰਨ ਦੱਸੇ ਜਾਣ ਵਾਲੇ ਦੁਸ਼ਪ੍ਰਚਾਰ ਨੂੰ ਖਾਰਜ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਰਤੀ ਹੋਣ ਵਾਲੇ ਸੈਨਿਕਾਂ ਦੀ ਪੈਨਸ਼ਨ ਦਾ ਬੋਝ 30 ਸਾਲ ਬਾਅਦ ਆਵੇਗਾ, ਇਸ ਲਈ ਇਸ ਯੋਜਨਾ ਦੇ ਪਿੱਛੇ ਦਾ ਕਾਰਨ ਇਹ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ, “ਅਸੀਂ ਹਥਿਆਰਬੰਦ ਬਲਾਂ ਦੇ ਲਈ ਲਏ ਗਏ ਇਸ ਫ਼ੈਸਲੇ ਦਾ ਸਨਮਾਨ ਕੀਤਾ ਹੈ ਕਿਉਂਕਿ ਸਾਡੇ ਲਈ ਦੇਸ਼ ਦੀ ਸੁਰੱਖਿਆ ਰਾਜਨੀਤੀ ਤੋਂ ਜ਼ਿਆਦਾ ਮਹੱਤਵਪੂਰਨ ਹੈ।”

 

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲਿਆਂ ਨੂੰ ਅਤੀਤ ਵਿੱਚ ਹਥਿਆਰਬੰਦ ਬਲਾਂ ਦੇ ਪ੍ਰਤੀ ਕੋਈ ਸਨਮਾਨ ਨਹੀਂ ਸੀ। ਵੰਨ ਰੈਂਕ ਵੰਨ ਪੈਨਸ਼ਨ (One Rank One Pension) ‘ਤੇ ਪਿਛਲੀਆਂ ਸਰਕਾਰਾਂ ਦੇ ਝੂਠੇ ਵਾਅਦਿਆਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕੀਤਾ ਜਿੱਥੇ ਸਾਬਕਾ ਸੈਨਿਕਾਂ (ex-servicemen) ਨੂੰ 1.25 ਲੱਖ ਕਰੋੜ ਰੁਪਏ ਤੋਂ ਅਧਿਕ ਦਿੱਤੇ ਗਏ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਉਪੇਖਿਆ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ, “ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਜ਼ਾਦੀ ਦੇ 7 ਦਹਾਕੇ ਬਾਅਦ ਭੀ ਸ਼ਹੀਦਾਂ ਦੇ ਲਈ ਯੁੱਧ ਸਮਾਰਕ (war memorial) ਨਹੀਂ ਬਣਾਇਆ, ਸੀਮਾ ‘ਤੇ ਤੈਨਾਤ ਸਾਡੇ ਸੈਨਿਕਾਂ ਨੂੰ ਉਚਿਤ ਬੁਲਟਪਰੂਫ ਜੈਕਟਾਂ ਉਪਲਬਧ ਨਹੀਂ ਕਰਵਾਈਆਂ ਅਤੇ ਕਰਗਿਲ ਵਿਜੈ ਦਿਵਸ (Kargil Vijay Diwas) ਦੀ ਅਣਦੇਖੀ ਕੀਤੀ।”

 

ਕਰਗਿਲ ਵਿਜੈ ਦਿਵਸ ‘ਤੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਕਰਗਿਲ ਦੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ ਸੀ। ਇਹ ਜਿੱਤ ਦੇਸ਼ ਦੀ ਹੈ, ਇਹ ਜਿੱਤ ਸਾਡੀ ਵਿਰਾਸਤ ਹੈ। ਇਹ ਦੇਸ਼ ਦੇ ਗੌਰਵ ਅਤੇ ਸਵੈਮਾਣ (pride and self-respect) ਦਾ ਤਿਉਹਾਰ ਹੈ।” ਉਨ੍ਹਾਂ ਨੇ ਪੂਰੇ ਦੇਸ਼ ਦੀ ਤਰਫ਼ੋਂ ਵੀਰ ਜਵਾਨਾਂ ਨੂੰ ਸਲਾਮ ਕੀਤਾ ਅਤੇ ਕਰਗਿਲ ਵਿਜੈ ਦੇ 25 ਸਾਲ ਪੂਰੇ ਹੋਣ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਇਸ ਅਵਸਰ ‘ਤੇ ਲੱਦਾਖ ਦੇ ਉਪ ਰਾਜਪਾਲ, ਬ੍ਰਿਗੇਡੀਅਰ (ਡਾ.) ਬੀ ਡੀ ਸ਼ਰਮਾ, ਕੇਂਦਰੀ ਰੱਖਿਆ ਰਾਜ ਮੰਤਰੀ, ਸ਼੍ਰੀ ਸੰਜੈ ਸੇਠ, ਚੀਫ਼ ਆਵ੍ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ ਅਤੇ ਤਿੰਨਾਂ ਹਥਿਆਰਬੰਦ ਬਲਾਂ ਦੇ ਸੈਨਾ ਪ੍ਰਮੁੱਖ ਉਪਸਥਿਤ ਸਨ।

 

ਪਿਛੋਕੜ

ਸ਼ਿੰਕੁਨ ਲਾ ਟਨਲ ਪ੍ਰੋਜੈਕਟ (Shinkun La Tunnel Project) ਵਿੱਚ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ (Twin-Tube tunnel) ਸ਼ਾਮਲ ਹੈ, ਜਿਸ ਦਾ ਨਿਰਮਾਣ ਲੇਹ ਨੂੰ ਹਰ ਮੌਸਮ ਵਿੱਚ ਕਨੈਕਟਿਵਿਟੀ ਪ੍ਰਦਾਨ ਕਰਨ ਦੇ ਲਈ ਨਿਮੂ-ਪਦੁਮ-ਦਾਰਚਾ ਰੋਡ (Nimu – Padum – Darcha Road) ‘ਤੇ ਲਗਭਗ 15,800 ਫੁੱਟ ਦੀ ਉਚਾਈ ‘ਤੇ ਕੀਤਾ ਜਾਵੇਗਾ। ਕੰਮ ਪੂਰਾ ਹੋਣ ‘ਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਸ਼ਿੰਕੁਨ ਲਾ ਸੁਰੰਗ (Shinkun La tunnel) ਨਾ ਕੇਵਲ ਸਾਡੇ ਹਥਿਆਰਬੰਦ ਬਲਾਂ ਅਤੇ ਉਪਕਰਣਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ (swift and efficient movement) ਸੁਨਿਸ਼ਚਿਤ ਕਰੇਗੀ ਬਲਕਿ ਲੱਦਾਖ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ (economic and social development in Ladakh) ਨੂੰ ਭੀ ਹੁਲਾਰਾ ਦੇਵੇਗੀ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • Bantu Indolia (Kapil) BJP September 29, 2024

    jay shree ram
  • Vivek Kumar Gupta September 27, 2024

    नमो ..🙏🙏🙏🙏🙏
  • Vivek Kumar Gupta September 27, 2024

    नमो .........................🙏🙏🙏🙏🙏
  • neelam Dinesh September 26, 2024

    Namo
  • Dheeraj Thakur September 25, 2024

    जय श्री राम ,
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s fruit exports expand into western markets with GI tags driving growth

Media Coverage

India’s fruit exports expand into western markets with GI tags driving growth
NM on the go

Nm on the go

Always be the first to hear from the PM. Get the App Now!
...
Prime Minister Narendra Modi to visit Madhya Pradesh, Bihar and Assam
February 22, 2025
QuotePM to lay the foundation stone of Bageshwar Dham Medical and Science Research Institute in Chattarpur, MP
QuotePM to inaugurate the Global Investors Summit 2025 in Bhopal, MP
QuotePM to inaugurate and dedicate to the nation various development projects and release the 19th instalment of PM KISAN in Bhagalpur, Bihar
QuotePM to inaugurate Advantage Assam 2.0 Investment and Infrastructure Summit 2025 in Guwahati, Assam
QuotePM to attend the Jhumoir Binandini (Mega Jhumoir) 2025 programme in Guwahati, Assam

Prime Minister Shri Narendra Modi will visit Madhya Pradesh, Bihar and Assam from 23rd to 25th February. On 23rd February, he will travel to Chhatarpur District in Madhya Pradesh and at around 2 PM, he will lay the foundation stone of Bageshwar Dham Medical and Science Research Institute. On 24th February, at around 10 AM, Prime Minister will inaugurate the Global Investors Summit 2025 in Bhopal. Thereafter, he will travel to Bhagalpur in Bihar and at around 2:15 PM, he will release the 19th instalment of PM KISAN scheme and also inaugurate and dedicate to the nation various development projects in Bihar. Further he will travel to Guwahati and at around 6 PM, he will attend the Jhumoir Binandini (Mega Jhumoir) 2025 programme. On 25th February, at around 10:45 AM, Prime Minister will inaugurate the Advantage Assam 2.0 Investment and Infrastructure Summit 2025 in Guwahati.

PM in Madhya Pradesh

Prime Minister will lay the foundation stone of Bageshwar Dham Medical and Science Research Institute in Garha village, Chhatarpur district. Ensuring better healthcare services for people from all walks of life, the Cancer hospital, worth over Rs 200 crore will offer free treatment to underprivileged cancer patients and will be equipped with state-of-the-art machines and have specialist doctors.

Prime Minister will also inaugurate the two-day Global Investors Summit (GIS) 2025 in Bhopal. Serving as an important platform to establish Madhya Pradesh as a global investment hub, the GIS will include departmental summits; specialized sessions on Pharma and Medical Devices, Transport and Logistics, Industry, Skill Development, Tourism and MSMEs among others. It will also include international sessions like the Global South countries conference, Latin America and Caribbean session and special sessions for key partner countries.

Three major industrial exhibitions will be held during the Summit. The Auto Show will showcase Madhya Pradesh’s automotive capabilities and future mobility solutions. The Textile and Fashion Expo will highlight the state's expertise in both traditional and modern textile manufacturing. The "One District-One Product" (ODOP) Village will showcase the state's unique craftsmanship and cultural heritage.

Representatives from over 60 countries, officials from various international organizations, over 300 prominent Industry leaders from India and policymakers among others will participate in the Summit.

PM in Bihar

Prime Minister has been committed towards ensuring farmer welfare. In line with this, several key initiatives will be undertaken by him at Bhagalpur. He will release the 19th instalment of PM KISAN at Bhagalpur. Over 9.7 crore farmers across the country will receive direct financial benefits amounting to more than Rs 21,500 crore.

A significant focus of the Prime Minister has been on ensuring that farmers are able to get better remuneration for their produce. With this in mind, on 29th February, 2020, he launched the Central Sector Scheme for Formation and Promotion of 10,000 Farmer Producer Organizations (FPO), which help farmers collectively market and produce their agricultural products. Within five years, this commitment of Prime Minister to the farmers has been fulfilled, with him marking the milestone of the formation of the 10,000th FPO in the country during the programme.

Prime Minister will inaugurate the Centre of Excellence for Indigenous Breeds in Motihari, built under the Rashtriya Gokul Mission. Its major objectives include introduction of cutting edge IVF technology, production of elite animals of indigenous breeds for further propagation, and training of farmers and professionals in modern reproductive technology. He will also inaugurate the Milk Product Plant in Barauni that aims to create an organized market for 3 lakh milk producers.

In line with his commitment to boost connectivity and infrastructure, Prime Minister will also dedicate to the nation the doubling of Warisaliganj – Nawada – Tilaiya rail section worth over Rs 526 crore and Ismailpur - Rafiganj Road Over Bridge.

PM in Assam

Prime Minister will attend the Jhumoir Binandini (Mega Jhumoir) 2025, a spectacular cultural extravaganza with 8,000 performers participating in the Jhumoir dance, a folk dance of Assam Tea Tribe and Adivasi Communities of Assam that embodies the spirit of inclusivity, unity and cultural pride, and symbolises Assam’s syncretic cultural mélange. The Mega Jhumoir event symbolises 200 years of the tea industry, and also 200 years of industrialisation in Assam.

PM will also inaugurate the Advantage Assam 2.0 Investment and Infrastructure Summit 2025 in Guwahati, to be held from 25th to 26th February. It will include an inaugural Session, seven ministerial sessions and 14 thematic sessions. It will also include a comprehensive exhibition illustrating the state’s economic landscape, with a focus on its industrial evolution, global trade partnerships, booming industries, and the vibrant MSME sector, featuring over 240 exhibitors.

Various international organisations, global leaders and investors, policymakers, industry experts, startups, and students among others will participate in the Summit.