ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਨਿਵੇਸ਼ਕ ਦੀਦੀ’ ਦੇ ਤਹਿਤ ਜੰਮੂ ਤੇ ਕਸ਼ਮੀਰ ਦੇ ਸ੍ਰੀਨਗਰ ਦੀ ਡਲ ਝੀਲ ਵਿੱਚ ਭਾਰਤ ਦਾ ਪਹਿਲਾ ‘ਤੈਰਦਾ ਹੋਇਆ ਵਿੱਤੀ ਸਾਖਰਤਾ ਕੈਂਪ’ ਦਾ ਸੰਚਾਲਨ ਕਰਨ ਦੇ ਲਈ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੀ ਸ਼ਲਾਘਾ ਕੀਤੀ ਹੈ।
ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਅਦਭੁਤ ਪਹਿਲ, ਜੋ ਮਹਿਲਾ ਸਸ਼ਕਤੀਕਰਣ ਨੂੰ ਹੋਰ ਮਜ਼ਬੂਤ ਕਰੇਗੀ!"
Wonderful initiative which will further women empowerment! https://t.co/YRSCYBFydh
— Narendra Modi (@narendramodi) November 5, 2022