ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਂਚੀ ਤੋਂ ਸਾਂਸਦ, ਸ਼੍ਰੀ ਸੰਜੈ ਸੇਠ ਦੀ ਬੁੱਕ ਬੈਂਕ ਪਹਿਲ ਦੀ ਸ਼ਲਾਘਾ ਕੀਤੀ ਹੈ।
ਸਾਂਸਦ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਬਹੁਤ ਖੁਸ਼ੀ ਕੀ ਬਾਤ ! ਬੁੱਕ ਬੈਂਕ ਇੱਕ ਸ਼ਾਨਦਾਰ ਪ੍ਰਯਾਸ ਹੈ , ਜੋ ਨੌਜਵਾਨਾਂ ਵਿੱਚ ਕਿਤਾਬਾਂ ਦੇ ਪ੍ਰਤੀ ਦਿਲਚਸਪੀ ਵਧਾਉਣ ਵਾਲਾ ਹੈ।”
बहुत खुशी की बात! बुक बैंक एक शानदार प्रयास है, जो युवाओं में किताबों के प्रति दिलचस्पी बढ़ाने वाला है। https://t.co/UQtLHkyz5X
— Narendra Modi (@narendramodi) March 30, 2023