Quoteਜੀਈਐੱਮ (ਜੈੱਮ) ਪਲੈਟਫਾਰਮ ਦਾ ਕੁੱਲ ਵਪਾਰਕ ਮੁੱਲ ਇੱਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀਈਐੱਮ (ਜੈੱਮ) ਪਲੈਟਫਾਰਮ ’ਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਕ੍ਰੇਤਾਵਾਂ ਦੀ ਸਰਾਹਨਾ ਕੀਤੀ ਹੈ।

ਵਿੱਤ ਵਰ੍ਹੇ 2022-2023 ਦੇ ਲਈ 29 ਨਵੰਬਰ 2022 ਤੱਕ ਜੀਈਐੱਮ ਪਲੈਟਫਾਰਮ ਦਾ ਕੁੱਲ ਵਪਾਰਕ ਮੁੱਲ ਇੱਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇੱਕ ਟਵੀਟ ਦੇ ਉੱਤਰ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸ਼ਾਨਦਾਰ ਸਮਾਚਾਰ! ਜਦੋਂ ਭਾਰਤ ਨੇ ਉੱਦਮਸ਼ੀਲਤਾ ਦੇ ਉਤਸ਼ਾਹ ਨੂੰ ਪ੍ਰਦਰਸ਼ਿਤ ਕਰਨ ਅਤੇ ਪਾਰਦਸ਼ਤਾ ਨੂੰ ਅੱਗੇ ਵਧਾਉਣ ਦੀ ਬਾਤ ਆਉਂਦੀ ਹੈ, ਤਾਂ @GeM_India  ਇੱਕ ਗੇਮ ਚੇਂਜਰ ਹੈ। ਮੈਂ ਇਸ ਮੰਚ ’ਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਾਰੇ ਲੋਕਾਂ ਦੀ ਸਰਾਹਨਾ ਕਰਦਾ ਹਾਂ ਅਤੇ ਦੂਸਰਿਆਂ ਨੂੰ ਅਜਿਹਾ ਕਰਨ ਦੀ ਤਾਕੀਦ ਕਰਦਾ ਹਾਂ।”

  • BK PATHAK December 01, 2022

    आदरणीय प्रधानमंत्री जी आपसे और गृहमंत्री जी आपसे निवेदन है कि आदरणीय संचार मंत्री जी को बहुत बहुत आभार कर्मचारी 2017से वेतन आयोग नहीं मिल रहा है कर्मचारी निराश हैं इसलिए आपसे निवेदन है कि हमारे कर्मचारियों दुखी हैं आपसे आशा है कि करमचारी को वेतन आयोग को गठित किया जाएगा अधिकारियों को वेतन आयोग गठित किया गया है कर्मचारी को वेतन आयोग गठित नहीं किया है कर्मचारी से भारत सरकार भेदभाव किया जाता रहा इसलिए आपसे निवेदन है कि हमारे कर्मचारियों को केंद्रीय कर्मचारी से लेकर आज तक हमारे इतिहास में पहली बार किसी सरकार ने किया है आपसे आग्रह है कि हमारे कर्मचारियों को सैलरी को लेकर चलना चाहिए केंद्रीय कर्मचारी विरोधी सरकार है जहां सरकारी काम होता है बीएसएनएल कर्मचारी कोई पुरा मेहनत से काम होता है बीएसएनएल कर्मचारी बहुत दुखी हुए और अधिकारियों को लूटने वाले गिरोह को फोकस करके मोदी जी आपसे निवेदन है और आशा करते जय श्री राम
  • अनन्त राम मिश्र December 01, 2022

    जय हो
  • RatishTiwari November 30, 2022

    भारत माता की जय जय जय
  • Akash Gupta BJP November 30, 2022

    PM applauds those who are displaying their products on GeM platform
  • s r ahmed November 30, 2022

    grt
  • Arumugam Kathavarayan November 30, 2022

    Jai hind
  • Arumugam Kathavarayan November 30, 2022

    nice
  • Vunnava Lalitha November 30, 2022

    चुनाव
  • Venkatesapalani Thangavelu November 30, 2022

    Phenomenal Mr.PM Shri Narendra Modi Ji, your national governance, facilitates level playing business grounds even for Small Entrepreneurs to grow & progress. Mr.PM Shri Narendra Modi Ji, your Conceptualizing and Facilitation to launch GeM to stand supportive to Aatma Nirbhar Bharat mission to successfully stage Developed India, is saluted Ji. Mr.PM Shri Narendra Modi Ji, as you had made mandatory for Govt Purchase to happen through GeM, it paves way for level playing ground even for Small Entrepreneurs and Transperancy in Govt Purchases. The GeM role to accommodate Govt ,Private and Public Entities Purchase requirements of Products and Services are realistic greater Facilitation towards Inclusive Economic Growth In India . Mr.PM Shri Narendra Modi Ji, salute to your realistic Facilitation of Aatma Nirbhar Bharat mission.
  • rohit kumar saket November 30, 2022

    akhand Bharat banana hai to sanvidhan Ko hatana hai sanvidhan Ko hatana hai to PM Modi ko 2024 mein banana hai sabhi deshvasiyon ka Ujjwal bhavishya banana hai
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
PM Modi urges states to unite as ‘Team India’ for growth and development by 2047

Media Coverage

PM Modi urges states to unite as ‘Team India’ for growth and development by 2047
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਮਈ 2025
May 25, 2025

Courage, Culture, and Cleanliness: PM Modi’s Mann Ki Baat’s Blueprint for India’s Future

Citizens Appreciate PM Modi’s Achievements From Food Security to Global Power