ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਸੀਨੀਅਰ ਮਹਿਲਾ ਨਾਗਰਿਕਾਂ ਦੇ ਲਈ ਵਿਸ਼ੇਸ਼ ਤੌਰ ’ਤੇ ਆਯੋਜਿਤ ਖੇਡ ਗਤੀਵਿਧੀਆਂ ਦੀ ਅਨੂਠੀ ਪਹਿਲ ਦੀ ਪ੍ਰਸ਼ੰਸਾ ਕੀਤੀ।
ਗੁਜਰਾਤ ਵਿੱਚ ਸੀਨੀਅਰ ਮਹਿਲਾ ਨਾਗਰਿਕਾਂ ਦੇ ਲਈ ਕੀਤੀ ਗਈ ਇਸ ਅਨੂਠੀ ਪਹਿਲ ਬਾਰੇ ਗੁਜਰਾਤ ਸਰਕਾਰ ਵਿੱਚ ਰਾਜ ਮੰਤਰੀ ਸ਼੍ਰੀ ਹਰਸ਼ ਸੰਘਵੀ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਪ੍ਰਸ਼ੰਸਾਯੋਗ”
Commendable. https://t.co/M4i0cMXIsD
— Narendra Modi (@narendramodi) March 26, 2023