ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਹੈ ਕਿ ਬੀਐੱਸਐੱਫ ਨੇ ਚਾਰ ਸੰਯੁਕਤ ਚੌਂਕੀਆਂ ਦੇ ਉਦਘਾਟਨ ਦੇ ਨਾਲ ਹੀ ਆਪਣੀ ਕਿਲੇਬੰਦੀ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਦੋ ਆਵਾਸੀ ਪਰਿਸਰਾਂ ਅਤੇ ਅਧਿਕਾਰੀਆਂ ਦੀ ਇੱਕ ਮੈੱਸ ਦਾ ਉਦਘਾਟਨ ਵੀ 108.3 ਕਰੋੜ ਰੁਪਏ ਦੀ ਲਾਗਤ ਵਾਲੇ ਹੋਰ ਪ੍ਰੋਜੈਕਟਾਂ ਦੇ ਨਾਲ ਕੀਤਾ ਗਿਆ।
ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ:
‘‘ਅਸੀਂ ਆਪਣੀ ਸਰਹੱਦੀ ਸੁਰੱਖਿਆ ਨੂੰ ਵਧਾਵਾਂਗੇ ਅਤੇ ਬੀਐੱਸਐੱਫ ਦੇ ਵੀਰ ਕਰਮੀਆਂ ਦੇ ਲਈ ਜੀਵਨ-ਗੁਣਵੱਤਾ ਵਿੱਚ ਵੀ ਸੁਧਾਰ ਲਿਆਵਾਂਗੇ। ’’
Will augment our border security and also improve quality of living for the brave BSF personnel. https://t.co/bDh8lNcglA
— Narendra Modi (@narendramodi) May 9, 2023