ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਵਿੱਚ ਚੱਲ ਰਹੇ ‘ਤਾਨਸੇਨ ਫੈਸਟੀਵਲ’ ਵਿੱਚ 1,282 ਤਬਲਾ ਵਾਦਕਾਂ ਦੇ ਪ੍ਰਦਰਸ਼ਨ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਨ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਬਹੁਤ-ਬਹੁਤ ਵਧਾਈਆਂ ! ਭਾਰਤੀ ਸੰਗੀਤ ਨੂੰ ਨਵੀਂ ਉਚਾਈ ‘ਤੇ ਲੈ ਜਾਣ ਦਾ ਇਹ ਪ੍ਰਯਾਸ ਅਤਿਅੰਤ ਸ਼ਲਾਘਾਯੋਗ ਹੈ।”
बहुत-बहुत बधाई! भारतीय संगीत को नई ऊंचाई पर ले जाने का ये प्रयास अत्यंत सराहनीय है। https://t.co/VnTq7gMLku
— Narendra Modi (@narendramodi) December 26, 2023