Your Excellency, ਰਾਸ਼ਟਰਪਤੀ ਮੁਇੱਜੂ,

ਦੋਵੇਂ ਦੇਸ਼ਾਂ ਦੇ delegates,

Media ਦੇ ਸਾਡੇ ਸਾਥੀ,

ਸਾਰਿਆਂ ਨੂੰ ਨਮਸਕਾਰ!

ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਮੁਇੱਜੂ ਅਤੇ ਉਨ੍ਹਾਂ ਦੇ ਵਫਦ ਦਾ ਹਾਰਦਿਕ ਸੁਆਗਤ ਕਰਦਾ ਹਾਂ।

 

ਭਾਰਤ ਅਤੇ ਮਾਲਦੀਵ ਦੇ ਸਬੰਧ ਸਦੀਆਂ ਪੁਰਾਣੇ ਹਨ।

ਅਤੇ ਭਾਰਤ, ਮਾਲਦੀਵ ਦਾ ਸਭ ਤੋਂ ਕਰੀਬੀ ਗੁਆਂਢੀ ਅਤੇ ਗਹਿਰਾ ਮਿੱਤਰ ਦੇਸ਼ ਹੈ।

ਸਾਡੀ "Neighbourhood First” policy ਅਤੇ "ਸਾਗਰ” Vision ਵਿੱਚ ਮਾਲਦੀਵ ਦਾ ਮਹੱਤਵਪੂਰਨ ਸਥਾਨ ਹੈ ਇਨ੍ਹਾਂ ਦੋਵਾਂ ਵਿੱਚ। 

ਭਾਰਤ ਨੇ ਸਦਾ ਮਾਲਦੀਵ ਦੇ ਲਈ First Responder ਦੀ ਭੂਮਿਕਾ ਨਿਭਾਈ ਹੈ।

 

|

ਚਾਹੇ ਮਾਲਦੀਵ ਦੇ ਲੋਕਾਂ ਦੇ ਲਈ essential commodities ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੋਣ।

ਕੁਦਰਤੀ ਆਪਦਾ ਦੇ ਸਮੇਂ ਪੀਣ ਦਾ ਪਾਣੀ ਉਪਲਬਧ ਕਰਵਾਉਣਾ ਹੋਵੇ,

ਕੋਵਿਡ ਦੇ ਸਮੇਂ ਵੈਕਸੀਨ ਦੇਣ ਦੀ ਗੱਲ ਹੋਵੇ,

ਭਾਰਤ ਨੇ ਹਮੇਸ਼ਾ ਆਪਣੇ ਗੁਆਂਢੀ ਹੋਣ ਦੀ ਜ਼ਿੰਮੇਦਾਰੀ ਨੂੰ ਨਿਭਾਇਆ ਹੈ। 

 

ਅਤੇ ਅੱਜ, ਅਸੀਂ ਆਪਸੀ ਸਹਿਯੋਗ ਨੂੰ ਸਟ੍ਰੈਟੇਜਿਸ ਦਿਸ਼ਾ ਦੇਣ ਲਈ,  "Comprehensive Economic ਅਤੇ Maritime Security Partnership” ਵਿਜ਼ਨ ਅਪਣਾਇਆ ਹੈ।

 

Friends,

 

Development ਪਾਰਟਨਰਸ਼ਿਪ ਸਾਡੇ ਸਬੰਧਾਂ ਦਾ ਅਹਿਮ ਸਤੰਭ  ਹੈ। 

ਅਤੇ ਅਸੀਂ, ਇਸ ਵਿੱਚ ਹਮੇਸ਼ਾ ਮਾਲਦੀਵ ਦੇ ਲੋਕਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਪ੍ਰਮੁੱਖਤਾ ਦਿੱਤੀ ਹੈ। 

 

ਇਸ ਵਰ੍ਹੇ SBI ਨੇ ਮਾਲਦੀਵ ਦੇ 100 ਮਿਲੀਅਨ ਡਾਲਰ ਦੇ "ਟ੍ਰੇਜ਼ਰੀ ਬਿਲਸ” ਦਾ roll over ਕੀਤਾ ਹੈ। 

 

ਅੱਜ, ਮਾਲਦੀਵ ਦੀ ਜ਼ਰੂਰਤ ਅਨੁਸਾਰ, 400 ਮਿਲੀਅਨ ਡਾਲਰ ਅਤੇ ਤਿੰਨ ਹਜ਼ਾਰ ਕਰੋੜ ਰੁਪਏ ਦਾ currency swap ਸਮਝੌਤਾ ਵੀ ਸੰਪੰਨ ਹੋਇਆ ਹੈ। 

 

ਅਸੀਂ ਮਾਲਦੀਵ ਵਿੱਚ ਇਨਫ੍ਰਾਸਟ੍ਰਕਚਰ ਵਿਕਾਸ ਦੇ ਲਈ ਵਿਆਪਕ ਸਹਿਯੋਗ ‘ਤੇ ਗੱਲ ਕੀਤੀ ਹੈ।

ਅੱਜ, ਅਸੀਂ ਪੁਨਰਵਿਕਸਿਤ ਹਨੀਮਾਧੁ airport ਦਾ ਉਦਘਾਟਨ ਕੀਤਾ ਹੈ। 

 

|

ਹੁਣ, Greater ‘ਮਾਲੇ Connectivity Project ਵਿੱਚ ਵੀ ਤੇਜ਼ੀ ਲਿਆਂਦੀ ਜਾਵੇਗੀ। 

ਥਿਲਾਫੁਸ਼ੀ ਵਿੱਚ ਨਵੇਂ commercial ਪੋਰਟ ਦੇ ਵਿਕਾਸ ਵਿੱਚ ਵੀ ਸਹਿਯੋਗ ਦਿੱਤਾ ਜਾਵੇਗਾ। 

 

ਅੱਜ, ਭਾਰਤ ਦੇ ਸਹਿਯੋਗ ਨਾਲ ਬਣਾਏ ਗਏ 700 ਤੋਂ ਅਧਿਕ ਸੋਸ਼ਲ ਹਾਊਸਿੰਗ ਯੂਨਿਟਸ hand over ਕੀਤੇ ਗਏ ਹਨ।

ਮਾਲਦੀਵ ਦੇ 28 ਆਈਲੈਂਡਸ 'ਤੇ ਪਾਣੀ ਤੇ ਸੀਵਰੇਜ ਪ੍ਰੋਜੈਕਟਸ ਪੂਰੇ ਕੀਤੇ ਗਏ ਹਨ।

ਛੇ ਹੋਰ ਆਈਲੈਂਡਸ ‘ਤੇ ਵੀ ਜਲਦੀ ਕੰਮ ਪੂਰਾ ਕੀਤਾ ਜਾਵੇਗਾ।

ਇਹ ਪ੍ਰੋਜੈਕਟਸ ਤੀਹ ਹਜ਼ਾਰ ਲੋਕਾਂ ਨੂੰ ਸਾਫ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨਗੇ। 

 

ਹਾ ਦਾਲੂ” ਵਿੱਚ Agriculture Economic Zone, ਅਤੇ, " ਹਾ ਆਲਿਫੂ” ਵਿੱਚ fish processing facility ਸਥਾਪਿਤ ਕਰਨ ਵਿੱਚ ਵੀ ਸਹਿਯੋਗ ਦਿੱਤਾ ਜਾਵੇਗਾ। 

ਓਸ਼ਿਨੋ-ਗ੍ਰਾਫੀ ਅਤੇ blue economy ਵਿੱਚ ਵੀ ਅਸੀਂ ਨਾਲ ਮਿਲ ਕੇ ਕੰਮ ਕਰਾਂਗੇ। 

 

|

Friends,

 

ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ, ਅਸੀਂ  Free Trade Agreement ‘ਤੇ ਚਰਚਾ ਸ਼ੁਰੂ ਕਰਨ ਦਾ ਨਿਰਣੇ ਲਿਆ। 

 

Local currency ਵਿੱਚ ਟ੍ਰੇਡ settlement ‘ਤੇ ਵੀ ਕੰਮ ਕੀਤਾ ਜਾਵੇਗਾ। 

 

ਅਸੀਂ ਡਿਜੀਟਲ ਕਨੈਕਟੀਵਿਟੀ ‘ਤੇ ਵੀ ਫੋਕਸ ਕੀਤਾ ਹੈ।

ਕੁਝ ਦੇਰ ਪਹਿਲੇ, ਮਾਲਦੀਵ ਵਿੱਚ RuPay ਕਾਰਡ ਲਾਂਚ ਕੀਤਾ ਗਿਆ ਹੈ। 

 

ਆਉਣ ਵਾਲੇ ਸਮੇਂ ਵਿੱਚ, ਭਾਰਤ ਅਤੇ ਮਾਲਦੀਵ ਨੂੰ UPI ਨਾਲ ਵੀ ਜੋੜਨ ਲਈ ਵੀ ਕੰਮ ਕੀਤਾ ਜਾਵੇਗਾ। 

"ਅੱਡੂ” (Addu)  ਵਿੱਚ ਨਵਾਂ ਭਾਰਤੀ ਕਾਂਸੁਲੇਟ ਅਤੇ ਬੈਂਗਲੁਰੂ ਵਿੱਚ ਮਾਲਦੀਵ ਦਾ ਨਵਾਂ ਕਾਂਸੁਲੇਟ ਖੋਲ੍ਹਣ ‘ਤੇ ਵੀ ਅਸੀਂ ਗੱਲ ਕੀਤੀ ਹੈ। 

ਇਨ੍ਹਾਂ ਸਾਰੀਆਂ ਪਹਿਲਾਂ ਨਾਲ, ਸਾਡੇ people to people ਸਬੰਧਾਂ ਨੂੰ ਬਲ ਮਿਲੇਗਾ।

 

|

Friends,

 

ਅਸੀਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਵਿਭਿੰਨ ਪਹਿਲੂਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। 

ਏਕਤਾ ਹਾਰਬਰ ਪ੍ਰੋਜੈਕਟ ਵਿੱਚ ਕੰਮ ਤੇਜ਼ੀ ਨਾਲ ਚਲ ਰਿਹਾ ਹੈ। 

 

ਅਸੀਂ ਮਾਲਦੀਵ ਨੈਸ਼ਨਲ ਡਿਫੈਂਸ ਫੋਰਸਿਜ਼ ਦੀ ਟ੍ਰੇਨਿੰਗ ਅਤੇ capacity building ਵਿੱਚ ਆਪਣਾ ਸਹਿਯੋਗ ਜਾਰੀ ਰੱਖਾਂਗੇ। 

 

Indian Ocean Region ਵਿੱਚ ਸਥਿਰਤਾ ਅਤੇ ਸਮ੍ਰਿੱਧੀ ਲਈ ਅਸੀਂ ਮਿਲ ਕੇ ਕੰਮ ਕਰਾਂਗੇ। 

ਹਾਈਡ੍ਰੋਗ੍ਰਾਫੀ ਅਤੇ disaster response ਵਿੱਚ ਸਹਿਯੋਗ ਵਧਾਇਆ ਜਾਵੇਗਾ। 

Colombo Security Conclave ਵਿੱਚ founding member ਦੇ ਰੂਪ ਵਿੱਚ ਜੁੜਨ ਦੇ ਲਈ ਮਾਲਦੀਵ ਦਾ ਸੁਆਗਤ ਹੈ। 

 

Climate Change ਸਾਡੇ ਦੋਵਾਂ ਦੇਸ਼ਾਂ ਲਈ ਵੱਡੀ ਚੁਣੌਤੀ ਹੈ। 

ਇਸ ਸਬੰਧ ਵਿੱਚ ਸੋਲਰ ਅਤੇ ਐਨਰਜੀ efficiency ਵਿੱਚ ਭਾਰਤ ਆਪਣੇ ਅਨੁਭਵ ਮਾਲਦੀਵ ਨਾਲ ਸਾਂਝਾ ਕਰਨ  ਲਈ ਤਿਆਰ ਹੈ। 

 

Excellency,

 

ਇੱਕ ਵਾਰ ਫਿਰ ਤੁਹਾਡਾ ਅਤੇ ਤੁਹਾਡੇ delegation ਦਾ ਭਾਰਤ ਵਿੱਚ ਬਹੁਤ-ਬਹੁਤ ਸੁਆਗਤ ਹੈ। 

ਤੁਹਾਡੀ ਯਾਤਰਾ ਨਾਲ ਸਾਡੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। 

ਮਾਲਦੀਵ ਦੇ ਲੋਕਾਂ ਦੀ ਪ੍ਰਗਤੀ ਅਤੇ ਸਮ੍ਰਿੱਧੀ ਲਈ ਅਸੀਂ ਆਪਣਾ ਹਰ ਸੰਭਵ ਸਹਿਯੋਗ ਦਿੰਦੇ ਰਹਾਂਗੇ। 

 

 

 ਬਹੁਤ-ਬਹੁਤ ਧੰਨਵਾਦ। 

 

 

 

 

  • JYOTI KUMAR SINGH December 09, 2024

    🙏
  • Chandrabhushan Mishra Sonbhadra December 07, 2024

    🚩🚩
  • Chandrabhushan Mishra Sonbhadra December 07, 2024

    🚩
  • Yogendra Nath Pandey Lucknow Uttar vidhansabha December 04, 2024

    जय श्री राम
  • SUNIL Kumar November 30, 2024

    Jai shree Ram
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • ram Sagar pandey November 06, 2024

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹
  • Vivek Kumar Gupta November 05, 2024

    Namo Namo #BJPSadasyata2024 #HamaraAppNaMoApp #VivekKumarGuptaMission2024-#विजय✌️
  • Vivek Kumar Gupta November 05, 2024

    Namo Namo #BJPSadasyata2024 #HamaraAppNaMoApp #VivekKumarGuptaMission2024-#विजय✌️
  • Vivek Kumar Gupta November 05, 2024

    नमो ..🙏🙏🙏🙏🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Bharat Tex showcases India's cultural diversity through traditional garments: PM Modi

Media Coverage

Bharat Tex showcases India's cultural diversity through traditional garments: PM Modi
NM on the go

Nm on the go

Always be the first to hear from the PM. Get the App Now!
...
Prime Minister welcomes Amir of Qatar H.H. Sheikh Tamim Bin Hamad Al Thani to India
February 17, 2025

The Prime Minister, Shri Narendra Modi extended a warm welcome to the Amir of Qatar, H.H. Sheikh Tamim Bin Hamad Al Thani, upon his arrival in India.

|

The Prime Minister said in X post;

“Went to the airport to welcome my brother, Amir of Qatar H.H. Sheikh Tamim Bin Hamad Al Thani. Wishing him a fruitful stay in India and looking forward to our meeting tomorrow.

|

@TamimBinHamad”