ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਚੋਟੀ ਦੀਆਂ ਆਸਟ੍ਰੇਲੀਅਨ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਵਪਾਰਕ ਗੋਲਮੇਜ਼ (ਬਿਜ਼ਨਸ ਰਾਊਂਡਟੇਬਲ) ਨੂੰ ਸੰਬੋਧਨ ਕੀਤਾ।

 

ਭਾਗ ਲੈਣ ਵਾਲੇ ਸੀਈਓਜ਼ ਨੇ ਸਟੀਲ, ਬੈਂਕਿੰਗ, ਊਰਜਾ, ਮਾਈਨਿੰਗ ਅਤੇ ਆਈਟੀ ਸਮੇਤ ਵਿਭਿੰਨ ਸੈਕਟਰਾਂ ਵਿੱਚ ਕੰਮ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਦੀ ਨੁਮਾਇੰਦਗੀ ਕੀਤੀ। ਗੋਲਮੇਜ਼ ਵਿੱਚ ਆਸਟ੍ਰੇਲੀਆ ਦੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਸ਼ਾਮਲ ਹੋਏ। 

 

ਪ੍ਰਧਾਨ ਮੰਤਰੀ ਨੇ ਵਪਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਕਈ ਆਰਥਿਕ ਸੁਧਾਰਾਂ ਅਤੇ ਪਹਿਲਾਂ ਨੂੰ ਉਜਾਗਰ ਕੀਤਾ। ਇਨ੍ਹਾਂ ਵਿੱਚ, ਬੁਨਿਆਦੀ ਢਾਂਚੇ ਦੇ ਕਨੈਕਟੀਵਿਟੀ ਪ੍ਰੋਜੈਕਟਾਂ ਪ੍ਰਤੀ ਇੰਟੀਗ੍ਰੇਟਿਡ ਪਹੁੰਚ ਲਈ ਮਿਸ਼ਨ ਗਤੀ ਸ਼ਕਤੀ;  ਜਨ ਧਨ-ਆਧਾਰ-ਮੋਬਾਈਲ ਤ੍ਰਿਏਕ;  ਰਾਸ਼ਟਰੀ ਸਿੱਖਿਆ ਨੀਤੀ;  ਹਾਈਡ੍ਰੋਜਨ ਮਿਸ਼ਨ 2050;  ਪੀਐੱਲਆਈ ਸਕੀਮ;  ਪੁਲਾੜ ਅਤੇ ਭੂ-ਸਥਾਨਕ ਖੇਤਰ ਦੇ ਸੈਕਟਰ ਵਿੱਚ ਪ੍ਰਾਈਵੇਟ ਨਿਵੇਸ਼ ਦੀ ਸ਼ੁਰੂਆਤ;  ਮੈਡੀਕਲ ਉਪਕਰਣਾਂ ਦੇ ਨਿਰਮਾਣ ਦੀ ਨਵੀਂ ਨੀਤੀ;  ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ, ਆਦਿ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਸੀਈਓਜ਼ ਨੂੰ ਭਾਰਤ ਦੁਆਰਾ ਡਿਜੀਟਲ ਬੁਨਿਆਦੀ ਢਾਂਚੇ, ਆਈਟੀ, ਫਿਨਟੈੱਕ, ਟੈਲੀਕੌਮ, ਸੈਮੀਕੰਡਕਟਰ, ਸਪੇਸ, ਗ੍ਰੀਨ ਹਾਈਡ੍ਰੋਜਨ ਸਮੇਤ ਅਖੁੱਟ ਊਰਜਾ, ਸਿੱਖਿਆ, ਫਾਰਮਾ, ਮੈਡੀਕਲ ਉਪਕਰਣਾਂ ਦੇ ਨਿਰਮਾਣ ਸਮੇਤ ਸਿਹਤ ਸੰਭਾਲ਼, ਮਹੱਤਵਪੂਰਨ ਖਣਿਜਾਂ ਸਮੇਤ ਮਾਈਨਿੰਗ, ਟੈਕਸਟਾਈਲ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਆਦਿ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ। 


ਪ੍ਰਧਾਨ ਮੰਤਰੀ ਨੇ ਸੀਈਓਜ਼ ਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਆਪਸੀ ਲਾਭਦਾਇਕ ਭਾਈਵਾਲੀ ਬਣਾਉਣ ਲਈ ਉਤਸ਼ਾਹਿਤ ਕੀਤਾ।

 

ਗੋਲਮੇਜ਼ ਵਿੱਚ ਹਿੱਸਾ ਲੈਣ ਵਾਲੇ ਸੀਈਓ ਹਨ:

  • Kunika Dabra May 27, 2023

    ONE EARTH ONE FUTURE ONE FAMILY 🙏🏻🌍❤️
  • Kunika Dabra May 27, 2023

    भारत माता जय 🚩🙏🏻🇮🇳
  • Kunika Dabra May 27, 2023

    नमो-नमो 🙏🏻🚩🙏🏻
  • Kunika Dabra May 27, 2023

    जय हिन्द जय भारत 🙏🏻🇮🇳🚩
  • T.ravichandra Naidu May 27, 2023

    jai ho modiji amit shah ji namo namo
  • स्वामी श्री हरिषचंद्र पुरोहित , " वैदिक वारसो " मिठुप्रभु ।। May 26, 2023

    भारत भाग्य विधाता, मोदी जी हमारा देशका गौरव है.
  • स्वामी श्री हरिषचंद्र पुरोहित , " वैदिक वारसो " मिठुप्रभु ।। May 26, 2023

    भालतमाँता की जय हो।। सदैव विजय भवः मोदी जी .🎪
  • स्वामी श्री हरिषचंद्र पुरोहित , " वैदिक वारसो " मिठुप्रभु ।। May 26, 2023

    धन्य हो मोदी जी, शुभकामनाएं देशका यस्शवी प्रधानमन्त्री जी, हम सभी मिलके आपका औलोकिक वकतव्व सुनने आये थे , हम सब मोदी जी के साथ है . वंदेमातरम् ।।
  • Gajendra koushik May 25, 2023

    सही बात है
  • ranu das May 25, 2023

    ভারত মাতা কি জয় 🇨🇮🙏🏻🌹❤️🚩
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Over 100K internships on offer in phase two of PM Internship Scheme

Media Coverage

Over 100K internships on offer in phase two of PM Internship Scheme
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਫਰਵਰੀ 2025
February 20, 2025

Citizens Appreciate PM Modi's Effort to Foster Innovation and Economic Opportunity Nationwide