ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਅਧਿਕ ਕੋਲਾ ਉਤਪਾਦਨ ਦੀ ਸਰਾਹਨਾ ਕੀਤੀ ਹੈ।
ਕੇਂਦਰੀ ਕੋਲਾ ਅਤੇ ਮਾਇਨਸ ਮੰਤਰੀ, ਸ਼੍ਰੀ ਪ੍ਰਲਹਾਦ ਜੋਸ਼ੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਆਰਥਿਕ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਖੇਤਰ ਵਿੱਚ ਉਤਕ੍ਰਿਸ਼ਟ ਉਪਲਬਧੀ।”
Outstanding accomplishment in an important sector for economic growth. https://t.co/co4VueLs2O
— Narendra Modi (@narendramodi) April 3, 2023