ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਿੰਨ ਯੂਰਪੀ ਰਾਸ਼ਟਰਾਂ ਦੇ ਦੌਰੇ ਦੇ ਦੂਸਰੇ ਪੜਾਅ 'ਚ ਡੈਨਮਾਰਕ ਦੇ ਕੋਪਨਹੈਗਨ ਪਹੁੰਚੇ। ਇੱਕ ਵਿਸ਼ੇਸ਼ ਭਾਵ ਵਿੱਚ, ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫ੍ਰੈਡਰਿਕਸਨ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੇ ਸੁਆਗਤ ਲਈ ਹਵਾਈ ਅੱਡੇ 'ਤੇ ਭਾਰਤੀ ਸੱਭਿਆਚਾਰ ਅਤੇ ਸੰਗੀਤ ਦਾ ਪ੍ਰਦਰਸ਼ਨ ਵੀ ਦੇਖਿਆ ਗਿਆ।
Landed in Copenhagen. I am very grateful to PM Frederiksen for the warm welcome. This visit will go a long way in further cementing India-Denmark ties. @Statsmin pic.twitter.com/0NOQG6X30I
— Narendra Modi (@narendramodi) May 3, 2022