ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੀ ਰੀਵਾ ਜ਼ਿਲ੍ਹੇ ਵਿੱਚ ਬਣਨ ਜਾ ਰਹੇ ਹਵਾਈ ਅੱਡੇ ਦੇ ਲਈ ਉੱਥੋਂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਹਵਾਈ ਅੱਡੇ ਦੇ ਬਣਨ ਨਾਲ ਰੀਵਾ ਅਤੇ ਉਸ ਦੇ ਆਸਪਾਸ ਦੇ ਖੇਤਰਾਂ ਵਿੱਚ ਲੋਕਾਂ ਦਾ ਜੀਵਨ ਅਸਾਨ ਹੋ ਜਾਵੇਗਾ।
ਰੀਵਾ ਤੋਂ ਸਾਂਸਦ ਸ਼੍ਰੀ ਜਨਾਰਦਨ ਮਿਸ਼ਰਾ ਦੇ ਇੱਕ ਟਵੀਟ ਦੇ ਜਵਾਬ ਵਿੱਚ ,ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ-ਬਹੁਤ ਵਧਾਈ। ਇਸ ਹਵਾਈ ਅੱਡੇ ਦੇ ਬਨਣ ਨਾਲ ਰੀਵਾ ਅਤੇ ਆਸਪਾਸ ਦੇ ਲੋਕਾਂ ਦਾ ਜੀਵਨ ਅਸਾਨ ਹੋਵੇਗਾ ਅਤੇ ਉਹ ਵਿਕਾਸ ਦੀ ਤੇਜ਼ ਰਫ਼ਤਾਰ ਨਾਲ ਜੁੜਨਗੇ।”
बहुत-बहुत बधाई। इस हवाई अड्डे के बनने से रीवा और आसपास के लोगों का जीवन आसान होगा और वे विकास की तेज रफ्तार से जुड़ेंगे। https://t.co/DqM4NOtPwT
— Narendra Modi (@narendramodi) February 16, 2023