ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ narendramodi.in ਵੈੱਬਸਾਈਟ ’ਤੇ ਉਪਲਬਧ ਵਿਭਿੰਨਿ ਲੇਖਾਂ ਦਾ ਵੇਰਵਾ ਸਾਂਝਾ ਕੀਤਾ ਹੈ ਜਿਸ ਵਿੱਚ ਨਾਰੀ ਸ਼ਕਤੀ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਸਰਕਾਰ ਦੇ ਕਾਰਜਾਂ ਬਾਰੇ ਜਾਣਕਾਰੀ ਸ਼ਾਮਲ ਹੈ।
ਸ਼੍ਰੀ ਮੋਦੀ ਨੇ MyGov ਦਾ ਇੱਕ ਟਵੀਟ ਥ੍ਰੇਡ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਮਹਿਲਾਵਾਂ ਦੀ ਭਲਾਈ ਅਤੇ ਸਸ਼ਕਤੀਕਰਣ ਦੇ ਲਈ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਅਤੇ ਪਹਿਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮਹਿਲਾਵਾਂ ਦੇ ਹੋਰ ਵੀ ਅਧਿਕ ਸਸ਼ਕਤੀਤਰਣ ਦੇ ਲਈ ਇੱਕ ਨਵਾਂ ਪ੍ਰਤਿਮਾਨ ਕਿਵੇਂ ਬਣਾਇਆ ਜਾਂਦਾ ਹੈ, ਇਸ ’ਤੇ ਤੁਹਾਨੂੰ ਇਨ੍ਹਾਂ ਲੇਖਾਂ ਨੂੰ ਪੜ੍ਹਨ ਵਿੱਚ ਆਵੇਗਾ। ਇਨ੍ਹਾਂ ਯਤਨਾਂ ਵਿੱਚ ਵਿਭਿੰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਮਹਿਲਾਵਾਂ ਦੇ ਲਈ ਅਧਿਕ ਸਨਮਾਨ ਦੇ ਨਾਲ-ਨਾਲ ਅਵਸਰ ਵੀ ਸੁਨਿਸ਼ਚਿਤ ਕੀਤੇ ਗਏ ਹਨ। #8YearsOfWomenEmpowerment"
“ਭਾਰਤ ਦੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ਦੇ ਕਾਰਜ ਵਿੱਚ ਵਿਆਪਕ ਜਾਣਕਾਰੀ। #8YearsOfWomenEmpowerment"
You will enjoy reading these articles on how a new paradigm is bring created to further empowerment of women. These efforts cover diverse sectors and have ensured more dignity as well as opportunities for women. #8YearsOfWomenEmpowerment https://t.co/e2fJNznDRA
— Narendra Modi (@narendramodi) June 9, 2022
Comprehensive information about the work to empower India’s Nari Shakti. #8YearsOfWomenEmpowerment https://t.co/j1EGewmR8G
— Narendra Modi (@narendramodi) June 9, 2022