ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਸਭਾ ਮੈਂਬਰ ਸੁਸ਼੍ਰੀ ਸੁਨੀਤਾ ਦੁੱਗਲ ਦਾ ਇੱਕ ਲੇਖ ਸਾਂਝਾ ਕੀਤਾ ਹੈ। ਇਹ ਲੇਖ ‘ਵੰਚਿਤ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਮਹਾਤਮਾ ਫੁਲੇ ਦੀ ਵਿਰਾਸਤ ਦਾ ਸੱਚਾ ਉੱਤਰਾਧਿਕਾਰੀ’ ਵਿਸ਼ੇ ‘ਤੇ ਹੈ।
ਪੀਐੱਮਓ ਨੇ ਟਵੀਟ ਕੀਤਾ:
“ਵੰਚਿਤ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਮਹਾਤਮਾ ਫੁਲੇ ਦੀ ਵਿਰਾਸਤ ਦਾ ਸੱਚਾ ਉੱਤਰਾਧਿਕਾਰੀ”
ਲੋਕ ਸਭਾ ਮੈਂਬਰ ਦੇ ਇਸ ਲੇਖ ਨੂੰ ਜ਼ਰੂਰ ਪੜ੍ਹੋ
@SunitaDuggal7
‘The True Inheritor of Mahatma Phule’s Legacy of Empowering Underprivileged Women.’
— PMO India (@PMOIndia) April 12, 2022
Do read this article by Lok Sabha MP @SunitaDuggal7.https://t.co/RB9I2HffN7
via NaMo App pic.twitter.com/EI9OUpA2vN