ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ narendramodi.in ਵੈੱਬਸਾਈਟ ਦਾ ਇੱਕ ਲੇਖ ਸਾਂਝਾ ਕੀਤਾ ਹੈ ਜਿਸ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਸਰਕਾਰ ਦੇ ਪ੍ਰਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਪਸ਼ੂ-ਪਾਲਣ ਤੋਂ ਲੈ ਕੇ ਮੱਛੀ-ਪਾਲਣ ਤੱਕ, ਫੌਰੈਸਟ੍ਰੀ ਤੋਂ ਲੈ ਕੇ ਸ਼ਹਿਦ ਕ੍ਰਾਂਤੀ ਤੱਕ, ਸਾਡੀ ਸਰਕਾਰ ਨੇ ਸਬੰਧਿਤ ਗਤੀਵਿਧੀਆਂ ਦੇ ਜ਼ਰੀਏ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਕਈ ਪ੍ਰਯਤਨ ਕੀਤੇ ਹਨ। #8yearsOfKisanKalyan"
From animal husbandry to fisheries, forestry to the sweet revolution, our Government has made numerous efforts to boost income of farmers through allied activities. #8yearsOfKisanKalyan https://t.co/McigpKwYfZ
— Narendra Modi (@narendramodi) June 3, 2022