ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਹਥਿਆਰਬੰਦ ਬਲਾਂ ਦੇ ਮੰਤਰੀ ਸੁਸ਼੍ਰੀ ਫਲੋਰੈਂਸ ਪਾਰਲੀ ਨਾਲ ਮੁਲਾਕਾਤ ਕੀਤੀ।
"ਅੱਜ ਫਰਾਂਸ ਦੇ ਹਥਿਆਰਬੰਦ ਬਲਾਂ ਦੇ ਮੰਤਰੀ ਸੁਸ਼੍ਰੀ ਫਲੋਰੈਂਸ ਪਾਰਲੀ (@florence_parly) ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਰੱਖਿਆ ਸਹਿਯੋਗ, ਖੇਤਰੀ ਸੁਰੱਖਿਆ, ਭਾਰਤ-ਪ੍ਰਸ਼ਾਂਤ ਅਤੇ ਯੂਰੋਪੀਅਨ ਯੂਨੀਅਨ ਕੌਂਸਲ ਦੀ ਆਗਾਮੀ ਫਰਾਂਸੀਸੀ ਪ੍ਰੈਜ਼ੀਡੈਂਸੀ (ਪ੍ਰਧਾਨਗੀ) ਬਾਰੇ ਚਰਚਾ ਕੀਤੀ।
ਮੈਂ, ਦੋਹਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ।"
Received French Minister for Armed Forces @florence_parly today and discussed bilateral defence cooperation, regional security, Indo-Pacific and France’s forthcoming Presidency of the EU Council.
— Narendra Modi (@narendramodi) December 17, 2021
I reiterated India's commitment to further deepening our Strategic Partnership. pic.twitter.com/GbmLSKcHkk