ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਰ੍ਹੇ 1919 ਵਿੱਚ ਅੱਜ ਹੀ ਦੇ ਦਿਨ ਜਲਿਆਂਵਾਲਾ ਬਾਗ ਵਿੱਚ ਸ਼ਹੀਦ ਹੋਣ ਵਾਲੇ ਲੋਕਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਸ਼੍ਰੀ ਮੋਦੀ ਨੇ ਜਲਿਆਂਵਾਲਾ ਬਾਗ ਸਮਾਰਕ ਦੇ ਰੈਨੋਵੇਟਿਡ (ਮੁਰੰਮਤ ਕੀਤੇ) ਕੰਪਲੈਕਸ ਦੇ ਉਦਘਾਟਨ ਦੇ ਸਮੇਂ ਪਿਛਲੇ ਵਰ੍ਹੇ ਦੇ ਆਪਣੇ ਭਾਸ਼ਣ ਨੂੰ ਵੀ ਸਾਂਝਾ ਕੀਤਾ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਵਰ੍ਹੇ 1919 ਵਿੱਚ ਅੱਜ ਹੀ ਦੇ ਦਿਨ ਜਲਿਆਂਵਾਲਾ ਬਾਗ ਵਿੱਚ ਆਪਣਾ ਬਲਿਦਾਨ ਦੇਣ ਵਾਲਿਆਂ ਨੂੰ ਨਮਨ। ਉਨ੍ਹਾਂ ਦਾ ਅਸਧਾਰਣ ਸਾਹਸ ਅਤੇ ਬਲਿਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪਿਛਲੇ ਵਰ੍ਹੇ ਜਲਿਆਂਵਾਲਾ ਬਾਗ ਸਮਾਰਕ ਦੇ ਰੈਨੋਵੇਟਿਡ (ਮੁਰੰਮਤ ਕੀਤੇ) ਕੰਪਲੈਕਸ ਦੇ ਉਦਘਾਟਨ ਦੇ ਸਮੇਂ ਦਾ ਆਪਣਾ ਭਾਸ਼ਣ ਸਾਂਝਾ ਕਰ ਰਿਹਾ ਹਾਂ -https://t.co/zjqdqoD0q2 ”

  • Srinavas Das April 13, 2025

    https://x.com/narendramodi/status/1911259440168173595?ref_src=twsrc%5Etfw%7Ctwcamp%5Etweetembed%7Ctwterm%5E1911259440168173595%7Ctwgr%5E8f160e32452091a607e575ee7ba217f4a6ba1d9f%7Ctwcon%5Es1_c10&ref_url=https%3A%2F%2Fwww.narendramodi.in%2Fprime-minister-narendra-modi-pays-homage-to-the-martyrs-of-jallianwala-bagh-592549
  • G.shankar Srivastav May 28, 2022

    नमो
  • Sanjay Kumar Singh May 14, 2022

    Jai Shri Laxmi Narayan
  • ranjeet kumar May 10, 2022

    omm
  • Vivek Kumar Gupta May 06, 2022

    जय जयश्रीराम
  • Vivek Kumar Gupta May 06, 2022

    नमो नमो.
  • Vivek Kumar Gupta May 06, 2022

    जयश्रीराम
  • Vivek Kumar Gupta May 06, 2022

    नमो नमो
  • Vivek Kumar Gupta May 06, 2022

    नमो
  • Chowkidar Margang Tapo May 06, 2022

    namo namo namo namo namo namo namo namo namo bharat.
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
New trade data shows significant widening of India's exports basket

Media Coverage

New trade data shows significant widening of India's exports basket
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਮਈ 2025
May 17, 2025

India Continues to Surge Ahead with PM Modi’s Vision of an Aatmanirbhar Bharat