ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਯੋਗਦਾਨ ਨੂੰ ਯਾਦ ਕੀਤਾ ਹੈ ਅਤੇ ਉਨ੍ਹਾਂ ਦੀ ਜਯੰਤੀ ’ਤੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀਆਂ। ਭਾਰਤ ਦੇ ਵਿਕਾਸ, ਵਿਸ਼ੇਸ਼ ਤੌਰ ’ਤੇ ਵਣਜ ਅਤੇ ਉਦਯੋਗ ਜਿਹੇ ਖੇਤਰਾਂ ਵਿੱਚ ਯੋਗਦਾਨ ਦੇ ਲਈ ਉਨ੍ਹਾਂ ਨੂੰ ਵਿਆਪਕ ਤੌਰ ’ਤੇ ਸਨਮਾਨ ਦਿੱਤਾ ਜਾਂਦਾ ਹੈ। ਉਹ ਆਪਣੇ ਵਿਦਵਤਾਪੂਰਨ ਸੁਭਾਅ ਅਤੇ ਬੌਧਿਕ ਕੌਸ਼ਲ ਦੇ ਲਈ ਵੀ ਜਾਣੇ ਜਾਂਦੇ ਸਨ।”
Tributes to Dr. Syama Prasad Mookerjee on his Jayanti. He is widely respected for his contribution to India’s development particularly in sectors such as commerce and industry. He was also known for his scholarly nature and intellectual prowess. pic.twitter.com/jcmgH3Lz6L
— Narendra Modi (@narendramodi) July 6, 2022