ਪ੍ਰਧਾਨ ਮੰਤਰੀ ਮੋਦੀ ਨੇ ਕੋਪਨਹੈਗਨ ਵਿੱਚ ਇੰਡੀਆ-ਡੈਨਮਾਰਕ ਬਿਜ਼ਨਸ ਫੋਰਮ ਵਿੱਚ ਬਿਜ਼ਨਸ ਲੀਡਰਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ FOMO ਜਾਂ 'ਫੀਅਰ ਆਵ੍ ਮਿਸਿੰਗ' ਸ਼ਬਦ ਦਾ ਪ੍ਰਚਲਨ ਵਧ ਰਿਹਾ ਹੈ। ਭਾਰਤ ਵਿੱਚ ਸੁਧਾਰਾਂ ਅਤੇ ਨਿਵੇਸ਼ ਦੇ ਅਵਸਰਾਂ ਨੂੰ ਦੇਖਦੇ ਹੋਏ, ਮੈਂ ਕਹਿ ਸਕਦਾ ਹਾਂ ਕਿ ਜੋ ਲੋਕ ਸਾਡੇ ਦੇਸ਼ ਵਿੱਚ ਨਿਵੇਸ਼ ਨਹੀਂ ਕਰਨਗੇ, ਉਹ ਨਿਸ਼ਚਿਤ ਤੌਰ 'ਤੇ ਚੂਕ ਜਾਣਗੇ।"
The business worlds of India and Denmark have often worked together in the past. The strengths of our nations complement each other: PM @narendramodi while meeting business leaders in Denmark pic.twitter.com/mHP8PX5kKa
— PMO India (@PMOIndia) May 3, 2022
There is great scope of investing in green technology.
— PMO India (@PMOIndia) May 3, 2022
Things like cold chains, shipping and ports also offer opportunities.
India is working on PM-Gati Shakti for next generation Infra: PM @narendramodi pic.twitter.com/8VFW3tYGXA
These days the term FOMO or ‘fear of missing out’ is gaining traction on social media.
— PMO India (@PMOIndia) May 3, 2022
Looking at India’s reforms and investment opportunities, I can say that those who don’t invest in our nation will certainly miss out: PM @narendramodi in Copenhagen pic.twitter.com/pAyL5TVpFb