ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਅਜਿਹੀ ਵਿਗਿਆਨਿਕ ਰਿਪੋਰਟ ਸਾਂਝੀ ਕੀਤੀ ਜਿਸ ਵਿੱਚ ਦੇਸ਼ ਵਿੱਚ ਸ਼ਿਸ਼ੂ ਅਤੇ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਸੱਵਛ ਭਾਰਤ ਮਿਸ਼ਨ (Swachh Bharat Mission) ਜਿਹੇ ਪ੍ਰਯਾਸਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਸਵੱਛ ਭਾਰਤ ਮਿਸ਼ਨ (Swachh Bharat Mission) ਜਿਹੇ ਪ੍ਰਯਾਸਾਂ ਦੇ ਪ੍ਰਭਾਵ ਨੂੰ ਉਜਾਗਰ ਕਰਨ ਵਾਲੀ ਖੋਜ ਨੂੰ ਦੇਖ ਕੇ ਪ੍ਰਸੰਨਤਾ ਹੋਈ। ਉਚਿਤ ਪਖਾਨਿਆਂ ਦੀ ਸੁਲਭਤਾ ਸ਼ਿਸ਼ੂ ਅਤੇ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਸਵੱਛ ਅਤੇ ਸੁਰੱਖਿਅਤ ਸਾਫ਼-ਸਫ਼ਾਈ ਜਨਤਕ ਸਿਹਤ ਦੀ ਦਿਸ਼ਾ ਵਿੱਚ ਇੱਕ ਗੇਮ-ਚੇਂਜਰ ਬਣ ਗਈ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਨੇ ਇਸ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। "
Happy to see research highlighting the impact of efforts like the Swachh Bharat Mission. Access to proper toilets plays a crucial role in reducing infant and child mortality.
— Narendra Modi (@narendramodi) September 5, 2024
Clean, safe sanitation has become a game-changer for public health. And, I am glad India has taken the…