ਰੂਸ ਦੇ ਵਿਦੇਸ਼ ਮੰਤਰੀ, ਮਹਾਮਹਿਮ ਸਰਗੇਈ ਲਾਵਰੋਵ (Sergei Lavrov) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਵਿਦੇਸ਼ ਮੰਤਰੀ ਲਾਵਰੋਵ ਨੇ ਪ੍ਰਧਾਨ ਮੰਤਰੀ ਨੂੰ ਵਰਤਮਾਨ ਵਿੱਚ ਚਲ ਰਹੀ ਸ਼ਾਂਤੀ ਵਾਰਤਾ ਸਮੇਤ ਯੂਕ੍ਰੇਨ ਦੀ ਸੰਪੂਰਨ ਪਰਿਸਥਿਤੀ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਹਿੰਸਾ ਦੀ ਜਲਦੀ ਸਮਾਪਤੀ ਦੇ ਆਪਣੇ ਸੱਦੇ ਨੂੰ ਦੁਹਰਾਇਆ ਅਤੇ ਸ਼ਾਂਤੀ ਪ੍ਰਯਾਸਾਂ ਵਿੱਚ ਕਿਸੇ ਵੀ ਯੋਗਦਾਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਤੋਂ ਜਾਣੂ ਕਰਾਇਆ।

ਰੂਸ ਦੇ ਵਿਦੇਸ਼ ਮੰਤਰੀ ਨੇ ਦਸੰਬਰ 2021 ਵਿੱਚ ਆਯੋਜਿਤ ਭਾਰਤ-ਰੂਸ ਦੁਵੱਲੇ ਸਿਖਰ ਸੰਮੇਲਨ (ਸਮਿਟ) ਦੇ ਦੌਰਾਨ ਲਏ ਗਏ ਵਿਭਿੰਨ ਨਿਰਣਿਆਂ ਦੀ ਪ੍ਰਗਤੀ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ।  

 

  • G.shankar Srivastav May 31, 2022

    नमो
  • Bijan Majumder April 26, 2022

    Modi ji Jindabad BJP Jindabad
  • ranjeet kumar April 20, 2022

    jay🙏🎉🎉
  • Chowkidar Margang Tapo April 20, 2022

    vande mataram Jai BJP,.,
  • Vigneshwar reddy Challa April 12, 2022

    jai modi ji sarkaar
  • DR HEMRAJ RANA April 10, 2022

    इस चुनाव में बहुत सी चीजें प्रथम बार हुई। उत्तर प्रदेश में 38 साल बाद कोई सरकार दोबारा आई। कांग्रेस की 399 सीटों में से 387 सीटों पर जमानत जब्त हुई। आजकल एक नई पार्टी है, जो अपना आपा खो देती है। उत्तर प्रदेश में उनकी सभी 377 सीटों पर जमानत जब्त हो गई। - श्री @JPNadda
  • Jayantilal Parejiya April 09, 2022

    Jay Hind 1
  • ranjeet kumar April 07, 2022

    jay BJP
  • Er Bipin Nayak April 07, 2022

    नमो ऐप के प्रति लोगों की जागरूकता को देख कर लगता है समाज अब सजग हो गया है या हो रहा है। मा० प्रधानमंत्री जी द्वारा किए गए कार्य और जनता से जुड़ाव ही नमो ऐप के विस्तार का मुख्य हेतु बन रहा है। #SthapanaDivas #HamaraAppNaMoApp #NaMoAppYatra
  • G.shankar Srivastav April 07, 2022

    जय हो
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Retail inflation falls to 2.82% in May, lowest since February 2019

Media Coverage

Retail inflation falls to 2.82% in May, lowest since February 2019
NM on the go

Nm on the go

Always be the first to hear from the PM. Get the App Now!
...
Sikkim Governor meets Prime Minister
June 13, 2025

The Governor of Sikkim, Shri Om Prakash Mathur met the Prime Minister, Shri Narendra Modi in New Delhi today.

The Prime Minister’s Office handle posted on X:

“Governor of Sikkim, Shri @OmMathur_Raj, met Prime Minister @narendramodi.”