Your Excellency, ਪ੍ਰਧਾਨ ਮੰਤਰੀ ਲੈਪਿਡ,
Your Highness, ਸੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ,
Your Excellency, ਰਾਸ਼ਟਰਪਤੀ ਬਾਇਡਨ,
ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਲੈਪਿਡ ਨੂੰ ਪ੍ਰਧਾਨ ਮੰਤਰੀ ਦਾ ਕਾਰਜਭਾਰ ਗ੍ਰਹਿਣ ਕਰਨ (ਸੰਭਾਲਣ) ਦੇ ਲਈ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਅੱਜ ਦੀ ਸਮਿਟ ਦੀ ਮੇਜ਼ਬਾਨੀ ਕਰਨ ਦੇ ਲਈ ਵੀ ਮੈਂ ਉਨ੍ਹਾਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।
ਇਹ ਸਹੀ ਮਾਅਨੇ ਵਿੱਚ ਸਟ੍ਰੈਟੇਜਿਕ ਪਾਰਟਨਰਸ ਦੀ ਮੀਟਿੰਗ ਹੈ।
ਅਸੀਂ ਸਾਰੇ ਅੱਛੇ ਮਿੱਤਰ ਵੀ ਹਾਂ, ਅਤੇ ਸਾਡੇ ਸਭ ਦੇ ਦ੍ਰਿਸ਼ਟੀਕੋਣ ਵਿੱਚ, ਸਾਡੇ interests ਵਿੱਚ ਵੀ ਸਮਾਨਤਾ ਹੈ।
Excellencies, Your Highness,
ਅੱਜ ਦੀ ਇਸ ਪਹਿਲੀ ਸਮਿਟ ਤੋਂ ਹੀ “ਆਈ-ਟੂ-ਯੂ-ਟੂ” ਨੇ ਇੱਕ ਸਕਾਰਾਤਮਕ ਏਜੰਡਾ ਸਥਾਪਿਤ ਕਰ ਲਿਆ ਹੈ।
ਅਸੀਂ ਕਈ ਖੇਤਰਾਂ ਵਿੱਚ Joint Projects ਦੀ ਪਹਿਚਾਣ ਕੀਤੀ ਹੈ, ਅਤੇ ਉਨ੍ਹਾਂ ਵਿੱਚ ਅੱਗੇ ਵਧਣ ਦਾ ਰੋਡਮੈਪ ਵੀ ਬਣਾਇਆ ਹੈ।
“ਆਈ-ਟੂ-ਯੂ-ਟੂ” ਫ੍ਰੇਮਵਰਕ ਦੇ ਤਹਿਤ ਅਸੀਂ ਜਲ, ਊਰਜਾ, ਪਰਿਵਹਨ (ਟ੍ਰਾਂਸਪੋਰਟ), ਸਪੇਸ, ਸਿਹਤ ਅਤੇ ਖੁਰਾਕ ਸੁਰੱਖਿਆ ਦੇ ਛੇ ਮਹੱਤਵਪੂਰਨ ਖੇਤਰਾਂ ਵਿੱਚ Joint Investment ਵਧਾਉਣ ਦੇ ਲਈ ਸਹਿਮਤ ਹੋਏ ਹਾਂ।
ਇਹ ਸਪਸ਼ਟ ਹੈ ਕਿ “ਆਈ-ਟੂ-ਯੂ-ਟੂ” ਦਾ ਵਿਜ਼ਨ ਅਤੇ ਏਜੰਡਾ ਪ੍ਰੋਗ੍ਰੈਸਿਵ ਅਤੇ ਪ੍ਰੈਕਟੀਕਲ ਹੈ।
ਆਪਣੇ ਦੇਸ਼ਾਂ ਦੀਆਂ ਪਰਸਪਰ strengths - Capital, Expertise ਅਤੇ Markets – ਨੂੰ ਮੋਬਿਲਾਈਜ਼ ਕਰਕੇ ਅਸੀਂ ਆਪਣੇ agenda ਨੂੰ ਗਤੀ ਦੇ ਸਕਦੇ ਹਨ, ਅਤੇ ਆਲਮੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਾਂ।
ਵਧਦੀਆਂ ਹੋਈਆਂ ਆਲਮੀ ਅਨਿਸ਼ਚਿਤਾਵਾਂ ਦੇ ਦਰਮਿਆਨ ਸਾਡਾ ਕੋਆਪ੍ਰੇਟਿਵ ਫ੍ਰੇਮਵਰਕ ਵਿਵਹਾਰਕ ਸਹਿਯੋਗ ਦਾ ਇੱਕ ਅੱਛਾ ਮਾਡਲ ਵੀ ਹੈ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ “ਆਈ-ਟੂ-ਯੂ-ਟੂ” ਨਾਲ ਅਸੀਂ ਆਲਮੀ ਪੱਧਰ ‘ਤੇ Energy Security, Food Security ਅਤੇ Economic Growth ਦੇ ਲਈ ਮਹੱਤਵਪੂਰਨ ਯੋਗਦਾਨ ਕਰਾਂਗੇ।
ਧੰਨਵਾਦ।
आज की इस पहली समिट से ही I2U2 ने एक सकारात्मक एजेंडा स्थापित कर लिया है।
— PMO India (@PMOIndia) July 14, 2022
हमने कई क्षेत्रों में Joint Projects की पहचान की है, और उनमें आगे बढ़ने का रोडमैप भी बनाया है: PM @narendramodi
बढ़ती हुई वैश्विक अनिश्चिताओं के बीच हमारा कॉपरेटिव फ्रेमवर्क व्यावहारिक सहयोग का एक अच्छा मॉडल भी है।
— PMO India (@PMOIndia) July 14, 2022
मुझे पूरा विश्वास है कि I2U2 से हम वैश्विक स्तर पर Energy Security, Food Security और Economic Growth के लिए महत्वपूर्ण योगदान करेंगे: PM @narendramodi