ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਦੌਰਾਨ ਕੌਸ਼ਲ ਅਤੇ ਕਰਤੱਵ ਦੀ ਭਾਵਨਾ ਰਾਸ਼ਟਰ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗੀ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
"ਦੇਸ਼ਵਾਸੀਆਂ ਨੂੰ ਭਗਵਾਨ ਵਿਸ਼ਵਕਰਮਾ ਜਯੰਤੀ ਦੀਆਂ ਅਨੰਤ ਸ਼ੁਭਕਾਮਨਾਵਾਂ। ਇਸ ਅਵਸਰ 'ਤੇ ਨਵਨਿਰਮਾਣ ਅਤੇ ਨਵਸਿਰਜਣਾ ਦੇ ਨਾਲ ਹੀ ਹਰ ਪ੍ਰਕਾਰ ਦੇ ਰਚਨਾਤਮਕ ਕਾਰਜਾਂ ਨਾਲ ਜੁੜੇ ਕਰਮਯੋਗੀਆਂ ਨੂੰ ਮੇਰਾ ਹਾਰਦਿਕ ਅਭਿਨੰਦਨ। ਤੁਹਾਡਾ ਕੌਸ਼ਲ ਅਤੇ ਕਰਤੱਵ ਭਾਵ ਅਮ੍ਰਿਤਕਾਲ ਵਿੱਚ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਾਲਾ ਹੈ।"
देशवासियों को भगवान विश्वकर्मा जयंती की अनंत शुभकामनाएं। इस अवसर पर नवनिर्माण और नवसृजन के साथ ही सभी प्रकार के रचनात्मक कार्यों से जुड़े कर्मयोगियों का मेरा हार्दिक अभिनंदन। आपका कौशल और कर्तव्यभाव अमृतकाल में देश को नई ऊंचाइयों पर ले जाने वाला है। pic.twitter.com/fW6pLUwNdj
— Narendra Modi (@narendramodi) September 17, 2022