ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਓਡੀਆ ਨਵੇਂ ਸਾਲ ਅਤੇ ਮਹਾ ਬਿਸ਼ੁਬ ਪਾਨਾ ਸੰਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਓਡੀਆ ਨਵੇਂ ਸਾਲ ਅਤੇ ਮਹਾ ਬਿਸ਼ੁਬ ਪਾਨਾ ਸੰਕ੍ਰਾਂਤੀ ਦੀਆਂ ਵਧਾਈਆਂ।
ਮੇਰੀ ਕਾਮਨਾ ਹੈ ਕਿ ਨਵਾਂ ਸਾਲ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਸਾਡੇ ਸਮਾਜ ਵਿੱਚ ਭਾਈਚਾਰੇ ਦੀ ਭਾਵਨਾ ਵਧੇ ਅਤੇ ਸਾਰੇ ਪੂਰੀ ਤਰ੍ਹਾਂ ਸਵਸਥ ਰਹਿਣ।”
Happy Odia New Year! May the coming year be filled with joy and good health. pic.twitter.com/vaCfpNwn6G
— Narendra Modi (@narendramodi) April 14, 2022