ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਦੇ ਅਵਸਰ ’ਤੇ ਸਾਰੇ ਰੇਡੀਓ ਸਰੋਤਿਆਂ, ਆਰਜੇ ਅਤੇ ਬ੍ਰੌਂਡਕਾਸਟਿੰਗ ਈਕੋ-ਸਿਸਟਮ ਨਾਲ ਜੁੜੇ ਹੋਰ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ 26 ਫਰਵਰੀ, 2023 ਨੂੰ ਹੋਣ ਵਾਲੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਲਈ ਆਪਣੇ ਸੁਝਾਅ ਸਾਂਝਾ ਕਰਨ ਦੀ ਵੀ ਤਾਕੀਦ ਕੀਤੀ ਹੈ।
ਟਵੀਟ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਵਿਸ਼ਵ ਰੇਡੀਓ ਦਿਵਸ ਦੇ ਵਿਸ਼ੇਸ਼ ਅਵਸਰ ’ਤੇ ਸਾਰੇ ਰੇਡੀਓ ਸੋਰਤਿਆਂ, ਆਰਜੇ ਅਤੇ ਬ੍ਰੌਂਡਕਾਸਟਿੰਗ ਈਕੋ-ਸਿਸਟਮ ਨਾਲ ਜੁੜੇ ਹੋਰ ਸਭ ਲੋਕਾਂ ਨੂੰ ਵਧਾਈਆਂ। ਰੇਡੀਓ ਅਭਿਨਵ ਪ੍ਰੋਗਰਾਮਾਂ ਅਤੇ ਮਾਨਵ ਦੀ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਨ ਦੇ ਰਾਹੀਂ ਲੋਕਾਂ ਦੇ ਜੀਵਨ ਨੂੰ ਉੱਜਵਲ ਕਰਦਾ ਰਹੇ”।
“ਅੱਜ ਵਿਸ਼ਵ ਰੇਡੀਓ ਦਿਵਸ ਦੇ ਅਵਸਰ ’ਤੇ ਮੈਂ ਤੁਹਾਨੂੰ ਸਭ ਨੂੰ 26 ਤਾਰੀਖ ਨੂੰ ਹੋਣ ਵਾਲੇ 98ਵੇਂ #MannKiBaat ਪ੍ਰੋਗਰਾਮ ਦੀ ਯਾਦ ਦਿਵਾਉਣਾ ਚਾਹਾਂਗਾ। ਉਸ ਪ੍ਰੋਗਰਾਮ ਦੇ ਲਈ ਆਪਣੇ ਸੁਝਾਅ ਸਾਂਝੇ ਕਰਨ। ਮਾਈਗੋਵ (MyGov) ਨਮੋ ਐਪ (NaMo App) ’ਤੇ ਲਿਖੋ ਜਾਂ 1800-11-7800 ’ਤੇ ਡਾਇਲ ਕਰਕੇ ਆਪਣਾ ਸੰਦੇਸ਼ ਰਿਕਾਰਡ ਕਰੋ।”
Greetings to all radio listeners, RJs and all others associated with the broadcasting eco-system on the special occasion of World Radio Day. May the radio keep brightening lives through innovative programmes and showcasing human creativity.
— Narendra Modi (@narendramodi) February 13, 2023
Since it is World Radio Day, I would also like to take the opportunity to remind you all of the 98th #MannKiBaat programme on the 26th. Do share your inputs for the same. Write on MyGov, NaMo App or record your message by dialling 1800-11-7800. https://t.co/wOHfn8IckM
— Narendra Modi (@narendramodi) February 13, 2023