ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਬੈਟਮਿੰਟਨ ਮੈਨਸ ਸਿੰਗਲਸ ਐੱਸਐੱਲ3 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਪ੍ਰਮੋਦ ਭਗਤ ਨੂੰ ਵਧਾਈਆ ਦਿੱਤੀਆਂ।
ਉਨ੍ਹਾਂ ਨੇ ਇਸ ਜਿੱਤ ਦੇ ਲਈ ਭਗਤ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤਿਭਾ ਦੀ ਸਰਾਹਨਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਬੈਡਮਿੰਟਨ ਮੈਨਸ ਸਿੰਗਲਸ ਐੱਸਐੱਲ3 ਈਵੈਂਟ ਵਿੱਚ ਪ੍ਰਤਿਸ਼ਠਿਤ ਗੋਲਡ ਮੈਡਲ ਹਾਸਲ ਕਰਨ ਦੇ ਲਈ ਪ੍ਰਮੋਦ ਭਗਤ ਨੂੰ ਵਧਾਈਆਂ।
ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤਿਭਾ ਨੇ ਸਾਡੇ ਦੇਸ਼ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ।”
Congratulations to @PramodBhagat83 for securing the coveted Gold in Badminton Men's Singles SL3 event.
— Narendra Modi (@narendramodi) October 27, 2023
His determination and brilliance have brought immense pride to our nation. pic.twitter.com/opWaSRgAad