ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਸੰਪੰਨ ਹੋਏ ਡੈਫਲੰਪਿਕਸ ਵਿੱਚ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ ‘ਤੇ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ 21 ਤਰੀਕ ਨੂੰ ਆਪਣੇ ਆਵਾਸ 'ਤੇ ਭਾਰਤੀ ਦਲ ਦੀ ਮੇਜ਼ਬਾਨੀ ਕਰਨਗੇ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਹਾਲ ਹੀ ਸੰਪੰਨ ਹੋਏ ਡੈਫਲੰਪਿਕਸ ਵਿੱਚ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ 'ਤੇ ਭਾਰਤੀ ਦਲ ਨੂੰ ਵਧਾਈਆਂ! ਸਾਡੇ ਦਲ ਦਾ ਹਰ ਐਥਲੀਟ ਸਾਡੇ ਦੇਸ਼ਵਾਸੀਆਂ ਦੇ ਲਈ ਪ੍ਰੇਰਣਾ ਹੈ।
ਮੈਂ 21 ਮਈ ਦੀ ਸਵੇਰ ਆਪਣੇ ਆਵਾਸ 'ਤੇ ਪੂਰੇ ਦਲ ਦੀ ਮੇਜ਼ਬਾਨੀ ਕਰਾਂਗਾ।”
Congrats to the Indian contingent for the best ever performance at the recently concluded Deaflympics! Every athlete of our contingent is an inspiration for our fellow citizens.
— Narendra Modi (@narendramodi) May 17, 2022
I will be hosting the entire contingent at my residence on the morning of the 21st. pic.twitter.com/LxwuQPsf5j