ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਸੰਪੰਨ ਹੋਏ ਡੈਫਲੰਪਿਕਸ ਵਿੱਚ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ ‘ਤੇ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ 21 ਤਰੀਕ ਨੂੰ ਆਪਣੇ ਆਵਾਸ 'ਤੇ ਭਾਰਤੀ ਦਲ ਦੀ ਮੇਜ਼ਬਾਨੀ ਕਰਨਗੇ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਹਾਲ ਹੀ ਸੰਪੰਨ ਹੋਏ ਡੈਫਲੰਪਿਕਸ ਵਿੱਚ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ 'ਤੇ ਭਾਰਤੀ ਦਲ ਨੂੰ ਵਧਾਈਆਂ! ਸਾਡੇ ਦਲ ਦਾ ਹਰ ਐਥਲੀਟ ਸਾਡੇ ਦੇਸ਼ਵਾਸੀਆਂ ਦੇ ਲਈ ਪ੍ਰੇਰਣਾ ਹੈ।

ਮੈਂ 21 ਮਈ ਦੀ ਸਵੇਰ ਆਪਣੇ ਆਵਾਸ 'ਤੇ ਪੂਰੇ ਦਲ ਦੀ ਮੇਜ਼ਬਾਨੀ ਕਰਾਂਗਾ।”

  • Vivek Kumar Gupta July 18, 2022

    जय जयश्रीराम
  • Vivek Kumar Gupta July 18, 2022

    नमो नमो.
  • Vivek Kumar Gupta July 18, 2022

    जयश्रीराम
  • Vivek Kumar Gupta July 18, 2022

    नमो नमो
  • Vivek Kumar Gupta July 18, 2022

    नमो
  • Chowkidar Margang Tapo June 26, 2022

    bharat,,, mata ki jai
  • Jayanta Kumar Bhadra June 16, 2022

    Jai Sri Ram
  • Jayanta Kumar Bhadra June 16, 2022

    Jai Ganesh
  • Jayanta Kumar Bhadra June 16, 2022

    Jai Narayan
  • Sanjay Kumar Singh June 08, 2022

    Jai Shri Radhe Radhe
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Major Boost for Make-in-India: Defence Exports Surge 35-Fold In 11 Years Under Modi Govt, Says Rajnath Singh

Media Coverage

Major Boost for Make-in-India: Defence Exports Surge 35-Fold In 11 Years Under Modi Govt, Says Rajnath Singh
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਜੂਨ 2025
June 11, 2025

Citizens Appreciate PM Modi’s Transformative Governance: Building an Inclusive and Connected Bharat