ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਪੱਛਮ ਗੋਦਾਵਰੀ ਵਿੱਚ ਇੱਕ ਬੱਸ ਦੁਰਘਟਨਾ ‘ਚ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
"ਆਂਧਰ ਪ੍ਰਦੇਸ਼ ਦੇ ਪੱਛਮ ਗੋਦਾਵਰੀ ਵਿੱਚ ਇੱਕ ਬੱਸ ਦੁਰਘਟਨਾ ਦੇ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਦੁਖ ਦੀ ਇਸ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ: ਪ੍ਰਧਾਨ ਮੰਤਰੀ @narendramodi"
Saddened by the loss of lives due to a bus accident in West Godavari, Andhra Pradesh. In this hour of grief, my thoughts are with the bereaved families: PM @narendramodi
— PMO India (@PMOIndia) December 15, 2021