ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ‘ਪਰੀਕਸ਼ਾ ਪੇ ਚਰਚਾ’ ਦੇ ਦੌਰਾਨ ਹੋਏ ਸਾਰੇ ਸੰਵਾਦਾਂ ਦੀ ਜਾਣਕਾਰੀ ਨਮੋ ਐਪ ਦੇ ਇੱਕ ‘ਇਨੋਵੇਟਿਵਲੀ ਕਿਊਰੇਟਿਡ ਸੈਕਸ਼ਨ’ ਵਿੱਚ ਪਾਈ ਜਾ ਸਕਦੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮੈਨੂੰ ਸਾਡੇ ਅਤਿਅੰਤ ਉਤਸਾਹਿਤ #ExamWarriors ਦੇ ਨਾਲ ਸੰਵਾਦ ਕਰਨ ਵਿੱਚ ਬਹੁਤ ਆਨੰਦ ਮਿਲਦਾ ਹੈ।
‘ਪਰੀਕਸ਼ਾ ਪੇ ਚਰਚਾ’ ਪਰੀਖਿਆ ਅਤੇ ਜੀਵਨ ਨਾਲ ਸੰਬੰਧਿਤ ਕਈ ਮੁੱਦਿਆਂ ਦੇ ਲਈ ਇੱਕ ਜੀਵੰਤ ਮੰਚ ਹੈ।
ਇਨ੍ਹਾਂ ਸਾਰੇ ਸੰਵਾਦਾਂ ਦੀ ਜਾਣਕਾਰੀ ਨਮੋ ਐਪ ਦੇ ਇਸ ਇਨੋਵੇਟਿਵਲੀ ਕਿਊਰੇਟਿਡ ਸੈਕਸ਼ਨ ਵਿੱਚ ਪਾਈ ਜਾ ਸਕਦੀ ਹੈ।”
I enjoy interacting with our dynamic #ExamWarriors.
— Narendra Modi (@narendramodi) April 16, 2022
Pariksha Pe Charcha is a vibrant forum for many issues relating to exams and life.
Insights from all of these interactions can be found in this innovatively curated section on the NaMo App. https://t.co/EegBatrBwJ