ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਪੈਰਾਲਿੰਪਿਕਸ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਐੱਫ-46 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਸੁੰਦਰ ਸਿੰਘ ਗੁਰਜਰ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਸੁੰਦਰ ਸਿੰਘ ਗੁਰਜਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪੈਰਾਲਿੰਪਿਕਸ 2024 (#Paralympics2024) ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਐੱਫ46 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ! ਉਸ ਦਾ ਸਮਰਪਣ ਅਤੇ ਜੋਸ਼ ਸ਼ਾਨਦਾਰ ਹਨ। ਇਸ ਉਪਲਬਧੀ 'ਤੇ ਵਧਾਈਆਂ! #Cheer4Bharat”
A phenomenal performance by Sundar Singh Gurjar, bringing home the Bronze in the Men’s Javelin Throw F46 at the #Paralympics2024! His dedication and drive are outstanding. Congratulations on this achievement!#Cheer4Bharat pic.twitter.com/XKVHiGKz4O
— Narendra Modi (@narendramodi) September 4, 2024