ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਾਵਨ ਨਵਰਾਤ੍ਰੀ ਦੀ ਮਹਾਸਪਤਮੀ ਦੇ ਅਵਸਰ ‘ਤੇ ਅੱਜ ਦੇਵੀ ਕਾਲਰਾਤ੍ਰੀ ਦੀ ਵੰਦਨਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਨਵਰਾਤ੍ਰੀ ਦੀ ਮਹਾਸਪਤਮੀ ‘ਤੇ ਨਕਾਰਾਤਮਕ ਸ਼ਕਤੀਆਂ ਦੀ ਸੰਹਾਰਕ ਮਾਂ ਕਾਲਰਾਤ੍ਰੀ ਦਾ ਚਰਣ-ਵੰਦਨ। ਰੁਕਾਵਟਾਂ ਨੂੰ ਦੂਰ ਕਰਨ ਵਾਲੀ ਸ਼ੁਭਫਲਦਾਇਨੀ ਦੇਵੀ ਮਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਹਰ ਕਿਸੇ ‘ਤੇ ਕਿਰਪਾ ਬਣਾਏ ਰੱਖਣ।”
नवरात्रि की महासप्तमी पर नकारात्मक शक्तियों की संहारक मां कालरात्रि का चरण-वंदन। बाधाओं को दूर करने वाली शुभफलदायिनी देवी मां से मेरी विनती है कि वे हर किसी पर कृपा बनाए रखें। pic.twitter.com/iAYvnBzbV7
— Narendra Modi (@narendramodi) October 21, 2023