ਐੱਨਵੀਡੀਆ ਦੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ), ਸ਼੍ਰੀ ਜੈੱਨਸੈੱਨ ਹੁਆਂਗ (Mr. Jensen Huang) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਐੱਨਵੀਡੀਆ (@nvidia) ਦੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ),ਸ਼੍ਰੀ ਜੈੱਨਸੈੱਨ ਹੁਆਂਗ ਦੇ ਨਾਲ ਇੱਕ ਸਾਰਥਕ ਮੀਟਿੰਗ ਹੋਈ। ਅਸੀਂ ਆਰਟੀਫਿਸ਼ਲ ਇੰਟੈਲੀਜੈਂਸ (AI) ਦੀ ਦੁਨੀਆ ਵਿੱਚ ਭਾਰਤ ਦੀਆਂ ਸਮ੍ਰਿੱਧ ਸੰਭਾਵਨਾਵਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਸ਼੍ਰੀ ਜੈੱਨਸੈੱਨ ਹੁਆਂਗ ਨੇ ਇਸ ਖੇਤਰ ਵਿੱਚ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਉਹ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਬਾਰੇ ਭੀ ਉਤਨਾ ਹੀ ਉਤਸ਼ਾਹਿਤ ਸਨ।”
Had an excellent meeting with Mr. Jensen Huang, the CEO of @nvidia. We talked at length about the rich potential India offers in the world of AI. Mr. Jensen Huang was appreciative of the strides India has made in this sector and was equally upbeat about the talented youth of… pic.twitter.com/zT6Cyrmk5z
— Narendra Modi (@narendramodi) September 4, 2023