ਲੱਦਾਖ ਦੇ ਉਪ ਰਾਜਪਾਲ, ਬ੍ਰਿਗੇਡੀਅਰ ਬੀ.ਡੀ. ਮਿਸ਼ਰਾ (ਰਿਟਾਇਡ) ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਲੱਦਾਖ ਦੇ ਉਪ ਰਾਜਪਾਲ ਬ੍ਰਿਗੇਡੀਅਰ ਬੀ.ਡੀ. ਮਿਸ਼ਰਾ (ਰਿਟਾਇਡ) ਨੇ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ।”
Lt. Governor of Ladakh, Brig. B.D. Mishra (Retd.) called on PM @narendramodi. pic.twitter.com/FXtGGgrreE
— PMO India (@PMOIndia) March 13, 2023