ਲੜੀ ਨੰ. |
ਐੱਮਓਯੂ/ਸਮਝੌਤਾ/ਐਲਾਨ |
ਭਾਰਤ ਵੱਲੋਂ ਹਸਤਾਖਰਕਰਤਾ |
ਲਾਓਸ ਵੱਲੋਂ ਹਸਤਾਖਰਕਰਤਾ
|
1 |
ਰੱਖਿਆ ਸਹਿਯੋਗ ਦੇ ਸਬੰਧ ਵਿੱਚ ਭਾਰਤ ਦੇ ਰੱਖਿਆ ਮੰਤਰਾਲਾ ਅਤੇ ਲਾਓ ਪੀਪੁਲਸ ਡੈਮੋਕ੍ਰੇਟਿਕ ਰਿਪਬਲਿਕ ਦੇ ਮਿਨੀਸਟ੍ਰੀ ਆਫ ਨੈਸ਼ਨਲ ਡਿਫੈਂਸ ਦਰਮਿਆਨ ਸਮਝੌਤਾ |
ਸ਼੍ਰੀ ਰਾਜਨਾਥ ਸਿੰਘ, ਭਾਰਤ ਦੇ ਰੱਖਿਆ ਮੰਤਰੀ |
ਜਨਰਲ ਚਾਂਸਮੋਨ ਚਾਨਯਾਲਾਥ, ਉਪ ਪ੍ਰਧਾਨ ਮੰਤਰੀ ਅਤੇ ਮਿਨੀਸਟਰ ਆਫ ਨੈਸ਼ਨਲ ਡਿਫੈਂਸ, ਲਾਓ ਪੀਡੀਆਰ |
2 |
ਲਾਓ ਰਾਸ਼ਟਰੀ ਟੈਲੀਵਿਜ਼ਨ, ਲਾਓ ਪੀਡੀਆਰ ਦੇ ਸੂਚਨਾ ਸੱਭਿਆਚਾਰ ਅਤੇ ਟੂਰਿਜ਼ਮ ਮੰਤਰਾਲਾ ਅਤੇ ਭਾਰਤ ਦੇ ਪ੍ਰਸਾਰ ਭਾਰਤੀ ਦਰਮਿਆਨ ਪ੍ਰਸਾਰਣ ਦੇ ਸਹਿਯੋਗ ‘ਤੇ ਸਮਝੌਤਾ |
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ |
ਡਾ. ਅਮਖਾ ਵੋਂਗਮੇਉਂਕਾ, ਜਨਰਲ ਡਾਇਰੈਕਟਰ, ਲਾਓ ਨੈਸ਼ਨਲ ਟੀਵੀ |
3 |
ਲਾਓ ਪੀਪੁਲਸ ਡੈਮੋਕ੍ਰਟਿਕ ਰਿਪਬਲਿਕ ਗਵਰਨਮੈਂਟ ਅਤੇ ਭਾਰਤ ਸਰਕਾਰ ਦਰਮਿਆਨ ਸ਼ੁਲਕ ਮਾਮਲਿਆਂ ਵਿੱਚ ਸਹਿਯੋਗਾ ਅਤੇ ਆਪਸੀ ਸਹਾਇਤਾ ‘ਤੇ ਸਮਝੌਤਾ। |
ਸ਼੍ਰੀ ਸੰਜੈ ਕੁਮਾਰ ਅਗਰਵਾਲ, ਚੇਅਰਮੈਨ, ਕੇਂਦਰੀ ਅਪ੍ਰਤੱਖ ਟੈਕਸ ਅਤੇ ਸੀਮਾ ਸ਼ੁਲਕ ਬੋਰਡ |
ਸ਼੍ਰੀ ਫੌਖਾਓਖਮ ਵੰਨਾਵੋਂਗਸੇ, ਡਾਇਰੈਕਟਰ ਜਨਰਲ ਕਸਟਮਸ, ਵਿੱਤ ਮੰਤਰਾਲਾ, ਲਾਓ ਪੀਡੀਆਰ |
4 |
ਲੁਆਂਗ ਪ੍ਰਬਾਂਗ ਪ੍ਰਾਂਤ ਵਿੱਚ ਫਲਕ-ਫਲਮ (ਲਾਓ ਰਾਮਾਇਣ) ਨਾਟਕ ਦੀ ਪ੍ਰਦਰਸ਼ਨ ਕਲਾ ਦੀ ਵਿਰਾਸਤ ਦੀ ਸੰਭਾਲ਼ ‘ਤੇ ਕਿਊਆਈਪੀ |
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ |
ਸੁਸ਼੍ਰੀ ਸੌਦਾਫੋਨ ਥੋਮਥਾਵੋਂਗ, ਲੁਆਂਗ ਪ੍ਰਬਾਂਗ ਸੂਚਨਾ ਵਿਭਾਗ ਦੇ ਡਾਇਰੈਕਟਰ |
5 |
ਲੁਆਂਗ ਪ੍ਰਬਾਂਗ ਪ੍ਰਾਂਤ ਵਿੱਚ ਵਾਟ ਫਾਕਿਯਾ ਮੰਦਿਰ ਦੀ ਬਹਾਲੀ ‘ਤੇ ਕਿਊਆਈਪੀ |
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ |
ਸੁਸ਼੍ਰੀ ਸੌਦਾਫੋਨ ਥੋਮਥਾਵੋਂਗ, ਲੁਆਂਗ ਪ੍ਰਬਾਂਗ ਸੂਚਨਾ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ |
6 |
ਚੰਪਾਸਕ ਪ੍ਰਾਂਤ ਵਿੱਚ ਛਾਇਆ ਕਠਪੁਤਲੀ ਥਿਏਟਰ ਦੇ ਪ੍ਰਦਰਸ਼ਨ ਦੇ ਸੰਭਾਲ਼ ‘ਤੇ ਕਿਊਆਈਪੀ |
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ |
ਸ਼੍ਰੀ ਸੋਮਸੈਕ ਫੋਮਚਲੇਨ, ਚੰਪਾਸਕ ਸਦਾਓ ਕਠਪੁਤਲੀ ਥਿਏਟਰ ਦੇ ਪ੍ਰਧਾਨ, ਬਾਨ ਸਥਿਤ ਦਫ਼ਤਰ |
7 |
ਭਾਰਤ-ਸੰਯੁਕਤ ਰਾਸ਼ਟਰ ਵਿਕਾਸ ਸਾਂਝੇਦਾਰੀ ਨਿਧੀ ਦੇ ਮਾਧਿਅਮ ਨਾਲ ਭਾਰਤ ਦੇ ਵੱਲੋਂ ਲਗਭਗ 1 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਨਾਲ ਪੋਸ਼ਣ ਯੁਕਤ ਖੁਰਾਕ ਦੁਆਰਾ ਲਾਓ ਪੀਡੀਆਰ ਵਿੱਚ ਪੋਸ਼ਣ ਸੁਰੱਖਿਆ ਵਿੱਚ ਸੁਧਾਰ ਲਿਆਉਣ ਦੇ ਲਈ ਇੱਕ ਪ੍ਰੋਜੈਕਟ ਦਾ ਐਲਾਨ। |
Login or Register to add your comment
Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.
Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.