-
ਅੰਤਿਮ ਰੂਪ ਦਿੱਤੇ ਗਏ ਦਸਤਾਵੇਜ਼
S.No. |
Documents |
Areas |
1. |
ਇਨੋਵੇਸ਼ਨ ਅਤੇ ਟੈਕਨੋਲੋਜੀ 'ਤੇ ਰੋਡਮੈਪ |
ਨਵੀਆਂ ਅਤੇ ਉੱਭਰਦੀਆਂ ਤਕਨੀਕਾਂ |
2. |
ਗ੍ਰੀਨ ਹਾਇਡ੍ਰੋਜਨ ਰੋਡਮੈਪ ਦਸਤਾਵੇਜ਼ ਦੀ ਸ਼ੁਰੂਆਤ |
ਗ੍ਰੀਨ ਊਰਜਾ |
3. |
ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮਐੱਲਏਟੀ) |
ਸੁਰੱਖਿਆ |
4. |
ਵਰਗੀਕ੍ਰਿਤ ਜਾਣਕਾਰੀ ਦੇ ਅਦਾਨ - ਪ੍ਰਦਾਨ ਅਤੇ ਆਪਸੀ ਸੁਰੱਖਿਆ 'ਤੇ ਸਮਝੌਤਾ |
ਸੁਰੱਖਿਆ |
5. |
ਗ੍ਰੀਨ ਅਰਬਨ ਮੋਬਿਲਿਟੀ ਪਾਰਟਨਰਸ਼ਿਪ-II 'ਤੇ ਜੇਡੀਆਈ |
ਸ਼ਹਿਰੀ ਗਤੀਸ਼ੀਲਤਾ |
6. |
ਆਈਜੀਐੱਸਟੀਸੀ ਦੇ ਤਹਿਤ ਉੱਨਤ ਸਮੱਗਰੀ ਲਈ 2+2 ਕਾਲਾਂ 'ਤੇ ਜੇਡੀਆਈ |
ਵਿਗਿਆਨ ਅਤੇ ਟੈਕਨੋਲੋਜੀ |
7. |
ਮੈਕਸ - ਪਲੈਂਕ ਗੇਸੇਲਸ਼ਾਫਟ ਈ ਵੀ ਵਿਚਕਾਰ ਸਮਝੌਤਾ (ਐੱਮਪੀਜੀ) ਅਤੇ ਇੰਟਰਨੈਸ਼ਨਲ ਸੈਂਟਰ ਫੌਰ ਥਿਊਰੀਟਿਕਲ ਸਾਇੰਸਿਜ਼ (ਆਈਸੀਟੀਐੱਸ), ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ) |
ਵਿਗਿਆਨ ਅਤੇ ਟੈਕਨੋਲੋਜੀ |
8. |
ਮੈਕਸ - ਪਲੈਂਕ ਗੇਸੇਲਸ਼ਾਫਟ ਈ ਵੀ ਵਿਚਕਾਰ ਸਮਝੌਤਾ (ਐੱਮਪੀਜੀ) ਅਤੇ ਰਾਸ਼ਟਰੀ ਜੀਵ ਵਿਗਿਆਨ ਕੇਂਦਰ (ਐੱਨਸੀਬੀਐੱਸ), ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ) |
ਵਿਗਿਆਨ ਅਤੇ ਟੈਕਨੋਲੋਜੀ |
9. |
ਡੀਐੱਸਟੀ ਅਤੇ ਜਰਮਨ ਅਕਾਦਮਿਕ ਤਬਾਦਲਾ ਸੇਵਾ (ਡੀਏਏਡੀ) ਵਿਚਕਾਰ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਐਕਸਚੇਂਜ ਪ੍ਰੋਗਰਾਮ 'ਤੇ ਜੇਡੀਆਈ |
ਸਟਾਰਟ-ਅਪਸ |
10. |
ਆਪਦਾ ਘਟਾਉਣ ਬਾਰੇ ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾਵਾਂ (ਆਈਐੱਨਸੀਓਆਈਐੱਸ) ਅਤੇ ਜਿਓਸਾਇੰਸ ਲਈ ਜਰਮਨ ਖੋਜ ਕੇਂਦਰ (ਜੀਐੱਫਜ਼ੈੱਡ) ਵਿਚਕਾਰ ਸਮਝੌਤਾ |
ਵਾਤਾਵਰਣ ਅਤੇ ਵਿਗਿਆਨ |
11. |
ਨੈਸ਼ਨਲ ਸੈਂਟਰ ਫੌਰ ਪੋਲਰ ਐਂਡ ਓਸ਼ਨ ਰਿਸਰਚ (ਐੱਨਸੀਪੀਓਆਰ) ਅਤੇ ਅਲਫਰੇਡ-ਵੇਗੇਨਰ ਇੰਸਟੀਟਿਊਟ ਹੈਲਮਹੋਲਟਸ ਜ਼ੈਂਟ੍ਰਮ ਫਿਊਰ ਪੋਲਰ ਅਤੇ ਮੀਰੇਸਫੋਰਸਚੰਗ (ਏਡਬਲਿਊਆਈ) ਵਿਚਕਾਰ ਪੋਲਰ ਅਤੇ ਸਮੁੰਦਰੀ ਖੋਜ 'ਤੇ ਸਮਝੌਤਾ |
ਵਾਤਾਵਰਣ ਅਤੇ ਵਿਗਿਆਨ |
12. |
ਕੌਂਸਿਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ - ਇੰਸਟੀਚਿਊਟ ਆਵ੍ ਜੀਨੋਮਿਕਸ ਐਂਡ ਇੰਟੀਗਰੇਟਿਵ ਬਾਇਓਲੋਜੀ (ਸੀਐੱਸਆਈਆਰ- ਆਈਜੀਆਈਬੀ) ਅਤੇ ਲੀਪਜ਼ੀਗ ਯੂਨੀਵਰਸਿਟੀ ਵਿਚਕਾਰ ਸੰਕ੍ਰਮਣ ਰੋਗ ਜੀਨੋਮਿਕਸ ਵਿੱਚ ਸਹਿਯੋਗੀ ਖੋਜ ਅਤੇ ਵਿਕਾਸ ਲਈ ਜੇਡੀਆਈ |
ਸਿਹਤ |
13. |
ਕੌਂਸਲ ਆਵ੍ ਸਾਇੰਟਿਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ - ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਸੀਐੱਸਆਈਆਰ- ਆਈਜੀਆਈਬੀ), ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ), ਲੀਪਜ਼ੀਗ ਯੂਨੀਵਰਸਿਟੀ ਅਤੇ ਭਾਰਤ ਵਿੱਚ ਉਦਯੋਗਿਕ ਭਾਈਵਾਲਾਂ ਵਿਚਕਾਰ ਡਾਇਗਨੌਸਟਿਕ ਉਦੇਸ਼ਾਂ ਲਈ ਮੋਬਾਈਲ ਸੂਟਕੇਸ ਲੈਬ 'ਤੇ ਸਾਂਝੇਦਾਰੀ ਲਈ ਜੇਡੀਆਈ |
ਸਿਹਤ |
14. |
ਭਾਰਤ-ਜਰਮਨੀ ਪ੍ਰਬੰਧਕੀ ਸਿਖਲਾਈ ਪ੍ਰੋਗਰਾਮ (ਆਈਜੀਐੱਮਟੀਪੀ) 'ਤੇ ਜੇਡੀਆਈ |
ਆਰਥਿਕਤਾ ਅਤੇ ਵਣਜ |
15. |
ਕੌਸ਼ਲ ਵਿਕਾਸ ਅਤੇ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ |
ਕੌਸ਼ਲ ਵਿਕਾਸ |
16. |
ਕਿਰਤ ਅਤੇ ਰੋਜ਼ਗਾਰ ਬਾਰੇ ਇਰਾਦੇ ਦਾ ਸਾਂਝਾ ਐਲਾਨ |
ਕਿਰਤ ਅਤੇ ਰੋਜ਼ਗਾਰ |
17. |
ਆਈਆਈਟੀ ਖੜਗਪੁਰ ਅਤੇ ਜਰਮਨ ਅਕਾਦਮਿਕ ਐਕਸਚੇਂਜ ਸਰਵਿਸ (ਡੀਏਏਡੀ) ਵਿਚਕਾਰ ਸਹਿ-ਫੰਡਡ ਸੰਯੁਕਤ ਖੋਜ ਪ੍ਰੋਗਰਾਮ 'ਜਰਮਨ ਇੰਡੀਆ ਅਕਾਦਮਿਕ ਨੈੱਟਵਰਕ ਫੌਰ ਟੂਮੋਰ (ਜਾਏਂਟ)' ਨੂੰ ਲਾਗੂ ਕਰਨ ਲਈ ਜੇਡੀਆਈ |
ਸਿੱਖਿਆ ਅਤੇ ਖੋਜ |
18. |
ਆਈਆਈਟੀ ਮਦਰਾਸ ਅਤੇ ਟੀਯੂ ਡ੍ਰੇਸਡੇਨ ਵਿਚਕਾਰ ‘ਟਰਾਂਸ ਕੈਂਪਸ’ ਵਜੋਂ ਜਾਣੀ ਜਾਂਦੀ ਇੱਕ ਤੀਬਰ ਸਾਂਝੇਦਾਰੀ ਦੀ ਸਥਾਪਨਾ ਲਈ ਸਹਿਮਤੀ ਪੱਤਰ |
ਸਿੱਖਿਆ ਅਤੇ ਖੋਜ |
-
ਮੁੱਖ ਐਲਾਨ
19. |
ਆਈਐੱਫਸੀ-ਆਈਓਆਰ ਵਿੱਚ ਇੱਕ ਜਰਮਨ ਸੰਪਰਕ ਅਧਿਕਾਰੀ ਰੱਖਣਾ |
20. |
ਯੂਰੋਡ੍ਰੋਨ ਪ੍ਰੋਗਰਾਮ ਵਿੱਚ ਭਾਰਤ ਦੇ ਆਬਜ਼ਰਵਰ ਦੇ ਰੁਤਬੇ ਲਈ ਜਰਮਨ ਸਮਰਥਨ |
21. |
ਇੰਡੋ-ਪੈਸੀਫਿਕ ਓਸ਼ੀਅਨ ਇਨਿਸ਼ਿਏਟਿਵ (ਆਈਪੀਓਆਈ) ਦੇ ਤਹਿਤ ਜਰਮਨ ਪ੍ਰੋਜੈਕਟ ਅਤੇ 20 ਮਿਲੀਅਨ ਯੂਰੋ ਦੀ ਫੰਡਿੰਗ ਪ੍ਰਤੀਬੱਧਤਾ |
22. |
ਭਾਰਤ ਅਤੇ ਜਰਮਨੀ (ਅਫਰੀਕਾ, ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ) ਦੇ ਵਿਦੇਸ਼ੀ ਦਫ਼ਤਰਾਂ ਵਿਚਕਾਰ ਖੇਤਰੀ ਸਲਾਹ-ਮਸ਼ਵਰੇ ਦੀ ਸਥਾਪਨਾ |
23. |
ਤਿਕੋਣੀ ਵਿਕਾਸ ਸਹਿਯੋਗ (ਟੀਡੀਸੀ) ਫ੍ਰੇਮਵਰਕ ਦੇ ਤਹਿਤ ਮੈਡਾਗਾਸਕਰ ਅਤੇ ਇਥੋਪੀਆ ਵਿੱਚ ਬਾਜਰੇ ਨਾਲ ਸਬੰਧਿਤ ਪਾਇਲਟ ਪ੍ਰੋਜੈਕਟ ਅਤੇ ਕੈਮਰੂਨ, ਘਾਨਾ ਅਤੇ ਮਲਾਵੀ ਵਿੱਚ ਪੂਰੇ ਪੈਮਾਨੇ ਦੇ ਪ੍ਰੋਜੈਕਟ |
24. |
ਜੀਐੱਸਡੀਪੀ ਡੈਸ਼ਬੋਰਡ ਦੀ ਸ਼ੁਰੂਆਤ |
25. |
ਭਾਰਤ ਅਤੇ ਜਰਮਨੀ ਵਿਚਕਾਰ ਪਹਿਲੇ ਅੰਤਰਰਾਸ਼ਟਰੀ ਖੋਜ ਸਿਖਲਾਈ ਸਮੂਹ ਦੀ ਸਥਾਪਨਾ |
III. ਈਵੈਂਟਸ
26. |
ਜਰਮਨ ਵਪਾਰ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫਰੰਸ (ਏਪੀਕੇ 2024) ਦਾ ਆਯੋਜਨ |
27. |
ਏਪੀਕੇ 2024 ਦੇ ਨਾਲ-ਨਾਲ ਇੱਕ ਡਿਫੈਂਸ ਗੋਲਟੇਬਲ ਦਾ ਆਯੋਜਨ |
28. |
ਜਰਮਨ ਜਲ ਸੈਨਾ ਦੇ ਜਹਾਜ਼ਾਂ ਦੀ ਇੰਡੋ ਪੈਸਿਫਿਕ ਤੈਨਾਤੀ: ਗੋਆ ਵਿੱਚ ਭਾਰਤੀ ਅਤੇ ਜਰਮਨ ਜਲ ਸੈਨਾਵਾਂ ਅਤੇ ਜਰਮਨ ਜਹਾਜ਼ਾਂ ਦੀ ਬੰਦਰਗਾਹ ਕਾਲਾਂ ਵਿਚਕਾਰ ਸੰਯੁਕਤ ਅਭਿਆਸ |