ਲੜੀ ਨੰ. |
ਸੰਧੀਆਂ/ਸਹਿਮਤੀ ਪੱਤਰਾਂ/ਦਸਤਾਵੇਜ਼ਾਂ/ਐਲਾਨਾਂ ਦਾ ਨਾਮ |
ਜਰਮਨ ਪੱਖ ਤੋਂ ਅਦਲਾ-ਬਦਲੀ |
ਭਾਰਤੀ ਪੱਖ ਤੋਂ ਅਦਲਾ-ਬਦਲੀ |
Treaties |
|||
1. |
ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮਐੱਲਏਟੀ) |
ਸੁਸ਼੍ਰੀ ਅਨਾਲੇਨਾ ਬੇਰਬੌਕ, ਵਿਦੇਸ਼ ਮੰਤਰੀ |
ਸ਼੍ਰੀ ਰਾਜ ਨਾਥ ਸਿੰਘ, ਰਕਸ਼ਾ ਮੰਤਰੀ |
ਸਮਝੌਤੇ |
|||
2. |
ਵਰਗੀਕ੍ਰਿਤ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਆਪਸੀ ਸੁਰੱਖਿਆ 'ਤੇ ਸਮਝੌਤਾ |
ਸੁਸ਼੍ਰੀ ਅਨਾਲੇਨਾ ਬੇਰਬੌਕ, ਵਿਦੇਸ਼ ਮੰਤਰੀ |
ਡਾ. ਐੱਸ ਜੈਸ਼ੰਕਰ, ਵਿਦੇਸ਼ ਮੰਤਰੀ |
ਦਸਤਾਵੇਜ਼ |
|||
3. |
ਇੰਡੋ-ਜਰਮਨ ਗ੍ਰੀਨ ਹਾਈਡ੍ਰੋਜਨ ਰੋਡਮੈਪ |
ਡਾ. ਰਾਬਰਟ ਹੈਬੇਕ, ਆਰਥਿਕ ਮਾਮਲਿਆਂ ਅਤੇ ਜਲਵਾਯੂ ਕਾਰਵਾਈ ਮੰਤਰੀ |
ਸ਼੍ਰੀ ਪੀਯੁਸ਼ ਗੋਇਲ, ਵਣਜ ਤੇ ਉਦਯੋਗ ਮੰਤਰੀ |
4. |
ਇਨੋਵੇਸ਼ਨ ਅਤੇ ਟੈਕਨੋਲੋਜੀ 'ਤੇ ਰੋਡਮੈਪ |
ਸੁਸ਼੍ਰੀ ਬੈਟੀਨਾ ਸਟਾਰਕ-ਵਾਟਜ਼ਿੰਗਰ, ਸਿੱਖਿਆ ਅਤੇ ਖੋਜ ਮੰਤਰੀ (ਬੀਐੱਮਬੀਐੱਫ) |
ਸ਼੍ਰੀ ਅਸ਼ਵਿਨੀ ਵੈਸ਼ਣਵ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ |
ਐਲਾਨ |
|||
5. |
ਰੋਜ਼ਗਾਰ ਅਤੇ ਕਿਰਤ ਦੇ ਖੇਤਰ ਵਿੱਚ ਇਰਾਦੇ ਦਾ ਸਾਂਝਾ ਐਲਾਨ |
ਸ਼੍ਰੀ ਹਿਊਬਰਟਸ ਹੇਲ, ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਸੰਘੀ ਮੰਤਰੀ |
ਡਾ. ਮਨਸੁਖ ਮਾਂਡਵੀਯਾ, ਕਿਰਤ ਅਤੇ ਰੋਜ਼ਗਾਰ ਮੰਤਰੀ |
6. |
ਉੱਨਤ ਸਮੱਗਰੀ 'ਤੇ ਖੋਜ ਅਤੇ ਵਿਕਾਸ ਵਿੱਚ ਸਾਂਝੇ ਸਹਿਯੋਗ ਲਈ ਇਰਾਦੇ ਦਾ ਸਾਂਝਾ ਐਲਾਨ |
ਸੁਸ਼੍ਰੀ ਬੈਟੀਨਾ ਸਟਾਰਕ-ਵਾਟਜ਼ਿੰਗਰ, ਸਿੱਖਿਆ ਅਤੇ ਖੋਜ ਮੰਤਰੀ (ਬੀਐੱਮਬੀਐੱਫ) |
ਡਾ. ਜਿਤੇਂਦਰ ਸਿੰਘ, ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਆਈ/ਸੀ) |
7 |
ਇੰਡੋ-ਜਰਮਨ ਗ੍ਰੀਨ ਅਰਬਨ ਮੋਬਿਲਿਟੀ ਪਾਰਟਨਰਸ਼ਿਪ ਫੌਰ ਆਲ 'ਤੇ ਇਰਾਦੇ ਦਾ ਸਾਂਝਾ ਐਲਾਨ |
ਡਾ. ਬਾਰਬਲ ਕੋਫਲਰ, ਸੰਸਦੀ ਰਾਜ ਸਕੱਤਰ, ਬੀਐੱਮਜ਼ੈੱਡ |
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ |
ਸਹਿਮਤੀ ਪੱਤਰ |
|||
8. |
ਕੌਸ਼ਲ ਵਿਕਾਸ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ |
ਸੁਸ਼੍ਰੀ ਬੈਟੀਨਾ ਸਟਾਰਕ-ਵਾਟਜ਼ਿੰਗਰ, ਸਿੱਖਿਆ ਅਤੇ ਖੋਜ ਮੰਤਰੀ (ਬੀਐੱਮਬੀਐੱਫ) |
ਸ਼੍ਰੀ ਜਯੰਤ ਚੌਧਰੀ, ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਆਈ/ਸੀ) |