ਸੀਰੀਅਲ ਨੰ.

 

ਸਹਿਮਤੀ ਪੱਤਰ ’ਤੇ ਹਸਤਾਖਰ

 

ਸਹਿਮਤੀ ਪੱਤਰ ਦਾ ਦਾਇਰਾ

1.




 

 

ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ’ਤੇ ਸਹਿਮਤੀ ਪੱਤਰ

 

ਇਸ ਵਿਸ਼ੇ ’ਤੇ ਸਹਿਯੋਗ ਵਿੱਚ ਕੱਚੇ ਤੇਲ ਦੀ ਸਪਲਾਈ, ਕੁਦਰਤੀ ਗੈਸ ਵਿੱਚ ਸਹਿਯੋਗ, ਬੁਨਿਆਦੀ ਢਾਂਚੇ ਦਾ ਵਿਕਾਸ, ਸਮਰੱਥਾ ਨਿਰਮਾਣ ਅਤੇ ਸੰਪੂਰਨ ਹਾਈਡ੍ਰੋਕਾਰਬਨ ਵੈਲਿਊ ਚੇਨ ਵਿੱਚ ਮੁਹਾਰਤ ਸਾਂਝੀ ਕਰਨਾ ਸ਼ਾਮਲ ਹੈ। 

2.


 

ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੇ ਲਈ ਸਹਿਮਤੀ ਪੱਤਰ

ਸੰਯੁਕਤ ਗਤੀਵਿਧੀਆਂ, ਵਿਗਿਆਨਿਕ ਸਮੱਗਰੀਆਂ, ਸੂਚਨਾ ਅਤੇ ਪ੍ਰਸੋਨਲ ਦੇ ਅਦਾਨ-ਪ੍ਰਦਾਨ ਦੇ ਜ਼ਰੀਏ  ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ।

3.

 

ਕਲਚਰਲ ਐਕਸਚੇਂਜ ਪ੍ਰੋਗਰਾਮ (2024-27)

ਇਸ ਦਾ ਉਦੇਸ਼ ਭਾਰਤ ਅਤੇ ਗੁਆਨਾ ਦੇ ਦਰਮਿਆਨ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ, ਜਿਸ ਵਿੱਚ ਰੰਗਮੰਚ, ਸੰਗੀਤ, ਲਲਿਤ ਕਲਾਵਾਂ (fine arts), ਸਾਹਿਤ, ਲਾਇਬ੍ਰੇਰੀ ਅਤੇ ਮਿਊਜ਼ੀਅਮ ਦੇ ਮਾਮਲਿਆਂ ਦੇ ਖੇਤਰ ਵਿੱਚ ਕਲਰਚਰਲ ਐਕਸਚੇਂਜ ਅਤੇ ਸਹਿਯੋਗ ਨੂੰ ਹੁਲਾਰਾ ਦੇਣਾ ਸ਼ਾਮਲ ਹੈ। 

4.

ਭਾਰਤੀ ਫਾਰਮਾਕੋਪੀਆ ਰੈਗੂਲੇਸ਼ਨ ਨੂੰ ਮਾਨਤਾ ਦੇਣ ਦੇ ਲਈ ਸਹਿਮਤੀ ਪੱਤਰ ਭਾਰਤੀ ਫਾਰਮਾਕੋਪੀਆ ਕਮਿਸ਼ਨ (Pharmacopoeia Commission), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਸਿਹਤ ਮੰਤਰਾਲਾ, ਗੁਆਨਾ ਦੇ ਦਰਮਿਆਨ ਭਾਰਤੀ ਫਾਮਾਕੋਪੀਆ ਨੂੰ ਮਾਨਤਾ ਦੇਣ ਦੇ ਲਈ ਸਹਿਮਤੀ ਪੱਤਰ

ਆਪਣੇ-ਆਪਣੇ ਕਾਨੂੰਨਾਂ ਅਤੇ ਰੈਗੂਲੇਸ਼ਨਾਂ ਦੇ ਅਨੁਸਾਰ ਦਵਾਈਆਂ ਦੀ ਰੈਗੂਲੇਸ਼ਨ ਦੇ ਖੇਤਰ ਵਿੱਚ ਨਿਕਟ ਸਹਿਯੋਗ ਵਿਕਸਿਤ ਕਰਨ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਦੇ ਮਹੱਤਵ ਦੀ ਪਹਿਚਾਣ ਕਰਨਾ। 

5.

 

ਜਨ ਔਸ਼ਧੀ ਯੋਜਨਾ (ਪੀਐੱਮਬੀਜੇਪੀ-PMBJP) ਦੇ ਲਾਗੂਕਰਨ ਦੇ ਲਈ ਮੈਸਰਜ਼ ਐੱਚਐੱਲਐੱਲ ਲਾਇਫਕੇਅਰ ਲਿਮਟਿਡ (M/s HLL Lifecare Ltd) ਅਤੇ ਗੁਆਨਾ ਦੇ ਸਿਹਤ ਮੰਤਰਾਲਾ ਦੇ ਦਰਮਿਆਨ ਸਹਿਮਤੀ ਪੱਤਰ

 

ਪੀਐੱਮਬੀਜੇਪੀ ਪ੍ਰੋਗਰਾਮ (PMBJP Program) ਦੇ ਤਹਿਤ ਕੈਰੀਕੌਮ (ਸੀਏਆਰਆਈਓਐੱਮ-CARICOM) ਦੇਸ਼ਾਂ ਦੀ ਜਨਤਕ ਖਰੀਦ ਏਜੰਸੀਆਂ ਨੂੰ ਕਿਫਾਇਤੀ ਮੁੱਲ ’ਤੇ ਦਵਾਈਆਂ ਦੀ ਸਪਲਾਈ

6.

 

ਮੈਡੀਕਲ ਪ੍ਰੋਡਕਟਸ ਦੇ ਖੇਤਰ ਵਿੱਚ ਸਹਿਯੋਗ ਤੇ ਸੀਡੀਐੱਸਸੀਓ(CDSCO) ਅਤੇ ਗੁਆਨਾ ਦੇ ਸਿਹਤ ਮੰਤਰਾਲੇ ਦੇ ਵਿੱਚ ਸਹਿਮਤੀ ਪੱਤਰ

 

ਇਸ ਦਾ ਉਦੇਸ਼ ਫਾਰਮਾਸਿਊਟੀਕਲਸ ਦੇ ਸਬੰਧ ਵਿੱਚ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਡਾਇਲਾਗ ਅਤੇ ਸਹਿਯੋਗ ਫ੍ਰੇਮਵਰਕ ਸਥਾਪਿਤ ਕਰਨਾ ਹੈ, ਜਿਸ ਵਿੱਚੋਂ ਫਾਰਮਾਸਿਊਟੀਕਲਸ ਉਪਯੋਗ ਦੇ ਲਈ ਕੱਚੇ ਮਾਲ, ਜੈਵਿਕ ਉਤਪਾਦ, ਮੈਡੀਕਲ ਡਿਵਾਇਸਿਸ(ਮੈਡੀਕਲ ਉਪਕਰਣ) ਅਤੇ ਕਾਸਮੈਟਿਕ ਉਤਪਾਦ ਸ਼ਾਮਲ ਹਨ। 

7.

 

ਡਿਜੀਟਲ ਬਦਲਾਅ ਦੇ ਲਈ ਜਨਸੰਖਿਆ ਪੱਧਰ ’ਤੇ ਲਾਗੂ ਸਫ਼ਲ ਡਿਜੀਟਲ ਸਮਾਧਾਨਾਂ ਨੂੰ ਸਾਂਝਾ ਕਰਨ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ ਸਟੈਕ ਸਹਿਮਤੀ ਪੱਤਰ (INDIA STACK MoU) 

 

ਕਪੈਸਟੀ ਬਿਲਡਿੰਗ, ਟ੍ਰੇਨਿੰਗ ਪ੍ਰੋਗਰਾਮ, ਬਿਹਤਰੀਨ ਪਿਰਤਾਂ ਦਾ ਅਦਾਨ-ਪ੍ਰਦਾਨ, ਜਨਤਕ ਅਧਿਕਾਰੀਆਂ ਅਤੇ ਮਾਹਰਾਂ ਦਾ ਅਦਾਨ-ਪ੍ਰਦਾਨ, ਪਾਇਲਟ ਜਾਂ ਡੈਮੋ ਸਮਾਧਾਨਾਂ ਦੇ ਵਿਕਾਸ ਆਦਿ ਦੇ ਮਾਧਿਅਮ ਨਾਲ ਡਿਜੀਟਲ ਬਦਲਾਅ ਦੇ ਖੇਤਰਾਂ ਵਿੱਚ ਸਹਿਯੋਗ ਸਥਾਪਿਤ ਕਰਨਾ।  

8.

ਗੁਆਨਾ ਵਿੱਚ ਯੂਪੀਆਈ ਜਿਹੇ ਸਿਸਟਮ (UPI like system) ਨੂੰ ਲਾਗੂ ਕਰਨ ਦੇ  ਸਮਰੱਥ ਕਰਨ ਦੇ  ਲਈ ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (NPCI International Payments Ltd) ਅਤੇ ਵਿਦੇਸ਼ ਮੰਤਰਾਲਾ, ਗੁਆਨਾ ਦੇ ਦਰਮਿਆਨ ਸਹਿਮਤੀ ਪੱਤਰ 

ਸਮਿਹਤੀ ਪੱਤਰ ਦਾ ਉਦੇਸ਼ ਗੁਆਨਾ ਵਿੱਚ ਯੂਪੀਆਈ  ਜਿਹੇ ਰੀਅਲ ਟਾਇਮ ਪੇਮੈਂਟ ਸਿਸਟਮ (UPI like real time payment system) ਲਾਗੂ ਕਰਨ ਦੀ ਸੰਭਾਵਨਾ ਦੇ ਲਈ ਇੱਕ-ਦੂਸਰੇ ਦੇ ਨਾਲ ਜੁੜਨ ਦੀ ਭਾਵਨਾ ਨੂੰ ਸਮਝਣਾ ਹੈ। 

9.

ਪ੍ਰਸਾਰ ਭਾਰਤੀ (Prasar Bharti) ਅਤੇ ਨੈਸ਼ਨਲ ਕਮਿਊਨੀਕੇਸ਼ਨਸ ਨੈੱਟਵਰਕ (National Communications Network), ਗੁਆਨਾ ਦੇ ਦਰਮਿਆਨ ਪ੍ਰਸਾਰਣ ਦੇ ਖੇਤਰ ਵਿੱਚ ਸਹਿਯੋਗ ’ਤੇ ਸਹਿਮਤੀ  ਪੱਤਰ 

ਪਰਸਪਰ ਹਿਤ ਦੇ ਖੇਤਰਾਂ ਦੇ ਰੂਪ ਵਿੱਚ ਸੱਭਿਆਚਾਰ, ਸਿੱਖਿਆ, ਸਾਇੰਸ, ਮਨੋਰੰਜਨ, ਖੇਡਾਂ, ਸਮਾਚਾਰ ਦੇ ਖੇਤਰਾਂ ਵਿੱਚ ਪ੍ਰੋਗਰਾਮਾਂ ਦਾ ਅਦਾਨ-ਪ੍ਰਦਾਨ ਕਰਨਾ

10.

ਐੱਨਡੀਆਈ-NDI (ਨੈਸ਼ਨਲ ਡਿਫੈਂਸ ਇੰਸਟੀਟਿਊਟ, ਗੁਆਨਾ) ਅਤੇ ਆਰਆਰਯੂ-RRU (ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ, ਗੁਜਰਾਤ) ਦੇ ਵਿਚ ਸਹਿਮਤੀ ਪੱਤਰ 

ਸਹਿਮਤੀ ਪੱਤਰ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਅਧਿਐਨ ਵਿੱਚ ਖੋਜ, ਸਿੱਖਿਆ ਅਤੇ ਟ੍ਰੇਨਿੰਗ ਨੂੰ ਵਧਾਉਣ ਦੇ ਲਈ ਦੋਹਾਂ ਸੰਸਥਾਨਾਂ ਦੇ ਦਰਮਿਆਨ ਸਹਿਯੋਗਾਤਮਕ ਢਾਂਚਾ ਤਿਆਰ ਕਰਨਾ ਹੈ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi