ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਅਵਸਰ 'ਤੇ 9 ਸਤੰਬਰ 2023 ਨੂੰ ਸਿੰਗਾਪੁਰ, ਬੰਗਲਾਦੇਸ਼, ਇਟਲੀ, ਸੰਯੁਕਤ ਰਾਜ ਅਮਰੀਕਾ (ਯੂਐੱਸਏ), ਬ੍ਰਾਜ਼ੀਲ, ਅਰਜਨਟੀਨਾ, ਮਾਰੀਸ਼ਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨੇਤਾਵਾਂ ਦੇ ਨਾਲ ਗਲੋਬਲ ਬਾਇਓਫਿਊਲ ਅਲਾਇੰਸ ਦੀ ਸ਼ੁਰੂਆਤ ਕੀਤੀ।

 

ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਜੀ20 ਚੇਅਰ ਦੇ ਰੂਪ ‘ਚ ਭਾਰਤ ਦੁਆਰਾ ਇੱਕ ਪਹਿਲ ਹੈ। ਇਸ ਗਠਬੰਧਨ ਦਾ ਉਦੇਸ਼ ਟੈਕਨੋਲੋਜੀ ਪ੍ਰਗਤੀ ਦੀ ਸੁਵਿਧਾ, ਟਿਕਾਊ ਬਾਇਓਫਿਊਲ ਦੀ ਵਰਤੋਂ ਨੂੰ ਤੇਜ਼ ਕਰਨ, ਮਜ਼ਬੂਤ ਮਿਆਰੀ ਸੈਟਿੰਗ ਨੂੰ ਆਕਾਰ ਦੇਣ ਅਤੇ ਹਿਤਧਾਰਕਾਂ ਦੇ ਵਿਸ਼ਾਲ ਸਪੈਕਟ੍ਰਮ ਦੀ ਭਾਗੀਦਾਰੀ ਦੁਆਰਾ ਪ੍ਰਮਾਣੀਕਰਨ ਰਾਹੀਂ ਜੈਵਿਕ ਈਂਧਣ ਨੂੰ ਆਲਮੀ ਪੱਧਰ 'ਤੇ ਤੇਜ਼ੀ ਨਾਲ ਅਪਣਾਉਣਾ ਹੈ। ਇਹ ਗਠਬੰਧਨ ਗਿਆਨ ਦੇ ਕੇਂਦਰੀ ਭੰਡਾਰ ਅਤੇ ਐਕਸਪਰਟ ਹੱਬ ਦੇ ਰੂਪ ‘ਚ ਵੀ ਕੰਮ ਕਰੇਗਾ। ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਦਾ ਉਦੇਸ਼ ਬਾਇਓਫਿਊਲ ਦੀ ਉੱਨਤੀ ਅਤੇ ਵਿਆਪਕ ਤੌਰ 'ਤੇ ਆਲਮੀ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏ, ਇੱਕ ਉਤਪ੍ਰੇਰਕ ਪਲੈਟਫਾਰਮ ਦੇ ਰੂਪ ‘ਚ ਸੇਵਾ ਕਰਨਾ ਹੈ।

 

  • Babla sengupta December 23, 2023

    Babla sengupta
  • mathankumar s. p. September 13, 2023

    jai sri ram
  • mathankumar s. p. September 12, 2023

    jai india. jai bharat
  • Rakesh Singh September 11, 2023

    जय भारत माता
  • PRATAP SINGH September 11, 2023

    👇👇👇👇👇👇 मोदी है तो मुमकिन है।
  • MamtaMohanRexwal September 10, 2023

    modi ji ko jai shri ram
  • Prakash M September 10, 2023

    Bharat
  • ONE NATION ONE ELECTION September 10, 2023

    22 जनवरी 2024 सोमवार के दिन अयोध्या में श्री रामलला की प्राण प्रतिष्ठा के उपरांत श्री राम मंदिर भारतीय जनमानस के लिए खुल जाएगा। अयोध्या सजने लगी है। भक्तों के 500 साल का वनवास प्रधानमंत्री श्री नरेन्द्र दामोदर दास जी मोदी के अथक प्रयासों से ख़त्म हो रहा है। मोदी जी को इतना सूदृढ करो कि बिगड़ा इतिहास सुधार जाए। जय श्री राम।
  • ONE NATION ONE ELECTION September 10, 2023

    22 जनवरी 2024 सोमवार के दिन अयोध्या में श्री रामलला की प्राण प्रतिष्ठा के उपरांत श्री राम मंदिर भारतीय जनमानस के लिए खुल जाएगा। अयोध्या सजने लगी है। भक्तों के 500 साल का वनवास प्रधानमंत्री श्री नरेन्द्र दामोदर दास जी मोदी के अथक प्रयासों से ख़त्म हो रहा है। मोदी जी को इतना सूदृढ करो कि बिगड़ा इतिहास सुधार जाए। जय जय श्रीराम।
  • ONE NATION ONE ELECTION September 10, 2023

    22 जनवरी 2024 सोमवार के दिन अयोध्या में श्री रामलला की प्राण प्रतिष्ठा के उपरांत श्री राम मंदिर भारतीय जनमानस के लिए खुल जाएगा। अयोध्या सजने लगी है। भक्तों के 500 साल का वनवास प्रधानमंत्री श्री नरेन्द्र दामोदर दास जी मोदी के अथक प्रयासों से ख़त्म हो रहा है। मोदी जी को इतना सूदृढ करो कि बिगड़ा इतिहास सुधार जाए।
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'Operation Brahma': First Responder India Ships Medicines, Food To Earthquake-Hit Myanmar

Media Coverage

'Operation Brahma': First Responder India Ships Medicines, Food To Earthquake-Hit Myanmar
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 29 ਮਾਰਚ 2025
March 29, 2025

Citizens Appreciate Promises Kept: PM Modi’s Blueprint for Progress