ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜਲ ਜੀਵਨ ਮਿਸ਼ਨ ਅੱਜ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ 3 ਵਰ੍ਹਿਆਂ ਤੋਂ ਵੀ ਘੱਟ ਸਮੇਂ ਵਿੱਚ ਕਰੋੜਾਂ ਘਰਾਂ ਤੱਕ ਜਲ ਪਹੁੰਚ ਗਿਆ ਹੈ ਜੋ ਕਿ ਜਨ-ਆਕਾਂਖਿਆਵਾਂ ਅਤੇ ਜਨ-ਭਾਗੀਦਾਰੀ ਦੀ ਇੱਕ ਬਿਹਤਰੀਨ ਉਦਾਹਰਣ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਜਲ ਜੀਵਨ ਮਿਸ਼ਨ ਅੱਜ ਦੇਸ਼ ਦੇ ਵਿਕਾਸ ਨੂੰ ਇੱਕ ਨਵੀਂ ਗਤੀ ਦੇ ਰਿਹਾ ਹੈ। ਪਿਛਲੇ 3 ਵਰ੍ਹਿਆਂ ਤੋਂ ਵੀ ਘੱਟ ਸਮੇਂ ਵਿੱਚ ਜਿਸ ਪ੍ਰਕਾਰ ਕਰੋੜਾਂ ਘਰਾਂ ਵਿੱਚ ਟੂਟੀ ਜ਼ਰੀਏ ਪਾਣੀ (ਨਲ ਸੇ ਜਲ) ਪਹੁੰਚਿਆ ਹੈ, ਉਹ ਜਨ-ਆਕਾਂਖਿਆਵਾਂ ਅਤੇ ਜਨ-ਭਾਗੀਦਾਰੀ ਦੀ ਇੱਕ ਬੜੀ ਮਿਸਾਲ ਹੈ।"
जल जीवन मिशन आज देश के विकास को एक नई गति दे रहा है। पिछले 3 वर्षों से भी कम समय में जिस प्रकार करोड़ों घरों में नल से जल पहुंचा है, वो जन आकांक्षाओं और जन भागीदारी की एक बड़ी मिसाल है। pic.twitter.com/RKz51iCDXZ
— Narendra Modi (@narendramodi) April 9, 2022