ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਇਹ ਭਾਰਤ ਦੇ ਲਈ ਵੱਡੀ ਮਾਣ ਦੀ ਗੱਲ ਹੈ ਕਿ ਆਰਕਬਿਸ਼ਪ ਜਾਰਜ ਕੂਵਾਕਡ (George Koovakad) ਨੂੰ ਪਰਮ ਪਾਵਨ ਪੋਪ ਫ੍ਰਾਂਸਿਸ ਦੁਆਰਾ ਕਾਰਡੀਨਲ ਬਣਾਇਆ ਜਾਵੇਗਾ।
ਪ੍ਰਧਾਨ ਮੰਤਰੀ ਦਫਤਰ ਦੇ ਹੈਂਡਲ ਤੋਂ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਗਿਆ:
‘‘ਇਹ ਭਾਰਤ ਦੇ ਲਈ ਲਈ ਵੱਡੀ ਮਾਣ ਦੀ ਗੱਲ ਹੈ ਕਿ ਆਰਕਬਿਸ਼ਪ ਜੌਰਜ ਕੂਵਾਕਡ (George Koovakad) ਨੂੰ ਪਰਮ ਪਾਵਨ ਪੋਪ ਫ੍ਰਾਂਸਿਸ ਦੁਆਰਾ ਕਾਰਡੀਨਲ ਬਣਾਇਆ ਜਾਵੇਗਾ।’’
ਭਾਰਤ ਸਰਕਾਰ ਨੇ ਇਸ ਸਮਾਰੋਹ ਵਿੱਚ ਕੇਂਦਰੀ ਮੰਤਰੀ ਸ਼੍ਰੀ ਜੌਰਜ ਕੁਰੀਅਨ (Shri George Kurian) ਦੀ ਅਗਵਾਈ ਵਿੱਚ ਇੱਕ ਵਫ਼ਦ ਭੇਜਿਆ।
ਸਮਾਰੋਹ ਤੋਂ ਪਹਿਲਾਂ, ਭਾਰਤੀ ਵਫ਼ਦ ਨੇ ਪਰਮ ਪਾਵਨ ਪੋਪ ਫ੍ਰਾਂਸਿਸ ਨਾਲ ਵੀ ਮੁਲਾਕਾਤ ਕੀਤੀ।
@Pontifex
@GeorgekurianBjp”
It is a matter of immense pride for India that Archbishop George Koovakad will be created as a Cardinal by His Holiness Pope Francis.
— PMO India (@PMOIndia) December 7, 2024
The Government of India sent a delegation led by Union Minister Shri George Kurian to witness this Ceremony.
Prior to the Ceremony, the Indian… pic.twitter.com/LPgX4hOsAW