16 ਦਸੰਬਰ 2024 ਨੂੰ ਭਾਰਤ ਦੇ ਗਣਰਾਜ ਦੀ ਸਰਕਾਰੀ ਯਾਤਰਾ (State Visit) ਦੇ ਦੌਰਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ ਦੀ ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਨਵੀਂ ਦਿੱਲੀ ਵਿੱਚ ਹੋਈ ਬੈਠਕ ਵਿੱਚ ਵਿਆਪਕ ਅਤੇ ਲਾਭਦਾਇਕ ਚਰਚਾ ਹੋਈ।

 

2.  ਦੋਹਾਂ ਨੇਤਾਵਾਂ ਨੇ ਇਸ ਬਾਤ ਦੀ ਪੁਸ਼ਟੀ ਕੀਤੀ, ਕਿ ਭਾਰਤ-ਸ੍ਰੀਲੰਕਾ ਦੁਵੱਲੀ ਸਾਂਝੇਦਾਰੀ ਗਹਿਰੇ ਸੱਭਿਆਚਾਰਕ ਅਤੇ ਸੱਭਿਅਤਾਗਤ ਰਿਸ਼ਤਿਆਂ, ਭੂਗੋਲਿਕ ਨਿਕਟਤਾ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ‘ਤੇ ਅਧਾਰਿਤ ਹੈ।

 

3.  ਰਾਸ਼ਟਰਪਤੀ ਦਿਸਾਨਾਯਕਾ ਨੇ 2022 ਵਿੱਚ ਅਭੂਤਪੂਰਵ ਆਰਥਿਕ ਸੰਕਟ  ਦੇ ਦੌਰਾਨ ਅਤੇ ਉਸ ਦੇ ਬਾਅਦ ਸ੍ਰੀਲੰਕਾ   ਦੇ ਲੋਕਾਂ ਨੂੰ ਭਾਰਤ ਦੁਆਰਾ ਦਿੱਤੇ ਗਏ ਮਜ਼ਬੂਤ ਸਮਰਥਨ ਦੀ ਗਹਿਰੀ ਉਨ੍ਹਾਂ ਨੇ ਸਮ੍ਰਿੱਧ ਭਵਿੱਖ, ਅਧਿਕ ਅਵਸਰਾਂ ਅਤੇ ਨਿਰੰਤਰ ਆਰਥਿਕ ਵਿਕਾਸ ਦੀ ਸ੍ਰੀਲੰਕਾਈ ਜਨਤਾ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਗਹਿਨ ਪ੍ਰਤੀਬੱਧਤਾ ਨੂੰ ਯਾਦ ਕਰਦੇ ਹੋਏ, ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਭਾਰਤ ਦੇ ਨਿਰੰਤਰ ਸਮਰਥਨ ਦੀ ਆਸ਼ਾ ਵਿਅਕਤ ਕੀਤੀ।  ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ‘ਪੜੌਸੀ ਪ੍ਰਥਮ’ ਨੀਤੀ ਅਤੇ ‘ਸਾਗਰ’ ਦ੍ਰਿਸ਼ਟੀਕੋਣ (India’s ‘Neighbourhood First’ policy and ‘SAGAR’ vision) ਵਿੱਚ ਸ੍ਰੀਲੰਕਾ ਦੇ ਵਿਸ਼ੇਸ਼ ਸਥਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਦਿਸਾਨਾਯਕਾ ਨੂੰ ਇਸ ਸਬੰਧ ਵਿੱਚ ਭਾਰਤ ਦੀ ਪੂਰਨ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ। 

 

4.  ਦੋਹਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਦੁਵੱਲੇ ਸਬੰਧ ਗਹਿਰੇ ਹੋਏ ਹਨ ਅਤੇ ਇਸ ਦਾ ਸ੍ਰੀਲੰਕਾ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ।  ਦੋਹਾਂ ਨੇਤਾਵਾਂ ਨੇ ਅੱਗੇ ਸਹਿਯੋਗ ਦੀ ਸੰਭਾਵਨਾ ‘ਤੇ ਜ਼ੋਰ ਦਿੰਦੇ ਹੋਏ ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਸਬੰਧਾਂ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਤਾਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ (well-being) ਦੇ ਲਈ ਪਰਸਪਰ ਤੌਰ ‘ਤੇ ਲਾਭਦਾਇਕ ਵਿਆਪਕ ਸਾਂਝੇਦਾਰੀ ਹੋ ਸਕੇ।

ਰਾਜਨੀਤਕ ਅਦਾਨ-ਪ੍ਰਦਾਨ

5.  ਦੋਹਾਂ ਨੇਤਾਵਾਂ ਨੇ ਪਿਛਲੇ ਦਹਾਕੇ ਵਿੱਚ ਰਾਜਨੀਤਕ ਵਾਰਤਾਵਾਂ ਵਿੱਚ ਹੋਏ ਵਾਧੇ ਅਤੇ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਉਨ੍ਹਾਂ ਦੇ  ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਲੀਡਰਸ਼ਿਪ ਅਤੇ ਮੰਤਰੀ ਪੱਧਰ ‘ਤੇ ਰਾਜਨੀਤਕ ਸਹਿਭਾਗਿਤਾ ਹੋਰ ਤੇਜ਼ ਕਰਨ ‘ਤੇ ਸਹਿਮਤੀ ਵਿਅਕਤ ਕੀਤੀ ।

 

6.  ਦੋਹਾਂ ਨੇਤਾਵਾਂ ਨੇ ਲੋਕੰਤਤਰੀ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਅਤੇ ਸੰਸਥਾਗਤ ਕੰਮਕਾਜ ‘ਤੇ ਆਪਣੀ ਸਰਬਉੱਚ ਮੁਹਾਰਤ ਸਾਂਝੀ ਕਰਨ ਦੇ ਲਈ ਨਿਯਮਿਤ ਤੌਰ ‘ਤੇ ਸੰਸਦੀ ਪੱਧਰ ਦੇ ਆਦਾਨ-ਪ੍ਰਦਾਨ ਦੇ ਮਹੱਤਵ ‘ਤੇ ਭੀ ਜ਼ੋਰ ਦਿੱਤਾ।



 

ਵਿਕਾਸ ਸਬੰਧੀ ਸਹਿਯੋਗ


7.  ਦੋਹਾਂ ਨੇਤਾਵਾਂ ਨੇ ਸ੍ਰੀਲੰਕਾ ਵਿੱਚ ਵਿਕਾਸ ਦੇ ਲਈ ਸਹਿਯੋਗ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਭੂਮਿਕਾ ਦੀ ਪੁਸ਼ਟੀ ਕੀਤੀ।  ਸ੍ਰੀਲੰਕਾ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।  ਰਾਸ਼ਟਰਪਤੀ ਦਿਸਾਨਾਯਕਾ ਨੇ ਮੌਜੂਦਾ ਰਿਣ ਪੁਨਰਗਠਨ  ਦੇ ਬਾਵਜੂਦ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਲਈ ਭਾਰਤ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਉਨ੍ਹਾਂ ਪ੍ਰੋਜੈਕਟਾਂ ਦੇ ਲਈ ਅਨੁਦਾਨ ਸਹਾਇਤਾ ਵਧਾਉਣ ਦੇ ਭਾਰਤ ਦੇ ਨਿਰਣੇ ਨੂੰ ਭੀ ਸਵੀਕ੍ਰਿਤੀ ਦਿੱਤੀ ਜੋ ਮੂਲ ਤੌਰ ‘ਤੇ ਰਿਣ ਸਹਾਇਤਾ  ਦੇ ਮਾਧਿਅਮ ਨਾਲ ਸ਼ੁਰੂ ਕੀਤੀ ਗਈ ਸੀ।  ਇਸ ਨਾਲ ਸ੍ਰੀਲੰਕਾ ‘ਤੇ ਰਿਣ ਦਾ ਭਾਰ ਘੱਟ ਹੋ ਗਿਆ।

 

8.  ਲੋਕ-ਮੁਖੀ ਵਿਕਾਸ ਸਾਂਝੇਦਾਰੀ (people oriented development partnership) ਨੂੰ ਹੋਰ ਅਧਿਕ ਤੀਬਰ ਬਣਾਉਣ ਦੇ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ,  ਦੋਹਾਂ ਨੇਤਾਵਾਂ ਨੇ ਇਨ੍ਹਾਂ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:

 

i.  ਭਾਰਤੀ ਆਵਾਸ ਪ੍ਰੋਜੈਕਟ  ਦੇ ਪੜਾਅ III ਅਤੇ IV, 3 (ਤਿੰਨ) ਟਾਪੂ ਹਾਇਬ੍ਰਿਡ ਅਖੁੱਟ ਊਰਜਾ ਪ੍ਰੋਜੈਕਟ ਅਤੇ ਸ੍ਰੀਲੰਕਾ ਭਰ ਵਿੱਚ ਉੱਚ ਪ੍ਰਭਾਵ ਵਾਲੇ ਸਮੁਦਾਇਕ ਵਿਕਾਸ ਪ੍ਰੋਜੈਕਟਾਂ (Phase III & IV of Indian Housing Project, 3 (three) Islands Hybrid Renewable Energy Project and High Impact Community Development Projects across Sri Lanka) ਜਿਹੇ ਚਾਲੂ ਪ੍ਰੋਜੈਕਟਾਂ ਨੂੰ ਸਮੇਂ ’ਤੇ ਪੂਰਾ ਕਰਨ ਦੇ ਲਈ ਮਿਲ ਕੇ ਕੰਮ ਕਰਨਾ;


ii. ਭਾਰਤੀ ਮੂਲ  ਦੇ ਤਮਿਲ ਸਮੁਦਾਇ,  ਪੂਰਬੀ ਪ੍ਰਾਂਤ ਅਤੇ ਸ੍ਰੀਲੰਕਾ ਵਿੱਚ ਧਾਰਮਿਕ ਸਥਾਨਾਂ  ਦੇ ਸੌਰ ਬਿਜਲੀਕਰਣ (solar electrification) ਦੇ ਲਈ ਪ੍ਰੋਜੈਕਟਾਂ ਦੇ ਸਮੇਂ ‘ਤੇ ਲਾਗੂਕਰਨ ਦੀ ਦਿਸ਼ਾ ਵਿੱਚ ਪੂਰਨ ਸਮਰਥਨ ਪ੍ਰਦਾਨ ਕਰਨਾ;

iii. ਸ੍ਰੀਲੰਕਾ ਸਰਕਾਰ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ (needs and priorities) ਦੇ ਅਨੁਸਾਰ ਵਿਕਾਸ ਸਾਂਝੇਦਾਰੀ ਦੇ ਲਈ ਨਵੇਂ ਪ੍ਰੋਜੈਕਟਾਂ ਅਤੇ ਸਹਿਯੋਗ ਦੇ ਖੇਤਰਾਂ ਦੀ ਪਹਿਚਾਣ।

ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ

9.  ਦੋਹਾਂ ਨੇਤਾਵਾਂ ਨੇ ਸਮਰੱਥਾ ਨਿਰਮਾਣ ਵਿੱਚ ਸ੍ਰੀਲੰਕਾ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਭਾਰਤ ਦੀ ਭੂਮਿਕਾ ‘ਤੇ ਬਲ ਦਿੰਦੇ ਹੋਏ ਅਤੇ ਸ੍ਰੀਲੰਕਾ ਵਿੱਚ ਵਿਭਿੰਨ ਖੇਤਰਾਂ ਵਿੱਚ ਕਸਟਮਾਇਜ਼ਡ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ (customized training and capacity building) ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ: 

i. ਭਾਰਤ ਵਿੱਚ ਰਾਸ਼ਟਰੀ ਸੁਸ਼ਾਸਨ ਕੇਂਦਰ (National Centre for Good Governance in India) ਦੇ ਜ਼ਰੀਏ ਪੰਜ ਵਰ੍ਹਿਆਂ ਦੀ ਅਵਧੀ ਵਿੱਚ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ 1500 ਸ੍ਰੀਲੰਕਾਈ ਸਿਵਲ ਸੇਵਕਾਂ (Sri Lankan civil servants) ਦੇ ਲਈ ਕੇਂਦ੍ਰਿਤ ਟ੍ਰੇਨਿੰਗ ਆਯੋਜਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ;  ਅਤੇ

 

ii. ਸ੍ਰੀਲੰਕਾ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਖੇਤਰਾਂ ਦੇ ਇਲਾਵਾ ਨਾਗਰਿਕ , ਰੱਖਿਆ ਅਤੇ ਕਾਨੂੰਨੀ ਖੇਤਰਾਂ ਵਿੱਚ ਸ੍ਰੀਲੰਕਾਈ ਅਧਿਕਾਰੀਆਂ ਦੇ ਲਈ ਹੋਰ ਅਧਿਕ ਟ੍ਰੇਨਿੰਗ ਪ੍ਰੋਗਰਾਮਾਂ  ਦੇ ਅਵਸਰਾਂ ਦੀ ਤਲਾਸ਼ ਕਰਨ ਦੇ ਲਈ ਪ੍ਰਤੀਬੱਧਤਾ ਵਿਅਕਤ ਕੀਤੀ ।

 

ਰਿਣ ਪੁਨਰਗਠਨ

 

10.  ਰਾਸ਼ਟਰਪਤੀ ਦਿਸਾਨਾਯਕਾ ਨੇ ਐਮਰਜੈਂਸੀ ਵਿੱਤਪੋਸ਼ਣ ਅਤੇ 4 ਬਿਲੀਅਨ ਅਮਰੀਕੀ ਡਾਲਰ ਮੁੱਲ ਦੀ ਵਿਦੇਸ਼ੀ ਮੁਦਰਾ ਸਹਾਇਤਾ ਸਹਿਤ ਅਦੁੱਤੀ ਅਤੇ ਬਹੁ-ਆਯਾਮੀ ਸਹਾਇਤਾ ਦੇ ਜ਼ਰੀਏ ਸ੍ਰੀਲੰਕਾਈ ਅਰਥਵਿਵਸਥਾ ਨੂੰ ਸਥਿਰ ਕਰਨ ਵਿੱਚ ਭਾਰਤ ਦੇ ਸਮਰਥਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਸ੍ਰੀਲੰਕਾ ਦੀ ਰਿਣ ਪੁਨਰਗਠਨ ਪ੍ਰਕਿਰਿਆ ਵਿੱਚ ਭਾਰਤ ਦੀ ਮਹੱਤਵਪੂਰਨ ਸਹਾਇਤਾ ‘ਤੇ ਆਭਾਰ ਵਿਅਕਤ ਕੀਤਾ, ਜਿਸ ਵਿੱਚ ਭਾਰਤ ਨੇ ਅਧਿਕਾਰਤ ਰਿਣਦਾਤਾ (ਕ੍ਰੈਡਿਟਰਸ) ਕਮੇਟੀ  (ਓਸੀਸੀ-OCC)   ਦੇ ਸਹਿ-ਪ੍ਰਧਾਨ ਦੇ ਰੂਪ ਵਿੱਚ ਸਮੇਂ ‘ਤੇ ਰਿਣ ਪੁਨਰਗਠਨ ਚਰਚਾਵਾਂ ਨੂੰ ਅੰਤਿਮ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਮੌਜੂਦਾ ਰਿਣਾਂ ਦੇ ਤਹਿਤ ਪੂਰੇ ਕੀਤੇ ਗਏ ਪ੍ਰੋਜੈਕਟਾਂ ਦੇ ਲਈ ਸ੍ਰੀਲੰਕਾ ਨੂੰ ਬਕਾਇਆ ਭੁਗਤਾਨਾਂ ਦਾ ਨਿਪਟਾਨ ਕਰਨ ਦੇ ਲਈ 20.66 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਜਿਸ ਵਿੱਚ ਗੰਭੀਰ ਸਮੇਂ ‘ਤੇ ਰਿਣ ਦਾ ਬੋਝ ਕਾਫ਼ੀ ਘੱਟ ਹੋ ਗਿਆ।  ਸ੍ਰੀਲੰਕਾ  ਦੇ ਨਾਲ ਨਿਕਟ ਅਤੇ ਵਿਸ਼ੇਸ਼ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ,  ਪ੍ਰਧਾਨ ਮੰਤਰੀ ਮੋਦੀ ਨੇ ਜ਼ਰੂਰਤ  ਦੇ ਸਮੇਂ ਅਤੇ ਆਰਥਿਕ ਸੁਧਾਰ ਅਤੇ ਸਥਿਰਤਾ ਅਤੇ ਆਪਣੇ ਲੋਕਾਂ ਦੀ ਸਮ੍ਰਿੱਧੀ ਦੇ ਲਈ ਭਾਰਤ  ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ।  ਦੋਹਾਂ ਨੇਤਾਵਾਂ ਨੇ ਅਧਿਕਾਰੀਆਂ ਨੂੰ ਰਿਣ ਪੁਨਰਗਠਨ ‘ਤੇ ਦੁਵੱਲੇ ਸਹਿਮਤੀ ਪੱਤਰ ‘ਤੇ ਚਰਚਾ ਨੂੰ ਅੰਤਿਮ ਰੂਪ ਦੇਣ ਦਾ ਨਿਰਦੇਸ਼ ਦਿੱਤਾ।


 

11.  ਦੋਵੇਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਵਿਭਿੰਨ ਖੇਤਰਾਂ ਵਿੱਚ ਰਿਣ-ਸੰਚਾਲਿਤ ਮਾਡਲ ਤੋਂ ਨਿਵੇਸ਼-ਅਧਾਰਿਤ ਭਾਗੀਦਾਰੀ (debt-driven models towards investment led partnerships) ਦੀ ਤਰਫ਼ ਰਣਨੀਤਕ ਬਦਲਾਅ ਸ੍ਰੀਲੰਕਾ ਵਿੱਚ ਆਰਥਿਕ ਸੁਧਾਰ, ਵਿਕਾਸ ਅਤੇ ਸਮ੍ਰਿੱਧੀ ਦੇ ਲਈ ਇੱਕ ਅਧਿਕ ਸਥਾਈ ਮਾਰਗ ਸੁਨਿਸ਼ਚਿਤ ਕਰੇਗਾ ।

ਸੰਪਰਕ ਦਾ ਨਿਰਮਾਣ

12.  ਦੋਹਾਂ ਨੇਤਾਵਾਂ ਨੇ ਅਧਿਕ ਸੰਪਰਕ  ਦੇ ਮਹੱਤਵ ਦਾ ਉਲੇਖ ਕੀਤਾ ਅਤੇ ਦੋਨੋਂ ਅਰਥਵਿਵਸਥਾਵਾਂ ਦੇ ਇੱਕ-ਦੂਸਰੇ  ਦੇ ਪੂਰਕ ਹੋਣ ਦੀ ਬਾਤ ਸਵੀਕਾਰ ਕੀਤੀ ਜਿਸ ਦਾ ਉਪਯੋਗ ਦੋਹਾਂ ਦੇਸ਼ਾਂ  ਦੇ ਆਰਥਿਕ ਵਿਕਾਸ ਅਤੇ ਪ੍ਰਗਤੀ ਦੇ ਲਈ ਕੀਤਾ ਜਾ ਸਕਦਾ ਹੈ  ਇਸ ਸਬੰਧ ਵਿੱਚ :

 

i. ਨਾਗਪੱਟਿਨਮ ਅਤੇ ਕਾਂਕੇਸੰਥੁਰਾਈ ਦੇ ਦਰਮਿਆਨ ਯਾਤਰੀ ਕਿਸ਼ਤੀ ਸੇਵਾ ਦੀ ਬਹਾਲੀ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ, ਉਹ ਇਸ ਬਾਤ ‘ਤੇ ਸਹਿਮਤ ਹੋਏ ਕਿ ਅਧਿਕਾਰੀਆਂ ਨੂੰ ਰਾਮੇਸ਼ਵਰਮ ਅਤੇ ਤਲਾਈਮੰਨਾਰ ਦੇ ਦਰਮਿਆਨ ਯਾਤਰੀ ਕਿਸ਼ਤੀ ਸੇਵਾ ਦੀ ਜਲਦੀ ਬਹਾਲੀ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ।

 

ii. ਸ੍ਰੀਲੰਕਾ ਵਿੱਚ ਕਾਂਕੇਸੰਥੁਰਾਈ ਬੰਦਰਗਾਹ ਦੇ ਪੁਨਰਵਾਸ ‘ਤੇ ਸੰਯੁਕਤ ਤੌਰ ‘ਤੇ ਕੰਮ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣਾ, ਜਿਸ ਨੂੰ ਭਾਰਤ ਸਰਕਾਰ ਦੀ ਅਨੁਦਾਨ ਸਹਾਇਤਾ ਨਾਲ ਲਾਗੂ ਕੀਤਾ ਜਾਵੇਗਾ।
 

ਊਰਜਾ ਵਿਕਾਸ

 

13.  ਦੋਹਾਂ ਨੇਤਾਵਾਂ ਨੇ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਟਿਕਾਊ, ਸਸਤੀ ਅਤੇ ਸਮੇਂ ‘ਤੇ ਊਰਜਾ ਸੰਸਾਧਨਾਂ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਾਰਤ ਅਤੇ ਸ੍ਰੀਲੰਕਾ ਦੇ  ਦਰਮਿਆਨ ਚਲ ਰਹੇ ਊਰਜਾ ਸਹਿਯੋਗ ਪ੍ਰੋਜੈਕਟਾਂ ਦੇ ਸਮੇਂ ‘ਤੇ ਲਾਗੂਕਰਨ ਦੀ ਦਿਸ਼ਾ ਵਿੱਚ ਸੁਵਿਧਾ ਪ੍ਰਦਾਨ ਕਰਨ  ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚ ਦੋਹਾਂ ਨੇਤਾਵਾਂ ਨੇ ਇਨ੍ਹਾਂ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:
 

i. ਸਾਮਪੁਰ ਵਿੱਚ ਸੌਰ ਊਰਜਾ ਪ੍ਰੋਜੈਕਟ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਕਦਮ ਉਠਾਏ ਜਾਣ ਅਤੇ ਸ੍ਰੀਲੰਕਾ ਦੀਆਂ ਜਰੂਰਤਾਂ  ਦੇ ਅਨੁਸਾਰ ਇਸ ਦੀ ਸਮਰੱਥਾ ਨੂੰ ਹੋਰ ਵਧਾਇਆ ਜਾਵੇ।


 

ii.  ਕਈ ਪ੍ਰਸਤਾਵਾਂ ‘ਤੇ ਵਿਚਾਰ ਜਾਰੀ ਰੱਖਿਆ ਜਾਵੇ ਜੋ ਚਰਚਾ ਦੇ ਵਿਭਿੰਨ ਪੜਾਵਾਂ ਵਿੱਚ ਹਨ, ਇਨ੍ਹਾਂ ਵਿੱਚ ਸ਼ਾਮਲ ਹਨ:

 

(ਏ)  ਭਾਰਤ ਤੋਂ ਸ੍ਰੀਲੰਕਾ ਨੂੰ ਐੱਲਐੱਨਜੀ ਦੀ ਸਪਲਾਈ (supply of LNG)।


 

 


(ਬੀ)  ਭਾਰਤ ਅਤੇ ਸ੍ਰੀਲੰਕਾ ਦੇ  ਦਰਮਿਆਨ ਉੱਚ-ਸਮਰੱਥਾ ਵਾਲੇ ਪਾਵਰ ਗ੍ਰਿੱਡ ਇੰਟਰਕਨੈਕਸ਼ਨ(high-capacity power grid interconnection) ਦੀ ਸਥਾਪਨਾ।
 

 (ਸੀ)  ਸਸਤੀ ਅਤੇ ਟਿਕਾਊ ਊਰਜਾ ਦੀ ਸਪਲਾਈ ਦੇ ਲਈ ਭਾਰਤ ਤੋਂ ਸ੍ਰੀਲੰਕਾ ਤੱਕ ਬਹੁ-ਉਤਪਾਦ ਪਾਇਪਲਾਇਨ (multi-product pipeline) ਦੇ ਲਈ ਭਾਰਤ ,  ਸ੍ਰੀਲੰਕਾ ਅਤੇ ਯੂਏਈ (India, Sri Lanka and UAE) ਦੇ ਦਰਮਿਆਨ ਸਹਿਯੋਗ

 

(ਡੀ)  ਜੀਵ-ਜੰਤੂਆਂ ਅਤੇ ਵਨਸਪਤੀਆਂ ਸਹਿਤ ਵਾਤਾਵਰਣ ਸੰਭਾਲ਼ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਪਾਕ ਜਲਡਮਰੂ(ਪਾਕ ਸਟ੍ਰੇਟਸ -Palk Straits) ਵਿੱਚ ਅਪਤਟੀ ਪਵਨ ਊਰਜਾ ਸਮਰੱਥਾ(offshore wind power) ਦਾ ਸੰਯੁਕਤ ਵਿਕਾਸ ।



14.  ਦੋਹਾਂ ਨੇਤਾਵਾਂ ਨੇ ਤ੍ਰਿੰਕੋਮਾਲੀ ਟੈਂਕ ਫਾਰਮਾਂ (Trincomalee Tank Farms) ਦੇ ਵਿਕਾਸ ਵਿੱਚ ਚਲ ਰਹੇ ਸਹਿਯੋਗ ਨੂੰ ਸਵੀਕ੍ਰਿਤੀ ਦਿੰਦੇ ਹੋਏ ਤ੍ਰਿੰਕੋਮਾਲੀ ਨੂੰ ਖੇਤਰੀ ਊਰਜਾ ਅਤੇ ਉਦਯੋਗਿਕ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਸਮਰਥਨ ਦੇਣ ਦਾ ਨਿਰਣਾ ਕੀਤਾ ।

 

ਲੋਕ-ਕੇਂਦ੍ਰਿਤ ਡਿਜੀਟਲੀਕਰਣ

 

15.  ਰਾਸ਼ਟਰਪਤੀ ਦਿਸਨਾਯਕਾ ਨੇ ਲੋਕ-ਕੇਂਦ੍ਰਿਤ ਡਿਜੀਟਲੀਕਰਣ ਵਿੱਚ ਭਾਰਤ  ਦੇ ਸਫ਼ਲ ਅਨੁਭਵ ਨੂੰ ਸਵੀਕਾਰ ਕਰਦੇ ਹੋਏ ਭਾਰਤੀ ਸਹਾਇਤਾ ਤੋਂ ਸ੍ਰੀਲੰਕਾ ਵਿੱਚ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦੀ ਸਥਾਪਨਾ ਦੀ ਸੰਭਾਵਨਾ ਤਲਾਸ਼ਣ ਵਿੱਚ ਆਪਣੀ ਸਰਕਾਰ ਦੀ ਰੁਚੀ ਤੋਂ ਜਾਣੂ ਕਰਵਾਇਆ।  ਭਾਰਤ ਵਿੱਚ ਜਨ- ਕੇਂਦ੍ਰਿਤ ਡਿਜੀਟਲੀਕਰਣ ਨੇ ਸ਼ਾਸਨ ਵਿੱਚ ਸੁਧਾਰ, ਸਰਵਿਸ ਡਿਲਿਵਰੀ ਵਿੱਚ ਬਦਲਾਅ , ਪਾਰਦਰਸ਼ਤਾ ਦੀ ਸ਼ੁਰੂਆਤ ਅਤੇ ਸਮਾਜਿਕ ਕਲਿਆਣ ਵਿੱਚ ਯੋਗਦਾਨ ਵਿੱਚ ਮਦਦ ਕੀਤੀ ਹੈ।  ਪ੍ਰਧਾਨ ਮੰਤਰੀ  ਮੋਦੀ ਨੇ ਇਸ ਸਬੰਧ ਵਿੱਚ ਸ੍ਰੀਲੰਕਾ  ਦੇ ਪ੍ਰਯਾਸਾਂ ਨੂੰ ਪੂਰੀ ਤਰ੍ਹਾਂ ਨਾਲ ਸਮਰਥਨ ਦੇਣ ਦੇ ਲਈ ਭਾਰਤ ਦੀ ਤਿਆਰੀ ਤੋਂ ਜਾਣੂ ਕਰਵਾਇਆ।  ਇਸ ਸੰਦਰਭ ਵਿੱਚ ਦੋਵੇਂ ਨੇਤਾ ਨਿਮਨਲਿਖਤ ਬਿੰਦੂਆਂ ‘ਤੇ ਸਹਿਮਤ ਹੋਏ :

i.  ਜਨਤਾ ਨੂੰ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਸੁਧਾਰ  ਦੇ ਪ੍ਰਯਾਸਾਂ ਵਿੱਚ ਦੇਸ਼ ਦੀ ਸਹਾਇਤਾ ਦੇ ਲਈ ਸ੍ਰੀਲੰਕਾ ਵਿਸ਼ਿਸ਼ਟ ਡਿਜੀਟਲ ਪਹਿਚਾਣ  (ਐੱਸਐੱਲਯੂਡੀਆਈ- SLUDI) ਪ੍ਰੋਜੈਕਟ  ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣਾ ;

ii.  ਭਾਰਤ ਦੀ ਸਹਾਇਤਾ ਨਾਲ ਸ੍ਰੀਲੰਕਾ ਵਿੱਚ ਡਿਜੀਟਲ  ਪਬਲਿਕ ਇਨਫ੍ਰਾਸਟ੍ਰਕਚਰ  (ਡੀਪੀਆਈ-DPI )  ਨੂੰ ਪੂਰੀ ਤਰ੍ਹਾਂ  ਲਾਗੂ ਕਰਨ ਦੇ ਲਈ ਸਹਿਯੋਗ ।

iii.  ਭਾਰਤ  ਦੇ ਪੂਰਵ  ਦੇ ਅਨੁਭਵ ਅਤੇ ਪ੍ਰਣਾਲੀਆਂ  ਦੇ ਅਧਾਰ ‘ਤੇ ਸ੍ਰੀਲੰਕਾ ਵਿੱਚ ਡਿਜੀਟਲ ਜਨਤਕ ਇਨਫ੍ਰਾਸਟ੍ਰਕਚਰ ( DPI ) ਨਾਲ  ਜੁੜੇ ਕਾਰਜਾਂ ਦੇ ਲਾਗੂਕਰਨ ਦੀ ਸੰਭਾਵਨਾ ਤਲਾਸ਼ਣ ਦੇ ਲਈ ਸੰਯੁਕਤ ਕਾਰਜ ਸਮੂਹ (Joint Working Group) ਦੀ ਸਥਾਪਨਾ ਕਰਨਾ ,  ਜਿਸ ਵਿੱਚ ਸ੍ਰੀਲੰਕਾ ਵਿੱਚ ਡਿਜੀਲੌਕਰ(DigiLocker)  ਦੇ ਲਾਗੂਕਰਨ ‘ਤੇ ਚਲ ਰਹੀਆਂ ਤਕਨੀਕੀ ਚਰਚਾਵਾਂ ਨੂੰ ਅੱਗੇ ਵਧਾਉਣਾ ਸ਼ਾਮਲ ਹੈ ।

iv. ਦੋਹਾਂ ਦੇਸ਼ਾਂ ਦੇ ਲਾਭ ਦੇ ਲਈ ਅਤੇ ਦੋਹਾਂ ਦੇਸ਼ਾਂ ਦੀਆਂ ਭੁਗਤਾਨ ਪ੍ਰਣਾਲੀਆਂ ਨਾਲ ਸਬੰਧਿਤ  ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਪੀਆਈ  ਡਿਜੀਟਲ ਭੁਗਤਾਨ (UPI digital payments) ਦੇ ਉਪਯੋਗ ਨੂੰ ਵਧਾਕੇ ਡਿਜੀਟਲ ਵਿੱਤੀ ਲੈਣਦੇਣ (digital financial transactions) ਨੂੰ ਹੁਲਾਰਾ ਦੇਣਾ ।

v. ਸ੍ਰੀਲੰਕਾ ਵਿੱਚ ਬਰਾਬਰ ਦੀਆਂ ਪ੍ਰਣਾਲੀਆਂ (equivalent systems) ਦੀ ਸਥਾਪਨਾ  ਦੇ ਲਾਭਾਂ ਦੀ ਖੋਜ ਕਰਨ  ਦੇ ਉਦੇਸ਼ ਤੋਂ ਭਾਰਤ  ਦੇ ਆਧਾਰ ਮੰਚ,  ਜੀਈਐੱਮ ਪੋਰਟਲ, ਪੀਐੱਮ ਗਤੀ ਸ਼ਕਤੀ ਡਿਜੀਟਲ ਪਲੈਟਫਾਰਮ, ਡਿਜੀਟਲੀਕ੍ਰਿਤ ਕਸਟਮਸ ਅਤੇ ਹੋਰ ਟੈਕਸੇਸ਼ਨ ਪ੍ਰਕਿਰਿਆਵਾਂ (India’s Aadhaar platform, GeM portal, PM Gati Shakti digital platform, digitized customs and other taxation procedures) ਤੋਂ ਸਿੱਖਿਆ ਲੈਣ ਲਈ ਦੁਵੱਲਾ ਅਦਾਨ-ਪ੍ਰਦਾਨ ਜਾਰੀ ਰੱਖਣਾ।

 

ਸਿੱਖਿਆ ਅਤੇ ਟੈਕਨੋਲੋਜੀ

16.  ਸ੍ਰੀਲੰਕਾ ਵਿੱਚ ਮਾਨਵ-ਸੰਸਾਧਨ ਵਿਕਾਸ (human-resource development) ਵਿੱਚ ਸਹਾਇਤਾ ਅਤੇ ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਦੋਹਾਂ ਨੇਤਾਵਾਂ ਨੇ ਇਨ੍ਹਾਂ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:


i.ਖੇਤੀਬਾੜੀ, ਜਲਖੇਤੀ (aquaculture), ਡਿਜੀਟਲ ਅਰਥਵਿਵਸਥਾ, ਸਿਹਤ ਅਤੇ ਆਪਸੀ ਹਿਤ ਦੇ ਹੋਰ ਖੇਤਰਾਂ ਜਿਹੇ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਦੀ ਪ੍ਰਯਾਸ ਕਰਨਾ। 

ii.   ਦੋਹਾਂ ਦੇਸ਼ਾਂ ਦੀਆਂ ਵਿੱਦਿਅਕ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਦੀ ਤਲਾਸ਼ ਕਰਨਾ। 

iii. ਸਟਾਰਟ -ਅਪ ਇੰਡੀਆ ਅਤੇ ਸ੍ਰੀਲੰਕਾ ਦੀ ਸੂਚਨਾ ਸੰਚਾਰ ਟੈਕਨੋਲੋਜੀ ਏਜੰਸੀ (ਆਈਸੀਟੀਏ-ICTA)  ਦੇ  ਦਰਮਿਆਨ ਸਹਿਯੋਗ ਨੂੰ ਹੁਲਾਰਾ  ਦੇਣਾ ,  ਜਿਸ ਵਿੱਚ ਸ੍ਰੀਲੰਕਾਈ ਸਟਾਰਟ-ਅਪ ਦੇ ਲਈ ਮੈਂਟਰਸ਼ਿਪ ਭੀ ਸ਼ਾਮਲ ਹੈ ।

 

ਵਪਾਰ ਅਤੇ ਨਿਵੇਸ਼ ਸਹਿਯੋਗ

17.  ਦੋਹਾਂ ਨੇਤਾਵਾਂ ਨੇ ਭਾਰਤ-ਸ੍ਰੀਲੰਕਾ ਮੁਕਤ ਵਪਾਰ ਸਮਝੌਤੇ  (ਆਈਐੱਸਐੱਫਟੀਏ -ISFTA) ਤੋਂ ਦੋਹਾਂ ਦੇਸ਼ਾਂ ਦੇ  ਦਰਮਿਆਨ ਵਪਾਰ ਸਾਂਝੇਦਾਰੀ ਵਿੱਚ ਵਾਧੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਵਪਾਰ ਸਬੰਧਾਂ ਦਾ ਹੋਰ ਵਿਸਤਾਰ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ। ਭਾਰਤ ਵਿੱਚ ਆਰਥਿਕ ਵਿਕਾਸ ਦੀ ਗਤੀ ਅਤੇ ਅਵਸਰਾਂ ਦੇ ਨਾਲ-ਨਾਲ ਵਧਦੇ ਬਜ਼ਾਰ ਦੇ ਆਕਾਰ ਅਤੇ ਸ੍ਰੀਲੰਕਾ ਦੇ  ਲਈ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੀ ਇਸ ਦੀ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ ,  ਦੋਵੇਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਹੁਣ ਨਿਮਨਲਿਖਤ ਬਿੰਦੂਆਂ ‘ਤੇ ਪ੍ਰਤੀਬੱਧਤਾ ਨਾਲ ਵਪਾਰ ਸਾਂਝੇਦਾਰੀ ਨੂੰ ਹੋਰ ਵਧਾਉਣ ਦਾ ਅਵਸਰ ਹੈ :


 


i .  ਆਰਥਿਕ ਅਤੇ ਟੈਕਨੋਲੋਜਿਕਲ ਸਹਿਯੋਗ ਸਮਝੌਤੇ ‘ਤੇ ਚਰਚਾ ਜਾਰੀ ਰੱਖਣਾ । 

ii .  ਦੋਹਾਂ ਦੇਸ਼ਾਂ ਦੇ  ਦਰਮਿਆਨ ਭਾਰਤੀ ਰੁਪਏ ਅਤੇ ਸ੍ਰੀਲੰਕਾਈ ਮੁਦਰਾ  ( INR - LKR )   ਵਿੱਚ ਵਪਾਰ ਸਮਝੌਤਿਆਂ (trade settlements) ਨੂੰ ਵਧਾਉਣਾ। 

iii .  ਸ੍ਰੀਲੰਕਾ ਦੀ ਨਿਰਯਾਤ ਸਮਰੱਥਾ(export potential) ਨੂੰ ਵਧਾਉਣ ਦੇ ਲਈ ਉੱਥੋਂ  ਦੇ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨਾ ।

 

18.  ਦੋਹਾਂ ਨੇਤਾਵਾਂ ਨੇ ਪ੍ਰਸਤਾਵਿਤ ਦੁਵੱਲੇ ਸਮਾਜਿਕ ਸੁਰੱਖਿਆ ਸਮਝੌਤੇ (Social Security Agreement) ਨੂੰ ਛੇਤੀ ਅੰਤਿਮ ਰੂਪ ਦੇਣ ਦੇ ਲਈ ਚਰਚਾ ਜਾਰੀ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ ।

ਖੇਤੀਬਾੜੀ ਅਤੇ ਪਸ਼ੂਪਾਲਣ

19.  ਦੋਹਾਂ ਨੇਤਾਵਾਂ ਨੇ ਆਤਮਨਿਰਭਰਤਾ ਅਤੇ ਪੋਸ਼ਣ ਸਬੰਧੀ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸ੍ਰੀਲੰਕਾ ਵਿੱਚ ਡੇਅਰੀ ਖੇਤਰ ਦੇ ਵਿਕਾਸ ਲਈ ਚਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ।

20.  ਰਾਸ਼ਟਰਪਤੀ ਦਿਸਾਨਾਯਕਾ ਦੁਆਰਾ ਖੇਤੀਬਾੜੀ ਆਧੁਨਿਕੀਕਰਨ ‘ਤੇ ਦਿੱਤੇ ਗਏ ਜ਼ੋਰ ਨੂੰ ਧਿਆਨ ਵਿੱਚ ਰੱਖਦੇ ਹੋਏ ,  ਦੋਹਾਂ ਨੇਤਾਵਾਂ ਨੇ ਸ੍ਰੀਲੰਕਾ ਵਿੱਚ ਖੇਤੀਬਾੜੀ ਖੇਤਰ  ਦੇ ਵਿਆਪਕ ਵਿਕਾਸ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਦੇ ਲਈ ਸੰਯੁਕਤ ਕਾਰਜ ਸਮੂਹ (Joint Working Group) ਦੀ ਸਥਾਪਨਾ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। 


 

ਰਣਨੀਤਕ ਅਤੇ ਰੱਖਿਆ ਸਹਿਯੋਗ

 

 

21.ਦੋਹਾਂ ਨੇਤਾਵਾਂ ਨੇ ਇਹ ਮੰਨਿਆ ਕਿ ਭਾਰਤ ਅਤੇ ਸ੍ਰੀਲੰਕਾ ਦੇ ਸੁਰੱਖਿਆ ਹਿਤ ਸਾਂਝੇ ਹਨ ਇਸ ਲਈ ਆਪਸੀ ਵਿਸ਼ਵਾਸ ਅਤੇ ਪਾਰਦਰਸ਼ਤਾ ‘ਤੇ ਅਧਾਰਿਤ ਨਿਯਮਿਤ ਸੰਵਾਦ ਅਤੇ ਇੱਕ-ਦੂਸਰੇ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਪ੍ਰਾਥਮਿਕਤਾ ਦੇਣਾ ਮਹੱਤਵਪੂਰਨ ਹੈ। ਦੋਹਾਂ ਨੇਤਾਵਾਂ ਨੇ ਸੁਭਾਵਿਕ ਸਾਂਝੇਦਾਰ ਦੇ ਰੂਪ ਵਿੱਚ ਹਿੰਦ ਮਹਾਸਾਗਰ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਸਮਾਨ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ  ਅਤੇ ਪਰੰਪਰਾਗਤ ਅਤੇ ਗ਼ੈਰ-ਪਰੰਪਰਾਗਤ ਖ਼ਤਰਿਆਂ ਦਾ ਮੁਕਾਬਲਾ ਕਰਨ ਦੇ ਲਈ ਸੁਤੰਤਰ,  ਖੁੱਲ੍ਹਾ,  ਸੁਰੱਖਿਅਤ ਅਤੇ ਰਾਖਵਾਂ ਹਿੰਦ ਮਹਾਸਾਗਰ ਖੇਤਰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।  ਭਾਰਤ, ਸ੍ਰੀਲੰਕਾ ਦਾ ਸਭ ਤੋਂ ਕਰੀਬੀ ਸਮੁੰਦਰੀ ਪੜੌਸੀ(ਗੁਆਂਢੀ) ਹੈ।  ਰਾਸ਼ਟਰਪਤੀ ਦਿਸਾਨਾਯਕਾ ਨੇ ਦੁਹਰਾਇਆ ਕਿ ਸ੍ਰੀਲੰਕਾ ਆਪਣੇ ਖੇਤਰ ਦਾ ਉਪਯੋਗ ਐਸੇ ਕਿਸੇ ਭੀ ਤਰੀਕੇ ਨਾਲ ਨਹੀਂ ਹੋਣ ਦੇਵੇਗਾ ਜੋ ਭਾਰਤ ਦੀ ਸੁਰੱਖਿਆ ਦੇ ਨਾਲ-ਨਾਲ ਖੇਤਰੀ ਸਥਿਰਤਾ ਲਈ ਹਾਨੀਕਾਰਕ ਹੋਵੇ ।



 

22.  ਦੋਹਾਂ ਨੇਤਾਵਾਂ ਨੇ ਟ੍ਰੇਨਿੰਗ, ਐਕਸਚੇਂਜ ਪ੍ਰੋਗਰਾਮਾਂ, ਜਹਾਜ਼ ਯਾਤਰਾਵਾਂ,  ਦੁਵੱਲੇ ਅਭਿਆਸਾਂ ਅਤੇ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਦੇ ਲਈ ਚਲ ਰਹੇ ਰੱਖਿਆ ਸਹਿਯੋਗ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਸਮੁੰਦਰੀ ਅਤੇ ਸੁਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ ।



 

23.  ਰਾਸ਼ਟਰਪਤੀ ਦਿਸਾਨਾਯਕਾ ਨੇ ਸਮੁੰਦਰੀ ਨਿਗਰਾਨੀ ਲਈ ਡੋਰਨੀਅਰ ਜਹਾਜ਼ ਦੇਣ ਅਤੇ ਸ੍ਰੀਲੰਕਾ ਵਿੱਚ ਸਮੁੰਦਰੀ ਬਚਾਅ ਅਤੇ ਤਾਲਮੇਲ ਕੇਂਦਰ ਦੀ ਸਥਾਪਨਾ ਦੇ ਜ਼ਰੀਏ ਭਾਰਤ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਹ ਸ੍ਰੀਲੰਕਾ ਦੇ ਲਈ ਸਮੁੰਦਰੀ ਖੇਤਰ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਮਹੱਤਵਪੂਰਨ ਹੋਰ ਸਹਾਇਤਾ ਹੈ ।  ਉਨ੍ਹਾਂ ਨੇ ਮਾਨਵੀ ਸਹਾਇਤਾ ਅਤੇ ਆਪਦਾ ਰਾਹਤ  ਦੇ ਖੇਤਰ ਵਿੱਚ ਸ੍ਰੀਲੰਕਾ ਦੇ  ਲਈ ‘ਫਸਟ ਰਿਸਪੌਂਡਰ’(‘first responder’)  ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੀ ਭੀ ਸ਼ਲਾਘਾ ਕੀਤੀ। ਇਹ ਭੀ ਉਲੇਖ ਕੀਤਾ ਗਿਆ ਕਿ ਸ਼ੱਕੀਆਂ ਦੇ ਨਾਲ ਬੜੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਜਹਾਜ਼ਾਂ ਨੂੰ ਜ਼ਬਤ ਕਰਨ ਵਿੱਚ ਭਾਰਤੀ ਅਤੇ ਸ੍ਰੀਲੰਕਾਈ ਜਲ ਸੈਨਾਵਾਂ ਦੇ ਸਹਿਯੋਗ ਪ੍ਰਯਾਸਾਂ ਵਿੱਚ ਹਾਲ ਹੀ ਵਿੱਚ ਮਿਲੀ ਸਫ਼ਲਤਾ ਮਹੱਤਵਪੂਰਨ ਹੈ।  ਰਾਸ਼ਟਰਪਤੀ ਦਿਸਾਨਾਯਕਾ ਨੇ ਇਸ ਦੇ ਲਈ ਭਾਰਤੀ ਜਲ ਸੈਨਾ  ਦੇ ਪ੍ਰਤੀ ਆਭਾਰ ਵਿਅਕਤ ਕੀਤਾ ।

 


24. ਪੱਕੇ ਅਤੇ ਭਰੋਸੇਯੋਗ ਭਾਗੀਦਾਰੀ ਦੇ ਰੂਪ ਵਿੱਚ, ਭਾਰਤ ਨੇ ਸ੍ਰੀਲੰਕਾ ਦੀਆਂ ਰੱਖਿਆ ਅਤੇ ਸਮੁੰਦਰੀ ਸੁਰੱਖਿਆ ਜ਼ਰੂਰਤਾਂ ਨੂੰ ਅੱਗੇ ਵਧਾਉਣ ਅਤੇ ਉਸ ਦੀਆਂ ਸਮੁੰਦਰੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਉਸ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੀ ਦਿਸ਼ਾ ਵਿੱਚ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਨਿਰੰਤਰ ਪ੍ਰਤੀਬੱਧਤਾ ਵਿਅਕਤ ਕੀਤੀ।


 

25. ਆਤੰਕਵਾਦ, ਡਰੱਗ/ਨਾਰਕੌਟਿਕਸ ਸਮਗਲਿੰਗ, ਮਨੀ ਲਾਂਡਰਿੰਗ (terrorism, drug/narcotics smuggling, money laundering) ਜਿਹੇ ਵਿਭਿੰਨ ਸੁਰੱਖਿਆ ਸਬੰਧੀ ਖ਼ਤਰਿਆਂ ਦਾ ਸੰਗਿਆਨ ਲੈਂਦੇ ਹੋਏ (Taking cognizance), ਦੋਹਾਂ ਨੇਤਾਵਾਂ ਨੇ ਟ੍ਰੇਨਿੰਗ, ਸਮਰੱਥਾ ਨਿਰਮਾਣ ਅਤੇ ਖੁਫੀਆ ਜਾਣਕਾਰੀ ਅਤੇ ਸੂਚਨਾ ਸਾਂਝੀ ਕਰਨ ਵਿੱਚ ਚਲ ਰਹੇ ਪ੍ਰਯਾਸਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸੰਦਰਭ ਵਿੱਚ, ਉਹ ਇਨ੍ਹਾਂ ਬਿੰਦੂਆਂ ‘ਤੇ ਸਹਿਮਤ ਹੋਏ:
 

 


i. ਰੱਖਿਆ ਸਹਿਯੋਗ ‘ਤੇ ਸਮਝੌਤੇ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਦੀ ਸੰਭਾਵਨਾ ਦਾ ਪਤਾ ਲਗਾਉਣਾ;

ii. ਜਲ ਵਿਗਿਆਨ (ਹਾਈਡ੍ਰੋਗ੍ਰਾਫੀ-hydrography) ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ;

iii. ਸ੍ਰੀਲੰਕਾ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਵਾਧੇ ਦੇ ਲਈ ਰੱਖਿਆ ਪਲੈਟਫਾਰਮਾਂ ਅਤੇ ਅਸਾਸਿਆਂ ਦਾ ਪ੍ਰਾਵਧਾਨ;
 

iv. ਸੰਯੁਕਤ ਅਭਿਆਸ, ਸਮੁੰਦਰੀ ਨਿਗਰਾਨੀ ਅਤੇ ਰੱਖਿਆ ਵਾਰਤਾ ਅਤੇ ਅਦਾਨ-ਪ੍ਰਦਾਨ ਦੇ ਜ਼ਰੀਏ ਸਹਿਯੋਗ ਨੂੰ ਤੇਜ਼ ਕਰਨਾ;

v. ਟ੍ਰੇਨਿੰਗ, ਸੰਯੁਕਤ ਅਭਿਆਸ ਅਤੇ ਕੰਮਕਾਜ ਦੇ ਬਿਹਤਰੀਨ ਤੌਰ-ਤਰੀਕਿਆਂ (ਪਿਰਤਾਂ) ਨੂੰ ਸਾਂਝਾ ਕਰਨ ਦੇ ਜ਼ਰੀਏ ਆਪਦਾ ਨਿਊਨੀਕਰਣ, ਰਾਹਤ ਅਤੇ ਪੁਨਰਵਾਸ ‘ਤੇ ਸ੍ਰੀਲੰਕਾ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਸਹਾਇਤਾ ਪ੍ਰਦਾਨ ਕਰਨਾ; ਅਤੇ

vi. ਸ੍ਰੀਲੰਕਾਈ ਰੱਖਿਆ ਬਲਾਂ ਦੇ ਲਈ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਵਿੱਚ ਵਾਧਾ ਕਰਨਾ ਅਤੇ ਜਿੱਥੇ ਭੀ ਜ਼ਰੂਰੀ ਹੋਵੇ ਉੱਥੇ ਉਪਯੁਕਤ ਟ੍ਰੇਨਿੰਗ ਪ੍ਰੋਗਰਾਮ (tailormade training programmes) ਆਯੋਜਿਤ ਕਰਨਾ।

 

 

ਸੱਭਿਆਚਾਰਕ ਅਤੇ ਟੂਰਿਜ਼ਮ ਵਿਕਾਸ

26. ਦੋਹਾਂ ਨੇਤਾਵਾਂ ਨੇ ਸੱਭਿਆਚਾਰਕ ਆਤਮੀਅਤਾ, ਭੂਗੋਲਿਕ ਨਿਕਟਤਾ ਅਤੇ ਸੱਭਿਅਤਾਗਤ ਸਬੰਧਾਂ ‘ਤੇ ਜ਼ੋਰ ਦਿੰਦੇ ਹੋਏ ਦੋਹਾਂ ਦੇਸ਼ਾਂ ਦੇ ਦਰਮਿਆਨ  ਸੱਭਿਆਚਾਰਕ ਅਤੇ ਟੂਰਿਜ਼ਮ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ। ਇਹ ਦੇਖਦੇ ਹੋਏ ਕਿ ਭਾਰਤ, ਸ੍ਰੀਲੰਕਾ ਦੇ ਲਈ ਟੂਰਿਜ਼ਮ ਦਾ ਸਭ ਤੋਂ ਬੜਾ ਸਰੋਤ ਰਿਹਾ ਹੈ, ਦੋਹਾਂ ਨੇਤਾਵਾਂ ਨੇ ਇਸ ਦੇ ਲਈ ਨਿਮਨਲਿਖਤ ਬਿੰਦੂਆਂ ‘ਤੇ ਪ੍ਰਤੀਬੱਧਤਾ ਵਿਅਕਤ ਕੀਤੀ:

 

i.             ਚੇਨਈ ਅਤੇ ਜਾਫਨਾ ਦੇ ਦਰਮਿਆਨ ਉਡਾਣਾਂ ਦੀ ਸਫ਼ਲ ਬਹਾਲੀ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਅਤੇ ਸ੍ਰੀਲੰਕਾ ਦੀਆਂ ਵਿਭਿੰਨ ਮੰਜ਼ਿਲਾਂ ਦੇ ਲਈ ਹਵਾਈ ਸੰਪਰਕ ਵਧਾਉਣਾ।

ii.            ਸ੍ਰੀਲੰਕਾ ਵਿੱਚ ਹਵਾਈ ਅੱਡਿਆਂ ਦੇ ਵਿਕਾਸ ‘ਤੇ ਚਰਚਾ ਜਾਰੀ ਰੱਖਣਾ।

iii.           ਸ੍ਰੀਲੰਕਾ ਵਿੱਚ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਭਾਰਤੀ ਨਿਵੇਸ਼ ਨੂੰ ਹੁਲਾਰਾ ਦੇਣਾ।

iv.          ਧਾਰਮਿਕ ਅਤੇ ਸੱਭਿਆਚਾਰਕ ਟੂਰਿਜ਼ਮ ਦੇ ਵਿਕਾਸ ਦੇ ਲਈ ਸੁਵਿਧਾਜਨਕ ਢਾਂਚਾ ਸਥਾਪਿਤ ਕਰਨਾ।

v.            ਦੋਨਾਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਅਤੇ ਭਾਸ਼ਾਈ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਅੱਗੇ ਵਧਾਉਣ ਲਈ ਵਿੱਦਿਅਕ ਸੰਸਥਾਵਾਂ ਦੇ ਦਰਮਿਆਨ ਅਕਾਦਮਿਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ।

 

 

ਮੱਛੀ ਪਾਲਣ ਦੇ ਮੁੱਦੇ

27. ਦੋਹਾਂ ਨੇਤਾਵਾਂ ਨੇ ਦੋਨੋਂ ਧਿਰਾਂ ਦੇ ਮਛੇਰਿਆਂ ਨਾਲ ਜੁੜੇ ਮੁੱਦਿਆਂ ਅਤੇ ਆਜੀਵਿਕਾ ਸਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖੀ ਤਰੀਕੇ ਨਾਲ ਇਨ੍ਹਾਂ ਦਾ ਸਮਾਧਾਨ ਜਾਰੀ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸਬੰਧ ਵਿੱਚ, ਉਨ੍ਹਾਂ ਨੇ ਕਿਸੇ ਭੀ ਆਕ੍ਰਾਮਕ ਵਿਵਹਾਰ ਜਾਂ ਹਿੰਸਾ ਨਾਲ ਬਚਣ ਦੇ ਲਈ ਉਪਾਅ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਕੋਲੰਬੋ ਵਿੱਚ ਮੱਛੀ ਪਾਲਨ ‘ਤੇ ਸੰਯੁਕਤ ਕਾਰਜ ਸਮੂਹ ਦੀ ਛੇਵੀਂ ਬੈਠਕ ਦੇ ਹਾਲ ਹੀ ਵਿੱਚ ਸੰਪੰਨ ਹੋਣ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਵਾਦ ਅਤੇ ਰਚਨਾਤਮਕ ਬਾਤਚੀਤ ਦੇ ਮਾਧਿਅਮ ਨਾਲ ਇਨ੍ਹਾਂ ਮਾਮਲਿਆਂ ‘ਤੇ ਦੀਰਘਕਾਲੀ ਅਤੇ ਆਪਸੀ ਸਮਾਧਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਰਤ ਅਤੇ ਸ੍ਰੀਲੰਕਾ ਦੇ ਵਿੱਚ ਵਿਸ਼ੇਸ਼ ਸਬੰਧਾਂ ਨੂੰ ਦੇਖਦੇ ਹੋਏ, ਉਨ੍ਹਾਂ ਨੇ ਅਧਿਕਾਰੀਆਂ ਨੂੰ ਇਨ੍ਹਾਂ ਮੁੱਦਿਆਂ ਦੇ ਸਮਾਧਾਨ ਦੇ ਲਈ ਆਪਣੀ ਬਾਤਚੀਤ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ।


 

28. ਰਾਸ਼ਟਰਪਤੀ ਦਿਸਾਨਾਯਕਾ ਨੇ ਪੁਆਇੰਟ ਪੈਡਰੋ  ਫਿਸ਼ਿੰਗ ਹਾਰਬਰ ਦੇ ਵਿਕਾਸ, ਕਰਾਈਨਗਰ ਬੋਟਯਾਰਡ ਦੇ ਪੁਨਰਵਾਸ ਅਤੇ ਭਾਰਤੀ ਸਹਾਇਤਾ ਦੇ ਜ਼ਰੀਏ ਜਲਖੇਤੀ (ਐਕੁਆਕਲਚਰ-Aquaculture) ਵਿੱਚ ਸਹਿਯੋਗ (development of Point Pedro Fishing Harbour, rehabilitation of Karainagar Boatyard and cooperation in Aquaculture through Indian assistance) ਸਹਿਤ ਸ੍ਰੀਲੰਕਾ ਵਿੱਚ ਮੱਛੀ ਪਾਲਣ ਦੇ ਟਿਕਾਊ ਅਤੇ ਕਮਰਸ਼ੀਅਲ ਵਿਕਾਸ ਦੇ ਲਈ ਪਹਿਲ ‘ਤੇ ਭਾਰਤ ਦਾ ਧੰਨਵਾਦ ਕੀਤਾ।

 

ਖੇਤਰੀ ਅਤੇ ਬਹੁਪੱਖੀ ਸਹਿਯੋਗ

29. ਦੋਹਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਹਿੰਦ ਮਹਾਸਾਗਰ ਖੇਤਰ (Indian Ocean Region) ਵਿੱਚ ਸਮੁੰਦਰੀ ਸੁਰੱਖਿਆ ਹਿਤ ਸਾਂਝੇ ਹਨ। ਉਨ੍ਹਾਂ ਨੇ ਦੁਵੱਲੇ ਰੂਪ ਨਾਲ ਅਤੇ ਮੌਜੂਦਾ ਖੇਤਰੀ ਢਾਂਚੇ ਦੇ ਜ਼ਰੀਏ ਖੇਤਰੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਸੰਯੁਕਤ ਤੌਰ ‘ਤੇ ਪ੍ਰਯਾਸ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸਬੰਧ ਵਿੱਚ ਦੋਹਾਂ ਨੇਤਾਵਾਂ ਨੇ ਕੋਲੰਬੋ ਸੁਰੱਖਿਆ ਸੰਮੇਲਨ ਦੇ ਅਧਾਰ ਦਸਤਾਵੇਜ਼ਾਂ (Founding Documents of the Colombo Security Conclave) ‘ਤੇ ਹਾਲ ਹੀ ਵਿੱਚ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ, ਜਿਸ ਦਾ ਹੈੱਡਕੁਆਰਟਰ ਕੋਲੰਬੋ ਵਿੱਚ ਹੈ। ਭਾਰਤ ਨੇ ਸੰਮੇਲਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਸ੍ਰੀਲੰਕਾ ਨੂੰ ਆਪਣਾ ਸਮਰਥਨ ਦੁਹਰਾਇਆ।

 

30. ਭਾਰਤ ਨੇ ਆਈਓਆਰਏ ਦੀ ਪ੍ਰਧਾਨਗੀ ਦੇ ਲਈ ਸ੍ਰੀਲੰਕਾ (Sri Lanka’s Chairmanship of the IORA) ਨੂੰ ਆਪਣਾ ਪੂਰਨ ਸਮਰਥਨ ਵਿਅਕਤ ਕੀਤਾ। ਦੋਹਾਂ ਨੇਤਾਵਾਂ ਨੇ ਖੇਤਰ ਵਿੱਚ ਸਾਰਿਆਂ ਦੀ ਸੁਰੱਖਿਆ ਅਤੇ ਵਿਕਾਸ ਦੇ ਲਈ ਆਈਓਆਰਏ ਮੈਂਬਰ ਦੇਸ਼ਾਂ(IORA member countries) ਦੁਆਰਾ ਇੱਕ ਠੋਸ ਕਾਰਜ ਯੋਜਨਾ (a substantive action plan) ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

31. ਦੋਹਾਂ ਨੇਤਾਵਾਂ ਨੇ ਬਿਮਸਟੈੱਕ (BIMSTEC) ਦੇ ਤਹਿਤ ਖੇਤਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ‘ਤੇ ਭੀ ਜ਼ੋਰ ਦਿੱਤਾ।

32. ਰਾਸ਼ਟਰਪਤੀ ਦਿਸਾਨਾਯਕਾ ਨੇ ਬ੍ਰਿਕਸ (BRICS) ਦਾ ਮੈਂਬਰ ਬਣਨ ਦੇ ਲਈ ਸ੍ਰੀਲੰਕਾ ਦੇ ਆਵੇਦਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਥਨ ਦੀ ਬੇਨਤੀ ਕੀਤੀ।

33. ਪ੍ਰਧਾਨ ਮੰਤਰੀ ਮੋਦੀ ਨੇ 2028-29 ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UN Security Council for 2028-2029) ਵਿੱਚ ਅਸਥਾਈ ਸੀਟ (non-permanent seat) ਦੇ ਲਈ ਭਾਰਤ ਦੀ ਉਮੀਦਵਾਰੀ ਦੇ ਲਈ ਸ੍ਰੀਲੰਕਾ ਦੇ ਸਮਰਥਨ ਦਾ ਸੁਆਗਤ ਕੀਤਾ।
 


 

ਨਿਸ਼ਕਰਸ਼

34. ਦੋਹਾਂ ਨੇਤਾਵਾਂ ਨੇ ਕਿਹਾ ਕਿ ਸਹਿਮਤੀ ਦੇ ਵਿਚਾਰਾਂ ਦਾ ਪ੍ਰਭਾਵੀ ਅਤੇ ਸਮੇਂ ‘ਤੇ ਲਾਗੂਕਰਨ ਜਿਸ ਦੀ ਰੂਪਰੇਖਾ ਪੇਸ਼ ਕੀਤੀ ਗਈ ਹੈ , ਉਸ ਨਾਲ ਦੋਹਾਂ ਦੇਸ਼ਾਂ ਦੇ  ਦਰਮਿਆਨ ਦੁਵੱਲੇ ਸਬੰਧ ਗਹਿਰੇ ਹੋਣਗੇ ਅਤੇ ਆਪਸੀ ਰਿਸ਼ਤਿਆਂ ਨੂੰ ਮੈਤ੍ਰੀਪੂਰਨ ਅਤੇ ਸ਼ਿਸ਼ਟ ਬਣਾਉਣ ਦੇ ਲਈ ਨਵੇਂ ਮਿਆਰ ਵਿੱਚ ਬਦਲ ਦੇਵਾਂਗੇ। ਤਦਅਨੁਸਾਰ, ਨੇਤਾਵਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਵਿਸ਼ਿਆਂ ‘ਤੇ ਲਾਗੂਕਰਨ ਦੇ ਲਈ ਜ਼ਰੂਰੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ ਜਿਨ੍ਹਾਂ ‘ਤੇ ਸਹਿਮਤੀ ਬਣੀ ਹੈ ਅਤੇ ਜਿੱਥੇ ਜ਼ਰੂਰੀ ਹੋਵੇ, ਮਾਰਗਦਰਸ਼ਨ ਪ੍ਰਦਾਨ ਕਰਨ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਉਨ੍ਹਾਂ ਦੁਵੱਲੇ ਸਬੰਧਾਂ ਨੂੰ ਗੁਣਾਤਮਕ ਤੌਰ ‘ਤੇ ਵਧਾਉਣ ਦੇ ਲਈ ਲੀਡਰਸ਼ਿਪ ਦੇ ਪੱਧਰ ‘ਤੇ ਬਾਤਚੀਤ ਜਾਰੀ ਰੱਖਣ ਦਾ ਸੰਕਲਪ ਲਿਆ ਜੋ ਪਰਸਪਰ ਤੌਰ ‘ਤੇ ਲਾਭਕਾਰੀ ਹਨ, ਸ੍ਰੀਲੰਕਾ ਦੀਆਂ ਟਿਕਾਊ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਹਿੰਦ ਮਹਾਸਾਗਰ ਖੇਤਰ (the Indian Ocean Region) ਦੀ ਸਥਿਰਤਾ ਵਿੱਚ ਯੋਗਦਾਨ ਕਰਦੇ ਹਨ। ਰਾਸ਼ਟਰਪਤੀ ਦਿਸਾਨਾਯਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ੍ਰੀਲੰਕਾ ਦੀ ਜਲਦੀ ਯਾਤਰਾ ਕਰਨ ਦੇ ਲਈ ਸੱਦਾ ਦਿੱਤਾ।

 

  • Janardhan February 21, 2025

    मोदी ❤️❤️❤️❤️❤️❤️❤️❤️❤️❤️❤️❤️
  • Janardhan February 21, 2025

    मोदी ❤️❤️❤️❤️❤️❤️❤️❤️❤️❤️❤️
  • Janardhan February 21, 2025

    मोदी ❤️❤️❤️❤️❤️❤️❤️❤️❤️
  • Janardhan February 21, 2025

    मोदी ❤️❤️❤️❤️❤️❤️❤️❤️
  • Janardhan February 21, 2025

    मोदी ❤️❤️❤️❤️❤️❤️
  • Janardhan February 21, 2025

    मोदी ❤️❤️❤️❤️
  • Vivek Kumar Gupta February 10, 2025

    नमो ..🙏🙏🙏🙏🙏
  • Vivek Kumar Gupta February 10, 2025

    नमो .........................🙏🙏🙏🙏🙏
  • Dr Mukesh Ludanan February 08, 2025

    Jai ho
  • Bikranta mahakur February 06, 2025

    m
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Namo Drone Didi, Kisan Drones & More: How India Is Changing The Agri-Tech Game

Media Coverage

Namo Drone Didi, Kisan Drones & More: How India Is Changing The Agri-Tech Game
NM on the go

Nm on the go

Always be the first to hear from the PM. Get the App Now!
...
In future leadership, SOUL's objective should be to instill both the Steel and Spirit in every sector to build Viksit Bharat: PM
February 21, 2025
QuoteThe School of Ultimate Leadership (SOUL) will shape leaders who excel nationally and globally: PM
QuoteToday, India is emerging as a global powerhouse: PM
QuoteLeaders must set trends: PM
QuoteIn future leadership, SOUL's objective should be to instill both the Steel and Spirit in every sector to build Viksit Bharat: PM
QuoteIndia needs leaders who can develop new institutions of global excellence: PM
QuoteThe bond forged by a shared purpose is stronger than blood: PM

His Excellency,

भूटान के प्रधानमंत्री, मेरे Brother दाशो शेरिंग तोबगे जी, सोल बोर्ड के चेयरमैन सुधीर मेहता, वाइस चेयरमैन हंसमुख अढ़िया, उद्योग जगत के दिग्गज, जो अपने जीवन में, अपने-अपने क्षेत्र में लीडरशिप देने में सफल रहे हैं, ऐसे अनेक महानुभावों को मैं यहां देख रहा हूं, और भविष्य जिनका इंतजार कर रहा है, ऐसे मेरे युवा साथियों को भी यहां देख रहा हूं।

साथियों,

कुछ आयोजन ऐसे होते हैं, जो हृदय के बहुत करीब होते हैं, और आज का ये कार्यक्रम भी ऐसा ही है। नेशन बिल्डिंग के लिए, बेहतर सिटिजन्स का डेवलपमेंट ज़रूरी है। व्यक्ति निर्माण से राष्ट्र निर्माण, जन से जगत, जन से जग, ये किसी भी ऊंचाई को प्राप्त करना है, विशालता को पाना है, तो आरंभ जन से ही शुरू होता है। हर क्षेत्र में बेहतरीन लीडर्स का डेवलपमेंट बहुत जरूरी है, और समय की मांग है। और इसलिए The School of Ultimate Leadership की स्थापना, विकसित भारत की विकास यात्रा में एक बहुत महत्वपूर्ण और बहुत बड़ा कदम है। इस संस्थान के नाम में ही ‘सोल’ है, ऐसा नहीं है, ये भारत की सोशल लाइफ की soul बनने वाला है, और हम लोग जिससे भली-भांति परिचित हैं, बार-बार सुनने को मिलता है- आत्मा, अगर इस सोल को उस भाव से देखें, तो ये आत्मा की अनुभूति कराता है। मैं इस मिशन से जुड़े सभी साथियों का, इस संस्थान से जुड़े सभी महानुभावों का हृदय से बहुत-बहुत अभिनंदन करता हूं। बहुत जल्द ही गिफ्ट सिटी के पास The School of Ultimate Leadership का एक विशाल कैंपस भी बनकर तैयार होने वाला है। और अभी जब मैं आपके बीच आ रहा था, तो चेयरमैन श्री ने मुझे उसका पूरा मॉडल दिखाया, प्लान दिखाया, वाकई मुझे लगता है कि आर्किटेक्चर की दृष्टि से भी ये लीडरशिप लेगा।

|

साथियों,

आज जब The School of Ultimate Leadership- सोल, अपने सफर का पहला बड़ा कदम उठा रहा है, तब आपको ये याद रखना है कि आपकी दिशा क्या है, आपका लक्ष्य क्या है? स्वामी विवेकानंद ने कहा था- “Give me a hundred energetic young men and women and I shall transform India.” स्वामी विवेकानंद जी, भारत को गुलामी से बाहर निकालकर भारत को ट्रांसफॉर्म करना चाहते थे। और उनका विश्वास था कि अगर 100 लीडर्स उनके पास हों, तो वो भारत को आज़ाद ही नहीं बल्कि दुनिया का नंबर वन देश बना सकते हैं। इसी इच्छा-शक्ति के साथ, इसी मंत्र को लेकर हम सबको और विशेषकर आपको आगे बढ़ना है। आज हर भारतीय 21वीं सदी के विकसित भारत के लिए दिन-रात काम कर रहा है। ऐसे में 140 करोड़ के देश में भी हर सेक्टर में, हर वर्टिकल में, जीवन के हर पहलू में, हमें उत्तम से उत्तम लीडरशिप की जरूरत है। सिर्फ पॉलीटिकल लीडरशिप नहीं, जीवन के हर क्षेत्र में School of Ultimate Leadership के पास भी 21st सेंचुरी की लीडरशिप तैयार करने का बहुत बड़ा स्कोप है। मुझे विश्वास है, School of Ultimate Leadership से ऐसे लीडर निकलेंगे, जो देश ही नहीं बल्कि दुनिया की संस्थाओं में, हर क्षेत्र में अपना परचम लहराएंगे। और हो सकता है, यहां से ट्रेनिंग लेकर निकला कोई युवा, शायद पॉलिटिक्स में नया मुकाम हासिल करे।

साथियों,

कोई भी देश जब तरक्की करता है, तो नेचुरल रिसोर्सेज की अपनी भूमिका होती ही है, लेकिन उससे भी ज्यादा ह्यूमेन रिसोर्स की बहुत बड़ी भूमिका है। मुझे याद है, जब महाराष्ट्र और गुजरात के अलग होने का आंदोलन चल रहा था, तब तो हम बहुत बच्चे थे, लेकिन उस समय एक चर्चा ये भी होती थी, कि गुजरात अलग होकर के क्या करेगा? उसके पास कोई प्राकृतिक संसाधन नहीं है, कोई खदान नहीं है, ना कोयला है, कुछ नहीं है, ये करेगा क्या? पानी भी नहीं है, रेगिस्तान है और उधर पाकिस्तान है, ये करेगा क्या? और ज्यादा से ज्यादा इन गुजरात वालों के पास नमक है, और है क्या? लेकिन लीडरशिप की ताकत देखिए, आज वही गुजरात सब कुछ है। वहां के जन सामान्य में ये जो सामर्थ्य था, रोते नहीं बैठें, कि ये नहीं है, वो नहीं है, ढ़िकना नहीं, फलाना नहीं, अरे जो है सो वो। गुजरात में डायमंड की एक भी खदान नहीं है, लेकिन दुनिया में 10 में से 9 डायमंड वो है, जो किसी न किसी गुजराती का हाथ लगा हुआ होता है। मेरे कहने का तात्पर्य ये है कि सिर्फ संसाधन ही नहीं, सबसे बड़ा सामर्थ्य होता है- ह्यूमन रिसोर्स में, मानवीय सामर्थ्य में, जनशक्ति में और जिसको आपकी भाषा में लीडरशिप कहा जाता है।

21st सेंचुरी में तो ऐसे रिसोर्स की ज़रूरत है, जो इनोवेशन को लीड कर सकें, जो स्किल को चैनेलाइज कर सकें। आज हम देखते हैं कि हर क्षेत्र में स्किल का कितना बड़ा महत्व है। इसलिए जो लीडरशिप डेवलपमेंट का क्षेत्र है, उसे भी नई स्किल्स चाहिए। हमें बहुत साइंटिफिक तरीके से लीडरशिप डेवलपमेंट के इस काम को तेज गति से आगे बढ़ाना है। इस दिशा में सोल की, आपके संस्थान की बहुत बड़ी भूमिका है। मुझे ये जानकर अच्छा लगा कि आपने इसके लिए काम भी शुरु कर दिया है। विधिवत भले आज आपका ये पहला कार्यक्रम दिखता हो, मुझे बताया गया कि नेशनल एजुकेशन पॉलिसी के effective implementation के लिए, State Education Secretaries, State Project Directors और अन्य अधिकारियों के लिए वर्क-शॉप्स हुई हैं। गुजरात के चीफ मिनिस्टर ऑफिस के स्टाफ में लीडरशिप डेवलपमेंट के लिए चिंतन शिविर लगाया गया है। और मैं कह सकता हूं, ये तो अभी शुरुआत है। अभी तो सोल को दुनिया का सबसे बेहतरीन लीडरशिप डेवलपमेंट संस्थान बनते देखना है। और इसके लिए परिश्रम करके दिखाना भी है।

साथियों,

आज भारत एक ग्लोबल पावर हाउस के रूप में Emerge हो रहा है। ये Momentum, ये Speed और तेज हो, हर क्षेत्र में हो, इसके लिए हमें वर्ल्ड क्लास लीडर्स की, इंटरनेशनल लीडरशिप की जरूरत है। SOUL जैसे Leadership Institutions, इसमें Game Changer साबित हो सकते हैं। ऐसे International Institutions हमारी Choice ही नहीं, हमारी Necessity हैं। आज भारत को हर सेक्टर में Energetic Leaders की भी जरूरत है, जो Global Complexities का, Global Needs का Solution ढूंढ पाएं। जो Problems को Solve करते समय, देश के Interest को Global Stage पर सबसे आगे रखें। जिनकी अप्रोच ग्लोबल हो, लेकिन सोच का एक महत्वपूर्ण हिस्सा Local भी हो। हमें ऐसे Individuals तैयार करने होंगे, जो Indian Mind के साथ, International Mind-set को समझते हुए आगे बढ़ें। जो Strategic Decision Making, Crisis Management और Futuristic Thinking के लिए हर पल तैयार हों। अगर हमें International Markets में, Global Institutions में Compete करना है, तो हमें ऐसे Leaders चाहिए जो International Business Dynamics की समझ रखते हों। SOUL का काम यही है, आपकी स्केल बड़ी है, स्कोप बड़ा है, और आपसे उम्मीद भी उतनी ही ज्यादा हैं।

|

साथियों,

आप सभी को एक बात हमेशा- हमेशा उपयोगी होगी, आने वाले समय में Leadership सिर्फ Power तक सीमित नहीं होगी। Leadership के Roles में वही होगा, जिसमें Innovation और Impact की Capabilities हों। देश के Individuals को इस Need के हिसाब से Emerge होना पड़ेगा। SOUL इन Individuals में Critical Thinking, Risk Taking और Solution Driven Mindset develop करने वाला Institution होगा। आने वाले समय में, इस संस्थान से ऐसे लीडर्स निकलेंगे, जो Disruptive Changes के बीच काम करने को तैयार होंगे।

साथियों,

हमें ऐसे लीडर्स बनाने होंगे, जो ट्रेंड बनाने में नहीं, ट्रेंड सेट करने के लिए काम करने वाले हों। आने वाले समय में जब हम Diplomacy से Tech Innovation तक, एक नई लीडरशिप को आगे बढ़ाएंगे। तो इन सारे Sectors में भारत का Influence और impact, दोनों कई गुणा बढ़ेंगे। यानि एक तरह से भारत का पूरा विजन, पूरा फ्यूचर एक Strong Leadership Generation पर निर्भर होगा। इसलिए हमें Global Thinking और Local Upbringing के साथ आगे बढ़ना है। हमारी Governance को, हमारी Policy Making को हमने World Class बनाना होगा। ये तभी हो पाएगा, जब हमारे Policy Makers, Bureaucrats, Entrepreneurs, अपनी पॉलिसीज़ को Global Best Practices के साथ जोड़कर Frame कर पाएंगे। और इसमें सोल जैसे संस्थान की बहुत बड़ी भूमिका होगी।

साथियों,

मैंने पहले भी कहा कि अगर हमें विकसित भारत बनाना है, तो हमें हर क्षेत्र में तेज गति से आगे बढ़ना होगा। हमारे यहां शास्त्रों में कहा गया है-

यत् यत् आचरति श्रेष्ठः, तत् तत् एव इतरः जनः।।

यानि श्रेष्ठ मनुष्य जैसा आचरण करता है, सामान्य लोग उसे ही फॉलो करते हैं। इसलिए, ऐसी लीडरशिप ज़रूरी है, जो हर aspect में वैसी हो, जो भारत के नेशनल विजन को रिफ्लेक्ट करे, उसके हिसाब से conduct करे। फ्यूचर लीडरशिप में, विकसित भारत के निर्माण के लिए ज़रूरी स्टील और ज़रूरी स्पिरिट, दोनों पैदा करना है, SOUL का उद्देश्य वही होना चाहिए। उसके बाद जरूरी change और रिफॉर्म अपने आप आते रहेंगे।

|

साथियों,

ये स्टील और स्पिरिट, हमें पब्लिक पॉलिसी और सोशल सेक्टर्स में भी पैदा करनी है। हमें Deep-Tech, Space, Biotech, Renewable Energy जैसे अनेक Emerging Sectors के लिए लीडरशिप तैयार करनी है। Sports, Agriculture, Manufacturing और Social Service जैसे Conventional Sectors के लिए भी नेतृत्व बनाना है। हमें हर सेक्टर्स में excellence को aspire ही नहीं, अचीव भी करना है। इसलिए, भारत को ऐसे लीडर्स की जरूरत होगी, जो Global Excellence के नए Institutions को डेवलप करें। हमारा इतिहास तो ऐसे Institutions की Glorious Stories से भरा पड़ा है। हमें उस Spirit को revive करना है और ये मुश्किल भी नहीं है। दुनिया में ऐसे अनेक देशों के उदाहरण हैं, जिन्होंने ये करके दिखाया है। मैं समझता हूं, यहां इस हॉल में बैठे साथी और बाहर जो हमें सुन रहे हैं, देख रहे हैं, ऐसे लाखों-लाख साथी हैं, सब के सब सामर्थ्यवान हैं। ये इंस्टीट्यूट, आपके सपनों, आपके विजन की भी प्रयोगशाला होनी चाहिए। ताकि आज से 25-50 साल बाद की पीढ़ी आपको गर्व के साथ याद करें। आप आज जो ये नींव रख रहे हैं, उसका गौरवगान कर सके।

साथियों,

एक institute के रूप में आपके सामने करोड़ों भारतीयों का संकल्प और सपना, दोनों एकदम स्पष्ट होना चाहिए। आपके सामने वो सेक्टर्स और फैक्टर्स भी स्पष्ट होने चाहिए, जो हमारे लिए चैलेंज भी हैं और opportunity भी हैं। जब हम एक लक्ष्य के साथ आगे बढ़ते हैं, मिलकर प्रयास करते हैं, तो नतीजे भी अद्भुत मिलते हैं। The bond forged by a shared purpose is stronger than blood. ये माइंड्स को unite करता है, ये passion को fuel करता है और ये समय की कसौटी पर खरा उतरता है। जब Common goal बड़ा होता है, जब आपका purpose बड़ा होता है, ऐसे में leadership भी विकसित होती है, Team spirit भी विकसित होती है, लोग खुद को अपने Goals के लिए dedicate कर देते हैं। जब Common goal होता है, एक shared purpose होता है, तो हर individual की best capacity भी बाहर आती है। और इतना ही नहीं, वो बड़े संकल्प के अनुसार अपनी capabilities बढ़ाता भी है। और इस process में एक लीडर डेवलप होता है। उसमें जो क्षमता नहीं है, उसे वो acquire करने की कोशिश करता है, ताकि औऱ ऊपर पहुंच सकें।

साथियों,

जब shared purpose होता है तो team spirit की अभूतपूर्व भावना हमें गाइड करती है। जब सारे लोग एक shared purpose के co-traveller के तौर पर एक साथ चलते हैं, तो एक bonding विकसित होती है। ये team building का प्रोसेस भी leadership को जन्म देता है। हमारी आज़ादी की लड़ाई से बेहतर Shared purpose का क्या उदाहरण हो सकता है? हमारे freedom struggle से सिर्फ पॉलिटिक्स ही नहीं, दूसरे सेक्टर्स में भी लीडर्स बने। आज हमें आज़ादी के आंदोलन के उसी भाव को वापस जीना है। उसी से प्रेरणा लेते हुए, आगे बढ़ना है।

साथियों,

संस्कृत में एक बहुत ही सुंदर सुभाषित है:

अमन्त्रं अक्षरं नास्ति, नास्ति मूलं अनौषधम्। अयोग्यः पुरुषो नास्ति, योजकाः तत्र दुर्लभः।।

यानि ऐसा कोई शब्द नहीं, जिसमें मंत्र ना बन सके। ऐसी कोई जड़ी-बूटी नहीं, जिससे औषधि ना बन सके। कोई भी ऐसा व्यक्ति नहीं, जो अयोग्य हो। लेकिन सभी को जरूरत सिर्फ ऐसे योजनाकार की है, जो उनका सही जगह इस्तेमाल करे, उन्हें सही दिशा दे। SOUL का रोल भी उस योजनाकार का ही है। आपको भी शब्दों को मंत्र में बदलना है, जड़ी-बूटी को औषधि में बदलना है। यहां भी कई लीडर्स बैठे हैं। आपने लीडरशिप के ये गुर सीखे हैं, तराशे हैं। मैंने कहीं पढ़ा था- If you develop yourself, you can experience personal success. If you develop a team, your organization can experience growth. If you develop leaders, your organization can achieve explosive growth. इन तीन वाक्यों से हमें हमेशा याद रहेगा कि हमें करना क्या है, हमें contribute करना है।

|

साथियों,

आज देश में एक नई सामाजिक व्यवस्था बन रही है, जिसको वो युवा पीढी गढ़ रही है, जो 21वीं सदी में पैदा हुई है, जो बीते दशक में पैदा हुई है। ये सही मायने में विकसित भारत की पहली पीढ़ी होने जा रही है, अमृत पीढ़ी होने जा रही है। मुझे विश्वास है कि ये नया संस्थान, ऐसी इस अमृत पीढ़ी की लीडरशिप तैयार करने में एक बहुत ही महत्वपूर्ण भूमिका निभाएगा। एक बार फिर से आप सभी को मैं बहुत-बहुत शुभकामनाएं देता हूं।

भूटान के राजा का आज जन्मदिन होना, और हमारे यहां यह अवसर होना, ये अपने आप में बहुत ही सुखद संयोग है। और भूटान के प्रधानमंत्री जी का इतने महत्वपूर्ण दिवस में यहां आना और भूटान के राजा का उनको यहां भेजने में बहुत बड़ा रोल है, तो मैं उनका भी हृदय से बहुत-बहुत आभार व्यक्त करता हूं।

|

साथियों,

ये दो दिन, अगर मेरे पास समय होता तो मैं ये दो दिन यहीं रह जाता, क्योंकि मैं कुछ समय पहले विकसित भारत का एक कार्यक्रम था आप में से कई नौजवान थे उसमें, तो लगभग पूरा दिन यहां रहा था, सबसे मिला, गप्पे मार रहा था, मुझे बहुत कुछ सीखने को मिला, बहुत कुछ जानने को मिला, और आज तो मेरा सौभाग्य है, मैं देख रहा हूं कि फर्स्ट रो में सारे लीडर्स वो बैठे हैं जो अपने जीवन में सफलता की नई-नई ऊंचाइयां प्राप्त कर चुके हैं। ये आपके लिए बड़ा अवसर है, इन सबके साथ मिलना, बैठना, बातें करना। मुझे ये सौभाग्य नहीं मिलता है, क्योंकि मुझे जब ये मिलते हैं तब वो कुछ ना कुछ काम लेकर आते हैं। लेकिन आपको उनके अनुभवों से बहुत कुछ सीखने को मिलेगा, जानने को मिलेगा। ये स्वयं में, अपने-अपने क्षेत्र में, बड़े अचीवर्स हैं। और उन्होंने इतना समय आप लोगों के लिए दिया है, इसी में मन लगता है कि इस सोल नाम की इंस्टीट्यूशन का मैं एक बहुत उज्ज्वल भविष्य देख रहा हूं, जब ऐसे सफल लोग बीज बोते हैं तो वो वट वृक्ष भी सफलता की नई ऊंचाइयों को प्राप्त करने वाले लीडर्स को पैदा करके रहेगा, ये पूरे विश्वास के साथ मैं फिर एक बार इस समय देने वाले, सामर्थ्य बढ़ाने वाले, शक्ति देने वाले हर किसी का आभार व्यक्त करते हुए, मेरे नौजवानों के लिए मेरे बहुत सपने हैं, मेरी बहुत उम्मीदें हैं और मैं हर पल, मैं मेरे देश के नौजवानों के लिए कुछ ना कुछ करता रहूं, ये भाव मेरे भीतर हमेशा पड़ा रहता है, मौका ढूंढता रहता हूँ और आज फिर एक बार वो अवसर मिला है, मेरी तरफ से नौजवानों को बहुत-बहुत शुभकामनाएं।

बहुत-बहुत धन्यवाद।