ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁਬਈ ਵਿੱਚ ਸੀਓਪੀ (COP)-28 ਵਿੱਚ 2024-26 ਦੀ ਅਵਧੀ ਦੇ ਲਈ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ (ਲੀਡਆਈਟੀ 2.0- LeadIT 2.0) ਦੇ ਫੇਜ਼-II ਨੂੰ ਸੰਯੁਕਤ ਤੌਰ ‘ਤੇ ਲਾਂਚ (co-launched) ਕੀਤਾ।

ਭਾਰਤ ਅਤੇ ਸਵੀਡਨ ਨੇ ਇੰਡਸਟ੍ਰੀ ਟ੍ਰਾਂਜ਼ਿਸ਼ਨ ਪਲੈਟਫਾਰਮ (Industry Transition Platform) ਭੀ ਲਾਂਚ ਕੀਤਾ, ਜੋ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ, ਉਦਯੋਗਾਂ, ਟੈਕਨੋਲੋਜੀ ਪ੍ਰਦਾਤਾਵਾਂ, ਰਿਸਰਚਰਾਂ ਅਤੇ ਥਿੰਕ ਟੈਂਕਾਂ ਨੂੰ ਆਪਸ ਵਿੱਚ ਜੋੜੇਗਾ।

 

ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਇਹ ਭੀ ਦੱਸਿਆ ਕਿ ਲੀਡਆਈਟੀ 2.0 (LeadIT 2.0) ਨਿਮਨਲਿਖਿਤ ਬਿੰਦੂਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ:

·        ਸਮਾਵੇਸ਼ੀ ਅਤੇ ਨਿਆਂਪੂਰਨ ਉਦਯੋਗ ਪਰਿਵਰਤਨ (Inclusive & Just Industry Transition)

·        ਨਿਮਨ-ਕਾਰਬਨ ਟੈਕਨੋਲੋਜੀ ਦਾ ਮਿਲ ਕੇ ਵਿਕਾਸ ਤੇ ਟ੍ਰਾਂਸਫਰ (Co-development & transfer of low-carbon technology)

·        ਉਦਯੋਗ ਪਰਿਵਰਤਨ (Industry Transition) ਦੇ ਲਈ ਉੱਭਰਦੀਆਂ ਅਰਥਵਿਵਸਥਾਵਾਂ ਨੂੰ ਵਿੱਤੀ ਸਹਾਇਤਾ (Financial support to emerging economies)

ਭਾਰਤ ਅਤੇ ਸਵੀਡਨ ਨੇ ਵਰ੍ਹੇ 2019 ਵਿੱਚ ਨਿਊ ਯਾਰਕ ਵਿੱਚ ਯੂਐੱਨ ਕਲਾਇਮੇਟ ਐਕਸ਼ਨ ਸਮਿਟ (UN Climate Action Summit) ਵਿੱਚ ਲੀਡਆਈਟੀ (LeadIT) ਨੂੰ ਸੰਯੁਕਤ ਰੂਪ ਨਾਲ ਲਾਂਚ (co-launched) ਕੀਤਾ ਸੀ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage