ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਦੇ ਐਲਾਨ ਨੂੰ ਅਪਣਾਏ ਜਾਣ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜੀ20 ਦੇ ਸਾਰੇ ਮੈਂਬਰਾਂ ਦੇ ਸਮਰਥਨ ਅਤੇ ਸਹਿਯੋਗ ਦੇ ਲਈ ਉਨ੍ਹਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਹੈ।
ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਦੀ ਡਿਜੀਟਲ ਕਾਪੀ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
“ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਨੂੰ ਅਪਣਾ ਕੇ ਇਤਿਹਾਸ ਰਚਿਆ ਗਿਆ ਹੈ। ਸਰਬਸੰਮਤੀ ਅਤੇ ਉਤਸ਼ਾਹ ਨਾਲ ਇਕਜੁੱਟ ਹੋ ਕੇ, ਅਸੀਂ ਬਿਹਤਰ, ਅਧਿਕ ਸਮ੍ਰਿੱਧ, ਅਤੇ ਸਦਭਾਵਨਾ ਭਰੇ ਭਵਿੱਖ ਦੇ ਲਈ ਸਹਿਯੋਗਾਤਮਕ ਤੌਰ ‘ਤੇ ਕੰਮ ਕਰਨ ਦਾ ਸੰਕਲਪ ਲੈਂਦੇ ਹਾਂ। ਜੀ20 ਦੇ ਸਾਰੇ ਸਾਥੀ ਮੈਂਬਰਾਂ ਦੇ ਸਮਰਥਨ ਅਤੇ ਸਹਿਯੋਗ ਦੇ ਲਈ ਉਨ੍ਹਾਂ ਦੇ ਪ੍ਰਤੀ ਆਭਾਰ।”
History has been created with the adoption of the New Delhi Leaders’ Declaration. United in consensus and spirit, we pledge to work collaboratively for a better, more prosperous, and harmonious future. My gratitude to all fellow G20 members for their support and cooperation. https://t.co/OglSaEj3Pf
— Narendra Modi (@narendramodi) September 9, 2023