ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਈਐੱਨਐੱਸ ਵਿਕ੍ਰਾਂਤ ਦੇ ਰੂਪ ਵਿੱਚ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਵਿਕ੍ਰਾਂਤ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਬੇਮਿਸਾਲ ਅੰਮ੍ਰਿਤ ਹੈ। ਵਿਕ੍ਰਾਂਤ ਆਤਮਨਿਰਭਰ ਹੁੰਦੇ ਭਾਰਤ ਦਾ ਅਦੁੱਤੀ ਪ੍ਰਤੀਬਿੰਬ ਹੈ। ਇਹ ਹਰ ਭਾਰਤੀ ਦਾ ਮਾਣ ਵਧਾਉਣ ਵਾਲਾ ਅਵਸਰ ਹੈ।"
ਆਈਐੱਨਐੱਸ ਵਿਕ੍ਰਾਂਤ ਦੀਆਂ ਕੁਝ ਵਿਸ਼ੇਸ਼ ਤਸਵੀਰਾਂ: