"ਆਸਥਾ ਅਤੇ ਅਧਿਆਤਮ ਤੋਂ ਟੂਰਿਜ਼ਮ ਤੱਕ, ਖੇਤੀ ਤੋਂ ਸਿੱਖਿਆ ਅਤੇ ਕੌਸ਼ਲ ਵਿਕਾਸ ਤੱਕ, ਮੱਧ ਪ੍ਰਦੇਸ਼ ਇੱਕ ਸ਼ਾਨਦਾਰ ਮੰਜ਼ਿਲ ਹੈ"
"ਆਲਮੀ ਅਰਥਵਿਵਸਥਾ ਦੀ ਨਿਗਰਾਨੀ ਕਰਨ ਵਾਲੀਆਂ ਸੰਸਥਾਵਾਂ ਅਤੇ ਭਰੋਸੇਯੋਗ ਆਵਾਜ਼ਾਂ ਦਾ ਭਾਰਤ ਵਿੱਚ ਬੇਮਿਸਾਲ ਵਿਸ਼ਵਾਸ ਹੈ"
ਭਾਰਤ ਨੇ 2014 ਤੋਂ "ਰਿਫਾਰਮ, ਟ੍ਰਾਂਸਫਾਰਮ ਐਂਡ ਪਰਫਾਰਮ" (Reform, Transform and Perform) ਦਾ ਰਸਤਾ ਅਪਣਾਇਆ ਹੈ"
"ਇੱਕ ਸਥਿਰ ਸਰਕਾਰ, ਇੱਕ ਨਿਰਣਾਇਕ ਸਰਕਾਰ, ਨੇਕ ਨੀਅਤ ਨਾਲ ਚਲਣ ਵਾਲੀ ਸਰਕਾਰ, ਵਿਕਾਸ ਨੂੰ ਇੱਕ ਬੇਮਿਸਾਲ ਗਤੀ ਨਾਲ ਦਰਸਾਉਂਦੀ ਹੈ"
"ਸਮਰਪਿਤ ਫ੍ਰੇਟ ਕੌਰੀਡੋਰ, ਇੰਡਸਟ੍ਰੀਅਲ ਕੌਰੀਡੋਰ, ਐਕਸਪ੍ਰੈੱਸਵੇਜ਼, ਲੌਜਿਸਟਿਕ ਪਾਰਕਾਂ ਨਿਊ ਇੰਡੀਆ ਦੀ ਪਹਿਚਾਣ ਬਣ ਰਹੇ ਹਨ"
"ਪੀਐੱਮ ਗਤੀਸ਼ਕਤੀ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਇੱਕ ਰਾਸ਼ਟਰੀ ਮੰਚ ਹੈ ਜਿਸ ਨੇ ਨੈਸ਼ਨਲ ਮਾਸਟਰ ਪਲਾਨ ਦਾ ਰੂਪ ਧਾਰ ਲਿਆ ਹੈ"
“ਅਸੀਂ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਪ੍ਰਤੀਯੋਗੀ ਲੌਜਿਸਟਿਕਸ ਬਜ਼ਾਰ ਬਣਾਉਣ ਦੇ ਉਦੇਸ਼ ਨਾਲ ਆਪਣੀ ਰਾਸ਼ਟਰੀ ਲੌਜਿਸਟਿਕਸ ਨੀਤੀ ਲਾਗੂ ਕੀਤੀ ਹੈ”
“ਮੈਂ ਮੱਧ ਪ੍ਰਦੇਸ਼ ਵਿੱਚ ਆਉਣ ਵਾਲੇ ਨਿਵੇਸ਼ਕਾਂ ਨੂੰ ਪੀਐੱਲਆਈ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਤਾਕੀਦ ਕਰਦਾ ਹਾਂ”
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਗਲੋਬਲ ਇਨਵੈਸਟਰਸ ਸਮਿਟ ਨੂੰ ਸੰਬੋਧਨ ਕੀਤਾ।

ਨਮਸਕਾਰ !

ਮੱਧ ਪ੍ਰਦੇਸ਼ ਇਨਵੈਸਟਰਸ ਸਮਿਟ ਦੇ ਲਈ ਆਪ ਸਭ ਇਨਵੈਸਟਰਸ ਦਾ, ਉੱਦਮੀਆਂ ਦਾ ਬਹੁਤ-ਬਹੁਤ ਸੁਆਗਤ ਹੈ! ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੱਧ ਪ੍ਰਦੇਸ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਆਸਥਾ, ਅਧਿਆਤਮ ਤੋਂ ਲੈ ਕੇ ਟੂਰਿਜ਼ਮ ਤੱਕ, ਐਗਰੀਕਲਚਰ ਤੋਂ ਲੈ ਕੇ ਐਜੁਕੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਤੱਕ, MP (ਮੱਧ ਪ੍ਰਦੇਸ਼)  ਅਜਬ ਵੀ ਹੈ, ਗਜਬ ਵੀ ਹੈ ਅਤੇ ਸਜਗ ਵੀ ਹੈ।

 ਸਾਥੀਓ,

ਮੱਧ ਪ੍ਰਦੇਸ਼ ਵਿੱਚ ਇਹ ਸਮਿਟ ਐਸੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਭਾਰਤ ਦੀ ਆਜ਼ਾਦੀ ਕਾ ਅੰਮ੍ਰਿਤਕਾਲ ਸ਼ੁਰੂ ਹੋ ਚੁੱਕਿਆ ਹੈ। ਅਸੀਂ ਸਭ ਮਿਲ ਕੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜੁਟੇ ਹੋਏ ਹਾਂ। ਅਤੇ ਜਦੋਂ ਅਸੀਂ ਵਿਕਸਿਤ ਭਾਰਤ ਦੀ ਬਾਤ ਕਰਦੇ ਹਾਂ, ਤਾਂ ਇਹ ਸਿਰਫ਼ ਸਾਡੀ aspiration ਨਹੀਂ ਹੈ, ਬਲਕਿ ਇਹ ਹਰ ਭਾਰਤੀ ਦਾ ਸੰਕਲਪ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਭਾਰਤੀ ਹੀ ਨਹੀਂ, ਬਲਕਿ ਦੁਨੀਆ ਦੀ ਹਰ ਸੰਸਥਾ, ਹਰ ਐਕਸਪਰਟ ਇਸ ਨੂੰ ਲੈ ਕੇ ਆਸਵੰਦ ਦਿਖ ਰਿਹਾ ਹੈ।

Friends,

The IMF sees India as a bright spot in the global economy. The World Bank says that India is in a better position to deal with global headwinds than many other countries. This is because of India's strong macroeconomic fundamentals. OECD has said that India will be among the fastest-growing economies in the G-20 group this year. According to Morgan Stanley, India is moving towards becoming the world's third largest economy in the next 4-5 years. The CEO of McKinsey has said that this is not only India's decade but India's century. Institutions and credible voices that track the global economy have unprecedented confidence in India. The same optimism is also shared by global investors. Recently, a prestigious international bank conducted a survey. They found that a majority of the investors preferred India. Today, India is receiving record-breaking FDI. Even your presence among us reflects this sentiment.

 Friends,

This optimism for India is driven by strong democracy, young demography and political stability. Due to these, India is taking decisions that boost ease of living and ease of doing business. Even during a once-in-a-century crisis, we took the path of reforms. India has been on the path of 'Reform, Transform and Perform' since 2014. The ਆਤਮਨਿਰਭਰ ਭਾਰਤ ਅਭਿਯਾਨ (आत्मनिर्भर भारत अभियानhas) has imparted greater momentum to it. As a result, India has become an attractive destination for investment.

 

ਸਾਥੀਓ,

ਇੱਕ ਸਥਿਰ ਸਰਕਾਰ, ਇੱਕ ਨਿਰਣਾਇਕ ਸਰਕਾਰ, ਸਹੀ ਨੀਅਤ ਨਾਲ ਚਲਣ ਵਾਲੀ ਸਰਕਾਰ, ਵਿਕਾਸ ਨੂੰ ਅਭੂਤਪੂਰਵ ਗਤੀ ਦੇ ਕੇ ਦਿਖਾਉਂਦੀ ਹੈ। ਦੇਸ਼ ਦੇ ਲਈ ਹਰ ਜ਼ਰੂਰੀ ਫੈਸਲੇ, ਉੱਤਨੀ ਹੀ ਤੇਜ਼ੀ ਨਾਲ ਲਏ ਜਾਂਦੇ ਹਨ। ਤੁਸੀਂ ਵੀ ਦੇਖਿਆ ਹੈ ਕਿ ਕਿਵੇਂ ਬੀਤੇ 8 ਵਰ੍ਹਿਆਂ ਵਿੱਚ ਅਸੀਂ ਰਿਫਾਰਮ ਦੀ ਸਪੀਡ ਅਤੇ ਸਕੇਲ ਨੂੰ ਲਗਾਤਾਰ ਵਧਾਇਆ ਹੈ। ਬੈਂਕਿੰਗ ਸੈਕਟਰ ਵਿੱਚ recapitalization ਅਤੇ ਗਵਰਨੈਂਸ ਨਾਲ ਜੁੜੇ ਰਿਫਾਰਮਸ ਹੋਣ, IBC ਜਿਹਾ modern resolution framework ਬਣਾਉਣਾ ਹੋਵੇ, GST ਦੇ ਰੂਪ ਵਿੱਚ ਵਨ ਨੇਸ਼ਨ ਵਨ ਟੈਕਸ ਜਿਹਾ ਸਿਸਟਮ ਬਣਾਉਣਾ ਹੋਵੇ, corporate tax ਨੂੰ globally competitive ਬਣਾਉਣਾ ਹੋਵੇ, sovereign wealth funds ਅਤੇ pension funds ਨੂੰ ਟੈਕਸ ਤੋਂ ਛੋਟ ਹੋਵੇ, ਅਨੇਕ ਸੈਕਟਰਸ ਵਿੱਚ ਆਟੋਮੈਟਿਕ ਰੂਟ ਨਾਲ 100 ਪਰਸੈਂਟ FDI ਦੀ ਪਰਮਿਸ਼ਨ ਦੇਣੀ ਹੋਵੇ, ਛੋਟੇ-ਛੋਟੇ ਆਰਥਿਕ ਗਲਿਆਰਿਆਂ ਨੂੰ decriminalize ਕਰਨਾ ਹੋਵੇ, ਅਜਿਹੇ ਅਨੇਕ ਰਿਫਾਰਮਸ ਦੇ ਮਾਧਿਅਮ ਨਾਲ ਅਸੀਂ ਇਨਵੈਸਟਮੈਂਟ ਦੇ ਰਸਤੇ ਤੋਂ ਕਈ ਰੋੜੇ ਹਟਾਏ ਹਨ।

ਅੱਜ ਦਾ ਨਵਾਂ ਭਾਰਤ, ਆਪਣੇ ਪ੍ਰਾਈਵੇਟ ਸੈਕਟਰ ਦੀ ਤਾਕਤ ‘ਤੇ ਵੀ ਉਨਾ ਹੀ ਭਰੋਸਾ ਕਰਦੇ ਹੋਏ ਅੱਗੇ ਵਧ ਰਿਹਾ ਹੈ। ਅਸੀਂ ਡਿਫੈਂਸ, ਮਾਇਨਿੰਗ ਅਤੇ ਸਪੇਸ ਜਿਹੇ ਅਨੇਕ strategic sectors ਨੂੰ ਵੀ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹ ਦਿੱਤਾ ਹੈ। ਦਰਜਨਾਂ Labour Laws ਨੂੰ 4 codes ਵਿੱਚ ਸਮਾਹਿਤ ਕਰਨਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਕਦਮ ਹੈ।

 ਸਾਥੀਓ,

Compliances ਦੇ ਬੋਝ ਨੂੰ ਘੱਟ ਕਰਨ ਦੇ ਲਈ ਤਾਂ ਕੇਂਦਰ ਅਤੇ ਰਾਜ, ਦੋਨਾਂ ਦੇ ਪੱਧਰ ‘ਤੇ ਅਭੂਤਪੂਰਵ ਪ੍ਰਯਾਸ ਚਲ ਰਹੇ ਹਨ। ਬੀਤੇ ਕੁਝ ਸਮੇਂ ਵਿੱਚ ਕਰੀਬ 40 ਹਜ਼ਾਰ compliances ਨੂੰ ਹਟਾਇਆ ਜਾ ਚੁੱਕਿਆ ਹੈ। ਹਾਲ ਹੀ ਵਿੱਚ ਅਸੀਂ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਹੈ, ਜਿਸ ਨਾਲ ਮੱਧ ਪ੍ਰਦੇਸ਼ ਵੀ ਜੁੜ ਚੁੱਕਿਆ ਹੈ। ਇਸ ਸਿਸਟਮ ਦੇ ਤਹਿਤ ਹੁਣ ਤੱਕ ਲਗਭਗ 50 ਹਜ਼ਾਰ ਸਵੀਕ੍ਰਿਤੀਆਂ (ਪ੍ਰਵਾਨਗੀਆਂ) ਦਿੱਤੀਆਂ ਜਾ ਚੁੱਕੀਆਂ ਹਨ।

ਸਾਥੀਓ,

ਭਾਰਤ ਦਾ ਆਧੁਨਿਕ ਹੁੰਦਾ ਇਨਫ੍ਰਾਸਟ੍ਰਕਚਰ, ਮਲਟੀਮੋਡਲ ਹੁੰਦਾ ਇਨਫ੍ਰਾਸਟ੍ਰਕਚਰ ਵੀ investment ਦੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਿਹਾ ਹੈ। 8 ਵਰ੍ਹਿਆਂ ਵਿੱਚ ਅਸੀਂ ਨੈਸ਼ਨਲ ਹਾਈਵੇਅ ਦੇ ਨਿਰਮਾਣ ਦੀ ਸਪੀਡ ਦੁੱਗਣੀ ਕੀਤੀ ਹੈ। ਇਸ ਦੌਰਾਨ ਭਾਰਤ ਵਿੱਚ ਅਪਰੇਸ਼ਨਲ ਏਅਰਪੋਰਟਸ ਦੀ ਸੰਖਿਆ ਦੁੱਗਣੀ ਹੋ ਚੁੱਕੀ ਹੈ। ਭਾਰਤ ਦੀ ports handling capacity ਅਤੇ port turnaround ਵਿੱਚ ਅਭੂਤਪੂਰਵ ਸੁਧਾਰ ਆਇਆ ਹੈ।। Dedicated freight corridors, Industrial corridors, expressways, logistic parks, ਇਹ ਨਵੇਂ ਭਾਰਤ ਦੀ ਪਹਿਚਾਣ ਬਣਦੇ ਜਾ ਰਹੇ ਹਨ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਰੂਪ ਵਿੱਚ ਪਹਿਲੀ ਵਾਰ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਨਿਰਮਾਣ ਦਾ ਇੱਕ ਨੈਸ਼ਨਲ ਪਲੈਟਫਾਰਮ ਹੈ।

 

ਇਸ ਪਲੈਟਫਾਰਮ ‘ਤੇ ਦੇਸ਼ ਦੀਆਂ ਸਰਕਾਰਾਂ, ਏਜੰਸੀਆਂ, ਇਨਵੈਸਟਰਸ ਨਾਲ ਜੁੜਿਆ ਅਪਡੇਟਿਡ ਡੇਟਾ ਰਹਿੰਦਾ ਹੈ। ਭਾਰਤ ਦੁਨੀਆ ਦੇ ਸਭ ਤੋਂ competitive Logistics market ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਉਣ ਦੇ ਲਈ committed ਹੈ। ਇਸੇ ਲਕਸ਼ ਦੇ ਨਾਲ ਅਸੀਂ ਆਪਣੀ National Logistics Policy ਲਾਗੂ ਕੀਤੀ ਹੈ। 

 ਸਾਥੀਓ,

 ਭਾਰਤ ਸਮਾਰਟਫੋਨ ਡੇਟਾ ਕੰਜ਼ੰਪਸ਼ਨ ਵਿੱਚ ਨੰਬਰ-1 ਹੈ। ਭਾਰਤ, ਗਲੋਬਲ ਫਿਨਟੈੱਕ ਵਿੱਚ ਨੰਬਰ-1 ਹੈ। ਭਾਰਤ, IT-BPN outsourcing distribution ਵਿੱਚ ਨੰਬਰ-1 ਹੈ। ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਏਵੀਏਸ਼ਨ ਮਾਰਕਿਟ ਅਤੇ ਤੀਸਰਾ ਬੜਾ ਆਟੋ ਮਾਰਕਿਟ ਹੈ। ਭਾਰਤ ਦੇ ਬਿਹਤਰੀਨ ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਅੱਜ ਹਰ ਕੋਈ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਇਹ ਗਲੋਬਲ ਗ੍ਰੋਥ ਦੇ ਅਗਲੇ ਫੇਜ਼ ਦੇ ਲਈ ਕਿਤਨਾ ਜ਼ਰੂਰੀ ਹੈ, ਇਹ ਆਪ ਭਲੀਭਾਂਤ ਜਾਣਦੇ ਹੋ। ਭਾਰਤ ਇੱਕ ਤਰਫ਼ ਪਿੰਡ-ਪਿੰਡ ਤੱਕ ਔਪਟੀਕਲ ਫਾਈਬਰ ਨੈੱਟਵਰਕ ਪਹੁੰਚਾ ਰਿਹਾ ਹੈ, ਉੱਥੇ ਤੇਜ਼ੀ ਨਾਲ 5G ਨੈੱਟਵਰਕ ਦਾ ਵਿਸਤਾਰ ਕਰ ਰਿਹਾ ਹੈ। 5G ਨਾਲ ਹਰ industry ਅਤੇ consumer ਦੇ ਲਈ  internet of things ਤੋਂ ਲੈ ਕੇ AI ਤੱਕ ਜੋ ਵੀ ਨਵੇਂ ਅਵਸਰ ਬਣ ਰਹੇ ਹਨ, ਉਹ ਭਾਰਤ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ।

 ਸਾਥੀਓ,

ਇਨ੍ਹਾਂ ਸਾਰੇ ਪ੍ਰਯਤਨਾਂ ਨਾਲ ਹੀ ਅੱਜ ਮੇਕ ਇਨ ਇੰਡੀਆ ਨੂੰ ਨਵੀਂ ਤਾਕਤ ਮਿਲ ਰਹੀ ਹੈ। ਮੈਨੂਫੈਕਚਰਿੰਗ ਦੀ ਦੁਨੀਆ ਵਿੱਚ ਭਾਰਤ ਤੇਜ਼ੀ ਨਾਲ ਆਪਣਾ ਵਿਸਤਾਰ ਕਰ ਰਿਹਾ ਹੈ। Production linked Incentives ਸਕੀਮਸ ਦੇ ਤਹਿਤ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਸੈਂਟਿਵ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। ਇਹ ਸਕੀਮ ਦੁਨੀਆ ਭਰ ਦੇ manufactures ਵਿੱਚ ਪਾਪੁਲਰ (ਮਕਬੂਲ) ਹੋ ਰਹੀ ਹੈ। ਇਸ ਸਕੀਮ ਦੇ ਤਹਿਤ ਹੁਣ ਤੱਕ ਅਲੱਗ-ਅਲੱਗ ਸੈਕਟਰਸ ਵਿੱਚ ਲਗਭਗ 4 ਲੱਖ ਕਰੋੜ ਰੁਪਏ ਪ੍ਰੋਡਕਸ਼ਨ ਹੋ ਚੁੱਕਿਆ ਹੈ। ਮੱਧ ਪ੍ਰਦੇਸ਼ ਵਿੱਚ ਵੀ ਇਸ ਸਕੀਮ ਦੀ ਵਜ੍ਹਾ ਨਾਲ ਸੈਂਕੜੋਂ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। MP ਨੂੰ ਬੜਾ ਫਾਰਮਾ ਹੱਬ ਬਣਾਉਣ ਵਿੱਚ, ਬੜਾ ਟੈਕਸਟਾਈਲ ਹੱਬ ਬਣਾਉਣ ਵਿੱਚ ਇਸ ਯੋਜਨਾ ਦਾ ਵੀ ਮਹੱਤਵ ਹੈ। ਮੇਰਾ MP (ਮੱਧ ਪ੍ਰਦੇਸ਼ ਆ ਰਹੇ Investors ਨੂੰ ਆਗ੍ਰਹ (ਤਾਕੀਦ) ਹੈ ਕਿ PLI ਸਕੀਮ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ।

 ਸਾਥੀਓ,

ਆਪ ਸਭ ਨੂੰ ਗ੍ਰੀਨ ਐਨਰਜੀ ਨੂੰ ਲੈ ਕੇ ਭਾਰਤ ਦੀਆਂ ਆਕਾਂਖਿਆ ਨਾਲ ਵੀ ਜੁੜਨਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹੀ ਅਸੀਂ ਮਿਸ਼ਨ ਗ੍ਰੀਨ ਹਾਈਡ੍ਰੋਜਨ ਨੂੰ ਸਵੀਕ੍ਰਿਤੀ (ਪ੍ਰਵਾਨਗੀ) ਦਿੱਤੀ ਹੈ। ਇਹ ਲਗਭਗ 8 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆ ਰਿਹਾ ਹੈ। ਇਹ ਸਿਰਫ਼ ਭਾਰਤ ਦੇ ਲਈ ਹੀ ਨਹੀਂ, ਬਲਕਿ ਗਲੋਬਲ ਡਿਮਾਂਡ ਨੂੰ ਪੂਰਾ ਕਰਨ ਦਾ ਇੱਕ ਅਵਸਰ ਹੈ। ਹਜ਼ਾਰਾਂ ਕਰੋੜ ਰੁਪਏ ਦੇ ਇਨਸੈਂਟਿਵ ਦੀ ਵਿਵਸਥਾ ਇਸ ਅਭਿਯਾਨ ਦੇ ਤਹਿਤ ਕੀਤੀ ਗਈ ਹੈ। ਆਪ ਇਸ ਮਹੱਤਪੂਰਨ (ਅਭਿਲਾਸ਼ੀ) ਮਿਸ਼ਨ ਵਿੱਚ ਵੀ ਆਪਣੀ ਭੂਮਿਕਾ ਜ਼ਰੂਰ ਐਕਸਪਲੋਰ ਕਰੋ।

ਸਾਥੀਓ,

ਹੈਲਥ ਹੋਵੇ, ਐਗਰੀਕਲਚਰ ਹੋਵੇ, ਨਿਊਟ੍ਰੀਸ਼ਨ ਹੋਵੇ, ਸਕਿੱਲ ਹੋਵੇ, ਇਨੋਵੇਸ਼ਨ ਹੋਵੇ, ਹਰ ਲਿਹਾਜ ਨਾਲ ਭਾਰਤ ਵਿੱਚ ਨਵੀਆਂ ਸੰਭਾਵਨਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਇਹ ਭਾਰਤ ਦੇ ਨਾਲ-ਨਾਲ ਇੱਕ ਨਵੀਂ ਗਲੋਬਲ ਸਪਲਾਈ ਚੇਨ ਦੇ ਨਿਰਮਾਣ ਦਾ ਸਮਾਂ ਹੈ। ਇਸ ਲਈ, ਆਪ ਸਭ ਦਾ ਮੈਂ ਫਿਰ ਤੋਂ ਬਹੁਤ-ਬਹੁਤ ਸੁਆਗਤ ਕਰਦਾ ਹਾਂ। ਇਸ ਸਮਿਟ ਨੂੰ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਮੱਧ ਪ੍ਰਦੇਸ਼ ਦੀ ਸਮਰੱਥਾ, ਮੱਧ ਪ੍ਰਦੇਸ਼ ਦੇ ਸੰਕਲਪ ਤੁਹਾਡੀ ਪ੍ਰਗਤੀ ਵਿੱਚ ਦੋ ਕਦਮ ਅੱਗੇ ਚਲਣਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ !

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
Under Rozgar Mela, PM to distribute more than 71,000 appointment letters to newly appointed recruits
December 22, 2024

Prime Minister Shri Narendra Modi will distribute more than 71,000 appointment letters to newly appointed recruits on 23rd December at around 10:30 AM through video conferencing. He will also address the gathering on the occasion.

Rozgar Mela is a step towards fulfilment of the commitment of the Prime Minister to accord highest priority to employment generation. It will provide meaningful opportunities to the youth for their participation in nation building and self empowerment.

Rozgar Mela will be held at 45 locations across the country. The recruitments are taking place for various Ministries and Departments of the Central Government. The new recruits, selected from across the country will be joining various Ministries/Departments including Ministry of Home Affairs, Department of Posts, Department of Higher Education, Ministry of Health and Family Welfare, Department of Financial Services, among others.