ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਰਥਿਕ ਸਰਵੇਖਣ ਸਾਡੀ ਅਰਥਵਿਵਸਥਾ ਵਿੱਚ ਪ੍ਰਬਲ ਤਾਕਤਾਂ (prevailing strengths) ‘ਤੇ ਪ੍ਰਕਾਸ਼ ਪਾਉਂਦਾ ਹੈ ਅਤੇ ਸਰਕਾਰ ਦੁਆਰਾ ਕੀਤੇ ਗਏ ਵਿਭਿੰਨ ਸੁਧਾਰਾਂ ਦੇ ਨਤੀਜਿਆਂ ਨੂੰ ਭੀ ਪ੍ਰਦਰਸ਼ਿਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਆਰਥਿਕ ਸਰਵੇਖਣ ਸਾਡੀ ਅਰਥਵਿਵਸਥਾ ਵਿੱਚ ਪ੍ਰਬਲ ਤਾਕਤਾਂ (prevailing strengths) ‘ਤੇ ਪ੍ਰਕਾਸ਼ ਪਾਉਂਦਾ ਹੈ ਅਤੇ ਸਾਡੀ ਸਰਕਾਰ ਦੁਆਰਾ ਲਿਆਂਦੇ ਗਏ ਵਿਭਿੰਨ ਸੁਧਾਰਾਂ ਦੇ ਨਤੀਜੇ ਭੀ ਦਿਖਾਉਂਦਾ ਹੈ।
ਜਦੋਂ ਅਸੀਂ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਤਰਫ਼ ਵਧ ਰਹੇ ਹਾਂ ਤਾਂ ਇਹ ਅੱਗੇ ਦੇ ਵਾਧੇ ਅਤੇ ਪ੍ਰਗਤੀ ਦੇ ਖੇਤਰਾਂ ਦੀ ਭੀ ਪਹਿਚਾਣ ਕਰਦਾ ਹੈ।
https://www.indiabudget.gov.in/economicsurvey/doc/echapter.pdf “
The Economic Survey highlights the prevailing strengths of our economy and also showcases the outcomes of the various reforms our Government has brought.
— Narendra Modi (@narendramodi) July 22, 2024
It also identifies areas for further growth and progress as we move towards building a Viksit Bharat.…