ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜਨਭਾਗੀਦਾਰੀ ਨੇ ਦੇਸ਼ ਦੇ ਵਿਕਾਸ ਵਿੱਚ ਨਵੀਂ ਊਰਜਾ ਪ੍ਰਦਾਨ ਕੀਤੀ ਹੈ ਅਤੇ ਸਵੱਛ ਭਾਰਤ ਅਭਿਯਾਨ ਇਸ ਦੀ ਪ੍ਰਤੱਖ ਉਦਾਹਰਣ ਹੈ ।
ਸ਼੍ਰੀ ਮੋਦੀ ਨੇ ਕਿਹਾ ਕਿ ਪਖਾਨਿਆਂ ਦਾ ਨਿਰਮਾਣ ਹੋਵੇ ਜਾਂ ਕਚਰੇ ਦਾ ਨਿਪਟਾਰਾ, ਇਤਿਹਾਸਿਕ ਵਿਰਾਸਤ ਦੀ ਸੰਭਾਲ਼ ਹੋਵੇ ਜਾਂ ਫਿਰ ਸਵੱਛਤਾ ਦਾ ਮੁਕਾਬਲਾ, ਦੇਸ਼ ਅੱਜ ਸਵੱਛਤਾ ਦੇ ਖੇਤਰ ਵਿੱਚ ਨਿੱਤ ਨਵੀਆਂ ਗਾਥਾਵਾਂ ਲਿਖ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਜਨਭਾਗੀਦਾਰੀ ਕਿਸ ਪ੍ਰਕਾਰ ਕਿਸੇ ਦੇਸ਼ ਦੇ ਵਿਕਾਸ ਵਿੱਚ ਨਵੀਂ ਊਰਜਾ ਭਰ ਸਕਦੀ ਹੈ, ਸਵੱਛ ਭਾਰਤ ਅਭਿਯਾਨ ਇਸ ਦਾ ਪ੍ਰਤੱਖ ਪ੍ਰਮਾਣ ਹੈ । ਪਖਾਨਿਆਂ ਦਾ ਨਿਰਮਾਣ ਹੋਵੇ ਜਾਂ ਕਚਰੇ ਦਾ ਨਿਪਟਾਰਾ, ਇਤਿਹਾਸਿਕ ਵਿਰਾਸਤ ਦੀ ਸੰਭਾਲ਼ ਹੋਵੇ ਜਾਂ ਫਿਰ ਸਵੱਛਤਾ ਦਾ ਮੁਕਾਬਲਾ, ਦੇਸ਼ ਅੱਜ ਸਵੱਛਤਾ ਦੇ ਖੇਤਰ ਵਿੱਚ ਨਿੱਤ ਨਵੀਆਂ ਗਾਥਾਵਾਂ ਲਿਖ ਰਿਹਾ ਹੈ ।
जनभागीदारी किस प्रकार किसी देश के विकास में नई ऊर्जा भर सकती है, स्वच्छ भारत अभियान इसका प्रत्यक्ष प्रमाण है। शौचालय का निर्माण हो या कचरे का निष्पादन, ऐतिहासिक धरोहरों का संरक्षण हो या फिर सफाई की प्रतिस्पर्धा, देश आज स्वच्छता के क्षेत्र में नित नई गाथाएं लिख रहा है। pic.twitter.com/1FzV3yyfHg
— Narendra Modi (@narendramodi) April 18, 2022